Htv Punjabi
Crime Punjab Video

ਤਸਕਰ ਦੀ ਮਾਂ ਪਾਉਂਦੀ ਰਹੀ ਦੁਹਾਈਆਂ ਮੇਰਾ ਬੁਢਾਪਾ ਰੁਲਜੁ, ਨਾ ਢਾਓ ਮੇਰਾ ਘਰ

ਮਾਨਸਾ ਚ ਨਸ਼ਾ ਤਸਕਰ ਦੇ ਘਰ ਤੇ ਚੱਲਿਆ ਪੀਲਾ ਪੰਜਾ
ਬੋਨੀ ਤੇ 18 ਮਾਮਲੇ ਦਰਜ਼ 7 ਮਾਮਲੇ NDPS ਐਕਟ ਤਹਿਤ ਦਰਜ਼
ਮਾਤਾ ਹੱਥ ਜੋੜ ਜੋੜ ਪਾਉਂਦੀ ਰਹੀ ਤਰਲੇ ਕੀ ਉਸਨੇ ਖਰੀਦਿਆ ਘਰ
ਆਪਣੇ ਪੁੱਤ ਤੋਂ ਰਹਿ ਰਹੀ ਹੈ ਅੱਲਗ, ਪਾਲਦੀ ਹੈ ਬੱਚੇ
ਨਸ਼ਾ ਤਸਕਰ ਦੀ ਮਾਂ ਪਾਉਂਦੀ ਰਹੀ ਦੁਹਾਈਆਂ
ਮੇਰਾ ਬੁਢਾਪਾ ਨਾ ਰੋਲੋ, ਮੈਂ ਤੁਹਾਡੇ ਪੈਰ ਫੜਦੀ ਆ ਮੇਰਾ ਘਰ ਨਾ ਢਾਹੋ
ਬੇਬੇ ਕਰਦੀ ਰਹੀ ਵੱਡੇ ਮਹਿਕਮਿਆਂ ਚ ਨੌਕਰੀਆਂ! ਦੇਖੋ ਹਲਾਤ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਤਿੱਤਲੀ ਵਾਲੀ ਕ੍ਰੀਮ ਲਗਾਓ ਵਿਆਹ ਤੋਂ ਪਹਿਲਾਂ ਵਾਲੀ ਫੋਟੋ ਨਾਲ ਚਿਹਰਾ ਮਿਲਾਓ

htvteam

ਜੇਕਰ ਤੁਸੀਂ ਕੋਈ ਪਸ਼ੂ ਰੱਖਿਆ ਤਾਂ ਆਧਾਰ ਨੰਬਰ ਲੈਣ ਲਈ ਹੋ ਜਾਓ ਤਿਆਰ

htvteam

ਹਰਿਆਣਾ ਪੁਲਿਸ ਨਾਲ ਕਿਸਾਨ ਦਾ ਫੇਰ ਪਿਆ ਪੇਚਾ

htvteam

Leave a Comment