Htv Punjabi
Crime Punjab Video

ਪੁਲਿਸ ਨੂੰ ਹੀ ਪੈ ਗਏ ਚੋਰ, ਮੱਚ ਗਿਆ ਹੱਲਾ

ਮੋਟਰਸਾਈਕਲ ਚੋਰਾਂ ਦੇ ਵੱਲੋਂ ਪੁਲਿਸ ਮੁਲਾਜ਼ਮ ਦੇ ਕੀਤਾ ਹਮਲਾ

ਪੁਲਿਸ ਮੁਲਾਜ਼ਮ ਪੀਸੀਆਰ ਚ ਤੈਨਾਤ, ਹਸਪਤਾਲ ਦਾਖਿਲ
ਹਸਪਤਾਲ ਚ ਮੁਲਾਜ਼ਮ ਦਾ ਹਾਲ ਜਾਣਨ ਲਈ ਡੀਐਸਪੀ ਐਸਪੀ ਸਿਟੀ ਪਹੁੰਚੇ
ਚੋਰਾਂ ਨੂੰ ਫੜਨ ਗਈ ਸੀ ਪੁਲਿਸ ਤਾਂ ਕੀਤਾ ਹਮਲਾ
ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਐਸਪੀ ਸਿਟੀ ਨੇ ਦੱਸਿਆ ਕਿ ਮੋਟਰਸਾਈਕਲ ਚੋਰ ਮੋਟਰਸਾਈਕਲ ਚੋਰੀ ਕਰਕੇ ਦੇ ਗਏ ਇਸ ਤੋਂ ਬਾਅਦ ਅੱਜ ਸਾਡੀ ਪੀਸੀਆਰ ਦੀ ਟੀਮ ਚੋਰਾਂ ਨੂੰ ਫੜਨ ਲਈ ਗਈ ਤਾਂ ਚੋਰਾਂ ਦੇ ਵੱਲੋਂ ਤਿੱਖੇ ਤੇਜ਼ ਹਥਿਆਰ ਵਰਗੇ ਚਾਕੂ ਦੇ ਨਾਲ ਪੀਸੀਆਰ ਮੁਲਾਜ਼ਮ ਤੇ ਹੱਥ ਉੱਤੇ ਹਮਲਾ ਕਰ ਦਿੱਤਾ ਅਤੇ ਉਸ ਤੋਂ ਬਾਅਦ ਮੋਟਰਸਾਈਕਲ ਚੋਰ ਫਰਾਰ ਹੋ ਗਏ,,,,,,ਬਹੁਤ ਜਲਦ ਹਮਲਾ ਕਰਨ ਵਾਲੇ ਹਮਲਾਵਰਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੱਲੇ ਓਏ ਚੋਰਾ ਨਹੀਂ ਰੀਸਾਂ ਤੇਰੀਆਂ, ਪੁਲਿਸ ਵਾਲਿਆਂ ਦੇ ਸਾਹਮਣੇ ਹੀ ਉਨ੍ਹਾਂ ਦਾ ਬੈਗ ਚੱਕ ਕੇ ਉੱਡ ਲਿਆ ? ਦੇਖੋ ਫੇਰ ਕਿਵੇਂ ਆਇਆ ਕਾਬੂ ? 

Htv Punjabi

ਕੁੜੀ ਨੂੰ ਪਤਲੇ ਕੱਪੜੇ ਪਵਾ ਕੇ ਢਿੱਡ ਵਿੱਚੋਂ ਕੋਈ ਚੀਜ਼ ਕੱਢਦਾ ਸੀ ਤਾਂਤਰਿਕ, ਆ ਦੇਖੋ ਹੁਣ ਪੁਲਿਸ ਵਾਲਿਆਂ ਦੇ ਪੈਰਾਂ ‘ਚ ਬੈਠ ਕੇ ਜਲੂਸ ਕਢਾ ਰਿਹਾ ਆਪਣਾ….

Htv Punjabi

ਸੁਖਪਾਲ ਖਹਿਰਾ ਖਿਲਾਫ ਹੋਣ ਜਾ ਰਹੀ ਐ ਵੱਡੀ ਕਾਰਵਾਈ, ਆਪਣਿਆਂ ਨੇ ਹੀ ਚੱਕ ਲਿਆ ਵੱਡਾ ਕਦਮ!

Htv Punjabi

Leave a Comment