ਜਲੰਧਰ ਦੇ ਹੋਟਲ ਚ ਪੁਲਿਸ ਨੇ ਮਾਰੀ ਵੱਡੀ ਰੇਡ
ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀਆਂ ਨੂੰ ਕੀਤਾ ਗ੍ਰਿਫਤਾਰ
ਇੱਕ ਵੱਡੇ ਸਾਈਬਰ ਫਰੋਡ ਰੈਕਟ ਦਾ ਕੀਤਾ ਪਰਦਾਫਾਸ਼
39 ਲੋਕਾਂ ਨੂੰ ਕੀਤਾ ਗ੍ਰਿਫਤਾਰ, ਲੈਪਟਾਪ ਮੋਬਾਈਲ ਲੱਖਾਂ ਦੀ ਨਗਦੀ ਬਰਾਮਦ
ਨਾਮੀ ਹੋਟਲ ਦੇ ਵਿੱਚ ਪੁਲਿਸ ਦੀ ਪਈ ਵੱਡੀ ਰੇਡ
39 ਮੁੰਡੇ ਅਤੇ ਕੁੜੀਆਂ ਨੂੰ ਕੀਤਾ ਗਿਆ ਕਾਬੂ !
ਦੇਖੋ ਹੋਟਲ ਦੇ ਵਿੱਚ ਕਿਵੇਂ ਚੱਲ ਰਿਹਾ ਸੀ ਵੱਡਾ ਰੈਕਟ ?,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..