Htv Punjabi
Crime Punjab Video

ਭਾਬੀ ਘਰ ਕੀਤੀ ਅਜਿਹੀ ਹਰਕਤ, ਆਈਆਂ ਆਵਾਜ਼ਾਂ ?

ਬਜ਼ੁਰਗ ਮਹਿਲਾ ਦੇ ਘਰ ਅਣਪਛਾਤਿਆ ਨੇ ਚਲਾਈਆਂ ਗੋਲੀਆਂ
2 ਮੋਟਰਸਾਈਕਲ ਤੇ ਸਵਾਰ ਹੋਕੇ ਆਏ ਸੀ ਹਮਲਾਵਰ
ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ
ਪਹਿਲਾਂ ਮਿਲੀ ਸੀ ਧਮਕੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਪਿੰਡ ਔਲਖਾਂ ਵਿੱਚ ਇੱਕ ਬਜ਼ੁਰਗ ਮਹਿਲਾ ਦੇ ਘਰ ਉੱਤੇ ਦੋ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਏ ਬਜ਼ੁਰਗ ਮਹਿਲਾ ਪਰਮਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਨੇ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਉਸਦੇ ਘਰ ਤੇ ਗੇਟ ਉੱਤੇ ਗੋਲੀਆਂ ਦੇ ਨਿਸ਼ਾਨ ਸਨ ਅਤੇ ਤਿੰਨ ਖੋਲ ਵੀ ਬਰਾਮਦ ਹੋਏ ਜਿਸ ਤੋਂ ਬਾਅਦ ਉਸ ਨੇ ਪਿੰਡ ਦੇ ਸਰਪੰਚ ਨੂੰ ਦੱਸਿਆ ਅਤੇ ਪੁਲਿਸ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਮਾਮਲਾ ਪਰਿਵਾਰਿਕ ਰੰਜਿਸ਼ ਦਾ ਲੱਗਦਾ ਹੈ ਕਿਉਂਕਿ ਪਰਮਜੀਤ ਕੌਰ ਨੇ ਦੱਸਿਆ ਕਿ ਪਹਿਲਾਂ ਵੀ ਉਹਨਾਂ ਨੂੰ ਬਠਿੰਡਾ ਜੇਲ੍ਹ ਵਿੱਚ ਬੈਠੇ ਇੱਕ ਵਿਅਕਤੀ ਵੱਲੋਂ ਧਮਕੀਆਂ ਆਈਆਂ ਸਨ ਇੱਕ ਟਰੈਕਟਰ ਮਾਮਲੇ ਨੂੰ ਲੈ ਕੇ ਅਤੇ ਇਸ ਤੋਂ ਲੱਗਦਾ ਹੈ ਕੀ ਉਸਸੇ ਮਾਮਲੇ ਨੂੰ ਹੀ ਲੈ ਕੇ ਗੋਲੀਆਂ ਚਲਾਈਆਂ ਗਈਆਂ ਹਨ ਅਤੇ ਪੁਲਿਸ ਜਾਂਚ ਅਧਿਕਾਰੀ ਰਜਿੰਦਰ ਪਾਲ ਸਿੰਘ ਨੇ ਵੀ ਕਿਹਾ ਕਿ ਹਰ ਇਕ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਹੀ ਕਾਬੂ ਕੀਤਾ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰੋਜ਼ ਅੱਧੀ ਰਾਤ ਬੰਦ ਦੁਕਾਨ ‘ਚ ਵੜ ਨੌਕਰ ਕਰਦਾ ਸੀ ਗ਼ਲਤ ਕੰਮ

htvteam

15 ਸਾਲ ਦੀ ਬੱਚੀ ਨਾਲ ਬਾਥਰੂਮ ‘ਚ ਮਾਲਕਾਂ ਨੇ ਕੀਤੀਆਂ ਹੱਦਾਂ ਪਾਰ

htvteam

ਪੰਜਾਬ ਪੁਲਿਸ ਸੁਸਤ ਤੇ ਮੁਲਜ਼ਮ ਚੁਸਤ, ਪੁਲਿਸ ਦੀ ਗ੍ਰਿਫਤ ‘ਚੋਂ ਮੁਲਜ਼ਮ ਫਰਾਰ

htvteam

Leave a Comment