Htv Punjabi
Crime Punjab Video

ਰਾਹ ਜਾਂਦੀ ਕੁੜੀ ਨਾਲ ਮੁੰਡੇ ਕਰ ਗਏ ਕਰਤੂਤ, ਦੇਖੋ ਵੀਡੀਓ

ਪੈਦਲ ਘਰ ਨੂੰ ਜਾ ਰਹੀ ਕੁੜੀ ਨਾਲ ਲੁੱਟਖੋਹ
ਦੋ ਮੋਟਰਸਾਈਕਲ ਸਵਾਰਾਂ ਨੇ ਖੋਹਿਆ ਮੋਬਾਇਲ ਫੋਨ, ਹੋਏ ਫਰਾਰ
ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ
ਘਟਨਾ ਬਠਿੰਡਾ ਦੇ ਰਾਮਪੁਰਾ ਫੂਲ ਦੀ ਹੈ
ਪੀੜਤ ਲੜਕੀ ਨੇ ਪੁਲਿਸ ਤੋਂ ਇਨਸਾਫ ਦੀ ਕੀਤੀ ਮੰਗ
ਰਾਹ ਜਾਂਦੀ ਕੁੜੀ ਨਾਲ 2 ਮੁੰਡੇ ਕਰ ਗਏ ਘਟੀਆ ਕਰਤੂਤ
ਸਾਰੀ ਘਟਨਾ ਦੀ ਵੀਡਿਓ ਆਈ ਸਾਹਮਣੇ
ਸੜਕ ਤੇ ਜਾਂ ਗਲੀਆਂ ਚ ਇਕੱਲੀਆਂ ਜਾਣ ਵਾਲੀਆਂ ਕੁੜੀਆਂ ਰਹਿਣ ਸਾਵਧਾਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਵੇਂ ਸਾਲ ਦਾ ਸੰਕਲਪ – ਸੰਤ ਰਾਜਿੰਦਰ ਸਿੰਘ ਜੀ ਮਹਾਰਾਜ

htvteam

ਮ ਸ਼ੂ ਕ ਪਿੱਛੇ ਲੱਗ ਪਤੀ ਨੇ ਪ ਤ ਨੀ ਨਾਲ ਕਰਤਾ ਕਾਂ/ਡ

htvteam

ਨਿੱਜੀ ਸਕੂਲ ਨੇ ਬੱਚਿਆਂ ਨੂੰ ਕਿਹਾ ਫੀਸ ਨਹੀਂ ਭਰੀ ਤਾਂ ਹੁਣ ਭੁਗਤੋ ਸਜ਼ਾ? ਮਾਪੇ ਪਹੁੰਚੇ ਸਕੂਲ, ਕੱਢ ਤਾ ਜਲੂਸ?

Htv Punjabi

Leave a Comment