Htv Punjabi
Crime Punjab Video

ਆਹ ਬੰਦੇ ਲਈ ਫਿਰਦੇ ਸੀ ਐਨਾ ਮਹਿੰਗਾ ਸਮਾਨ

ਫਿਲੌਰ ਪੁਲਿਸ ਨੇ ਅੱਪਰਾ ਪਿੰਡ ਮੰਡੀ ਦੇ ਦੋ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
139 ਗ੍ਰਾਮ ਹੈਰੋਈਨ ਸਮੇਤ ਹੋਈ ਦੋਨਾਂ ਦੀ ਗ੍ਰਿਫ਼ਤਾਰੀ
ਐਸ.ਐਚ.ਓ. ਭੂਸ਼ਣ ਕੁਮਾਰ ਨੇ ਜਾਣਕਾਰੀ ਕੀਤੀ ਸਾਂਝੀ
ਐਸ.ਐਚ.ਓ. ਭੂਸ਼ਣ ਕੁਮਾਰ ਮੁਤਾਬਕ, ਚੌਂਕੀ ਅੱਪਰਾ ਇੰਚਾਰਜ ਸੁਖਦੇਵ ਸਿੰਘ ਨੂੰ ਗੁਪਤ ਸੂਚਨਾ ਮਿਲਣ ‘ਤੇ ਕੀਤੀ ਛਾਪਾਮਾਰੀ ਦੌਰਾਨ ਅਮਨਦੀਪ ਕੁਮਾਰ ਪੁੱਤਰ ਸ਼ਿੰਗਾਰਾ ਰਾਮ ਅਤੇ ਅਮਰਦੀਪ ਸਿੰਘ ਉਰਫ਼ ਦੀਪਾ ਪੁੱਤਰ ਗੁਰਮੇਲ ਸਿੰਘ ਨੂੰ ਹੀਰੋ ਸਪਲੈਂਡਰ ਮੋਟਰਸਾਈਕਲ (PB 37G 4553) ਸਮੇਤ ਕਾਬੂ ਕੀਤਾ ਗਿਆ।

ਅਰੋਪੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ, ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ। ਜਾਂਚ ਦੌਰਾਨ ਪਤਾ ਲੱਗਿਆ ਕਿ ਅਮਨਦੀਪ ‘ਤੇ ਪਹਿਲਾਂ ਵੀ ਇਕ ਮੁਕੱਦਮਾ ਦਰਜ ਹੈ, ਜਦਕਿ ਅਮਰਦੀਪ ਉੱਤੇ ਪਹਿਲਾਂ ਕੋਈ ਕੇਸ ਨਹੀਂ। ਦੋਵਾਂ ਵਿਰੁੱਧ ਥਾਣਾ ਫਿਲੌਰ ‘ਚ ਮੁਕੱਦਮਾ ਨੰਬਰ 257 ਤਹਿਤ ਧਾਰਾ 21ਬੀ-61-85 ਐਨ.ਡੀ.ਪੀ.ਐਸ. ਐਕਟ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੱਧੀ ਰਾਤ ਪੁਲਿਸ ਦੇ ਵੱਡੇ ਅਫਸਰ ਨੇ ਕੈਂਪ ‘ਚ ਮਾਰਿਆ ਛਾਪਾ

htvteam

ਦਿਨ ਦਿਹਾੜ੍ਹੇ ਏ.ਟੀ.ਐਮ ਨੂੰ ਪੈ ਗਏ ਬੰਦੇ

htvteam

ਦਿੱਲੀ ‘ਚ ਕਾਂਗਰਸ ਦੀ ਹਾਰ ਤੋਂ ਬਾਅਦ ਕੈਪਟਨ ਨੂੰ ਪੰਜਾਬ ਦੀ ਪਈ ਫਿਕਰ, ਅਫਸਰਾਂ ਦੀ ਲਾਈ ਚੰਗੀ ਕਲਾਸ ਕਿਹਾ ਕੰਮ ਕਰੋ, ਨਹੀਂ ਜਾਏਗੀ ਨੌਕਰੀ

Htv Punjabi

Leave a Comment