Htv Punjabi
Punjab Religion Video

ਆਹ ਦੇਖ ਲਓ ਅੱਜ ਬਕਰੀਦ ਮੌਕੇ ਨਮਾਜ਼ ਪੜ੍ਹਕੇ ਕੀ ਦਿੱਤਾ ਸੁਨੇਹਾ

ਅੱਜ ਬਕਰੀਦ ਈਦ ਬੜੀ ਧੂਮ ਧਾਮ ਦੇ ਨਾਲ ਮਨਾਈ ਗਈ
ਬਠਿੰਡਾ ਚ ਈਦ ਦਰਗਾਹ ਚ ਲੱਗੀਆਂ ਰੌਣਕਾਂ
ਵੱਡੀ ਸੰਖਿਆ ਚ ਪਹੁੰਚੇ ਮੁਸਲਿਮ ਭਾਈਚਾਰੇ ਦੇ ਲੋਕ
ਇੱਕ ਦੂਜੇ ਨੂੰ ਗਲੇ ਮਿਲਾ ਕੇ ਦਿੱਤੀਆਂ ਈਦ ਦੀਆ ਮੁਬਾਰਕਾ
ਬਠਿੰਡਾ ਦੇ ਵਿੱਚ ਈਦ ਦਰਗਾਹ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਪਹੁੰਚੇ ਇੱਕ ਦੂਜੇ ਨੂੰ ਗਲੇ ਮਿਲਾ ਕੇ ਈਦ ਦੀ ਮੁਬਾਰਕਾ ਦਿੱਤੀਆਂ ਮੌਲਵੀ ਦੇ ਵੱਲੋਂ ਈਦ ਦਰਗਾਹ ਦੇ ਵਿੱਚ ਨਵਾਜ ਪੜੀ ਹਰ ਧਰਮ ਦੇ ਲੋਕ ਈਦ ਦਰਗਾਹ ਦੇ ਵਿੱਚ ਪਹੁੰਚੇ ਇਸ ਦੇ ਨਾਲ ਰਾਜਨੀਤਿਕ ਪਾਰਟੀ ਦੇ ਆਗੂ ਵੀ ਅੱਜ ਈਦ ਦਰਗਾਹ ਦੇ ਵਿੱਚ ਪਹੁੰਚੇ ਅਤੇ ਈਦ ਦੀ ਦਿੱਤੀਆਂ ਮੁਬਾਰਕਾਂ ਮੌਲਵੀ ਨੇ ਦੱਸਿਆ ਕਿ ਸਾਨੂੰ ਭਾਰਤੀ ਦੀ ਅਮਨ ਸ਼ਾਂਤੀ ਬਣਾਏ ਰੱਖਣੀ ਚਾਹੀਦੀ ਹੈ ਅਤੇ ਸਾਰਿਆਂ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਹਰ ਧਰਮ ਦੇ ਪ੍ਰੋਗਰਾਮ ਦੇ ਵਿੱਚ ਸਾਰੇ ਲੋਕ ਸ਼ਾਮਿਲ ਹੋਣ ਤਾਂ ਕਿ ਆਪਸ ਦੇ ਵਿੱਚ ਭਾਈਚਾਰਾ ਪਿਆਰ ਮੁਹੱਬਤ ਬਣ ਸਕੇ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਬਾਬੇ ਨੇ ਵੀ ਕਰਤਾ ਰਾਮ ਰਹੀਮ ਦੀ ਗੁਫਾ ਵਾਲਾ ਕਾਂਡ, ਲੁੱ-ਚੇ ਬਾਬੇ ਦਾ ਖੁੱਲ੍ਹਿਆ ਭੇਤ

htvteam

ਖੁੱਲ੍ਹੇ ਕੱਪੜਿਆ ‘ਚ ਮੁੰਡੇ ਕੀ ਕਰਦੇ ਫੜੇ

htvteam

ਪਿੰਡ ‘ਚ ਬਦਮਾਸ਼ੀ ਦੀ ਹੱਦ; ਗੁੰਡਾ ਸ਼ਰੇਆਮ ਚੁੱਕ ਕੇ ਲੈ ਗਿਆ ਨਾਬਾਲਿਗ ਕੁੜੀ

htvteam

Leave a Comment