Htv Punjabi
Crime Punjab Video

ਹੁਣ 2 ਸਕੇ ਭਰਾ ਹੋਏ ਲਾਪਤਾ, CCTV ਦੇਖ ਪਰਿਵਾਰ

ਲੁਧਿਆਣਾ ਵਿੱਚ ਦੋ ਸਕੇ ਭਰਾ ਹੋਏ ਲਾਪਤਾ
ਟਿਊਸ਼ਨ ਪੜਨ ਗਏ ਮੁੜ ਵਾਪਸ ਨਹੀਂ ਆਏ
ਪਿਛਲੇ 24 ਘੰਟਿਆਂ ਤੋਂ ਉਡੀਕ ਰਹੀ ਮਾਂ ਆਪਣੇ ਬੱਚਿਆਂ ਨੂੰ
ਮਾਂ ਦਾ ਰੋ ਰੋ ਕੇ ਬੁਰਾ ਹਾਲ CCTV ਵੀਡੀਓ ਆਈ ਸਾਹਮਣੇ
ਮਾਮਲਾ ਲੁਧਿਆਣਾ ਦੇ ਗੁਰੂ ਅਰਜਨ ਦੇਵ ਨਗਰ ਤੋਂ ਸਾਹਮਣੇ ਜਿੱਥੇ ਬੀਤੇ ਕੱਲ ਦੋ ਭਰਾ ਟਿਊਸ਼ਨ ਪੜ੍ਨ ਦੇ ਲਈ ਗਏ ਮੁੜ ਘਰੇ ਵਾਪਸ ਨਹੀਂ ਆਏ ਕਾਫੀ ਦੇਰ ਹੋਣ ਤੋਂ ਬਾਅਦ ਮਾਂ ਅਤੇ ਪਿਤਾ ਨੇ ਬੱਚਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਤਕਰੀਬਨ 24 ਘੰਟੇ ਹੋ ਚੁੱਕੇ ਨੇ ਬੱਚੇ ਹਜੇ ਤੱਕ ਨਹੀਂ ਲੱਭੇ ਪਰਿਵਾਰ ਨੇ ਹਾਲਾਂਕਿ ਡਿਵੀਜ਼ਨ ਨੰਬਰ ਸੱਤ ਕੰਪਲੇਂਟ ਵੀ ਦਰਜ ਕਰਾਈ ਅਤੇ ਮਾਂ ਥਾਣੇ ਬੈਠ ਆਪਣੇ ਬੱਚਿਆਂ ਦੀ ਉਡੀਕ ਕਰ ਰਹੀ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਵੱਖ-ਵੱਖ ਕਿੰਗਲਾ ਤੋਂ ਸੀਸੀਡੀਵੀ ਕੈਮਰਾ ਖੰਗਾਲ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਜਿਹੇ ਗੁਆਂਢੀਆਂ ‘ਤੋਂ ਬਚਾਕੇ ਰੱਖੋ ਆਪਣੀਆਂ ਧੀ ‘ਆਂ ਭੈ ‘ਣਾਂ

htvteam

ਦੀਵਾਲੀ ਦੀ ਰਾਤ ਪੂਰੇ ਮੁਹੱਲੇ ‘ਚ ਹੋਈ ਗੁੰਡਾਗਰਦੀ; ਦੇਖੋ ਵੀਡੀਓ

htvteam

20-20 ਸਾਲ ਪੁਰਾਣੇ ਨਸ਼ੇੜੀਆਂ ਦਾ ਅੱਧੇ ਘੰਟੇ ‘ਚ ਨਸ਼ਾ ਛੁਡਾਉਣ ਵਾਲਾ ਨੁਸਕਾ

htvteam

Leave a Comment