ਜ਼ਿਲਾ ਮੋਗਾ ਦੇ ਪਿੰਡ ਰਣੀਆਂ ਦੀ ਲੜਕੀ ਨੂੰ ਮੁੰਡੇ ਲੈ ਗਏ ਸੀ ਨਾਲ
ਵਿਆਹ ਦਾ ਝਾਂਸਾ ਦੇਕੇ ਦੋਸਤ ਨਾਲ ਲੈ ਗਿਆ ਜ਼ਖਮੀ ਕਰਕੇ ਸੁੱਟਕੇ ਹੋਇਆ ਫਰਾਰ
ਹੁਣ ਇਸ ਮਾਮਲੇ ਚ ਆਇਆ ਨਵਾਂ ਮੋੜ, ਲੜਕਿਆਂ ਦੀ ਹੋਈ ਪਹਿਚਾਣ
ਲੜਕੀ ਨਾਲ ਬਲਾਤਕਾਰ ਕਰਕੇ, ਕੀਤੀ ਦੀ ਲੜਕੀ ਦੀ ਹਾਲਤ ਖ਼ਰਾਬ
ਜ਼ਿਲ੍ਹਾ ਮੋਗਾ ਦੇ ਪਿੰਡ ਰਣੀਆਂ ਦੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਮਾਪਿਆਂ ਸਣੇ ਲੋਕਾਂ ਦੇ ਵੀ ਪੈਰਾਂ ਹੇਠ ਹੋਣ ਜਮੀਨ ਖਿਸਕ ਗਈ। ਜਿੱਥੇ ਕਿ ਇੱਕ ਲੜਕੀ ਆਪਣੇ ਦੋਸਤਾਂ ਦੇ ਨਾਲ ਇੱਕ ਵਿਆਹ ਸਮਾਗਮ ਦੇ ਵਿੱਚ ਚਾਹੁੰਦੇ ਆ ਤੇ ਉੱਥੋਂ ਗਾਇਬ ਹੋ ਗਏ। ਤੇ ਉਹ ਜ਼ਖਮੀ ਹਾਲਤ ਦੇ ਵਿੱਚ ਨਹਿਰ ਦੀ ਪਟਰੀ ਤੇ ਮਿਲੀ,, ਜਖਮੀ ਹਾਲਤ ਚ ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।,, ਇਸ ਮਾਮਲੇ ਚ ਨਵਾਂ ਮੋੜ ਸਾਹਮਣੇ ਆਇਆ ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਅਸੀਂ ਜਾਣਦੇ ਆਂ ਲੜਕੀ ਅਤੇ ਪਰਿਵਾਰਿਕ ਮੈਂਬਰਾਂ ਦਾ ਕੀ ਕਹਿਣਾ ਕਿ ਆਖਰ ਉਹਨਾਂ ਦੀ ਲੜਕੀ ਦੇ ਨਾਲ ਹੋਇਆ ਕੀ ਸੀ।
ਸੋ ਦੱਸ ਦੀਏ ਕਿ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਸੀ ਤਾਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਵੱਡਾ ਖੁਲਾਸਾ ਹੋਇਆ ਕਿ ਇਸ ਦੇ ਪ੍ਰੇਮੀ ਨੇ ਵਿਆਹ ਦਾ ਝਾਂਸਾ ਦੇ ਕੇ ਇਸ ਦੇ ਨਾਲ ਸੰਬੰਧ ਬਣਾਏ ਤੇ ਇਸ ਨੂੰ ਜ਼ਖਮੀ ਕਰਕੇ ਉਥੇ ਸੁੱਟ ਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ਲੜਕਿਆਂ ਦੀ ਪਹਿਚਾਣ ਕਰ ਲਈ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਕ ਪਹਿਲਾ ਮਾਮਲਾ ਨਹੀਂ ਜਦੋਂ ਵਿਆਹ ਦਾ ਝਾਂਸਾ ਦੇ ਕੇ ਕਿਸੇ ਲੜਕੀ ਦੇ ਨਾਲ ਅਜਿਹਾ ਕੀਤਾ ਹੋਵੇ ਲਗਾਤਾਰ ਅਜਿਹੇ ਮਾਮਲੇ ਵੱਧਦੇ ਜਾ ਰਹੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..