Htv Punjabi
Punjab Video

ਪੰਜਾਬ ਚ ਲੱਗੇਗਾ ਲਾਕਡਾਉਨ! ਮੁੜ ਬਣਨਗੇ ਕਰੋna ਵਾਲੇ ਹਲਾਤ

ਭਾਰਤ ਚ ਲਾਕਡਾਊਨ ਲੱਗਣ ਦੀਆਂ ਅਫਵਾਵਾਂ ਝੂਠੀਆਂ
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਤਾ ਬਿਆਨ
ਪੈਟਰੋਲ ਡੀਜ਼ਲ ਦਾ ਅਸਰ ਚਾਰੇ ਪਾਸੇ
ਲੁਧਿਆਣਾ ਸ਼ਹਿਰ ਚ ਪੰਪਾਂ ਤੇ ਲੱਗੀਆਂ ਲੰਬੀਆਂ ਲਾਈਨਾਂ
ਘਬਰਾਹਟ ਵਿੱਚ ਲੋਕ ਕਰਵਾ ਰਹੇ ਨੇ ਟੈਂਕੀ ਫੁੱਲ ਕੰਮਕਾਰ ਹੋ ਰਿਹਾ ਪ੍ਰਭਾਵਿਤ
ਇਰਾਨ ਇਜਰਾਇਲ ਦੀ ਜੰਗ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਜਿਸ ਦਾ ਅਸਰ ਪੰਜਾਬ ਲੁਧਿਆਣਾ ਚ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਇੱਕ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਪੈਟਰੋਲ ਡੀਜ਼ਲ ਦੀ ਕੋਈ ਕਮੀ ਨਹੀਂ ਹੈ ਪਰ ਦੂਜੇ ਪਾਸੇ ਸ਼ਹਿਰਾਂ ਦੇ ਵਿੱਚ ਪੈਟਰੋਲ ਪੰਪ ਤੇ ਲੰਬੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਨੇ ਲੋਕ ਘਬਰਾਹਟ ਦੇ ਵਿੱਚ ਟੈਂਕੀ ਫੁੱਲ ਕਰਵਾ ਰਹੇ ਨੇ

ਇਸ ਸਬੰਧੀ ਜਦ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਕਿਹਾ ਕਿ ਉਹ ਪਹਿਲੇ ਨਾਲੋਂ ਜਿਆਦਾ ਪੈਟਰੋਲ ਡੀਜ਼ਲ ਪਵਾ ਰਹੇ ਨੇ ਉਹਨਾਂ ਕਿਹਾ ਕਿ ਅਸੀਂ ਕਈ ਪੈਟਰੋਲ ਪੰਪਾਂ ਤੇ ਘੁੰਮ ਘੁੰਮ ਕੇ ਪੈਟਰੋਲ ਪਵਾ ਰਹੇ ਹਾਂ ਕੰਮਾਂ ਕਾਰਾਂ ਤੋਂ ਵੀ ਅਸੀਂ ਲੇਟ ਹੋ ਰਹੇ ਹਾਂ ਮਜਬੂਰੀ ਦੇ ਵਿੱਚ ਸਾਨੂੰ ਆਪਣੇ ਟੈਂਕੀ ਫੁੱਲ ਕਰਵਾਉਣੇ ਪੈ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨੌਜਵਾਨਾਂ ਨੇ ਕਰਤਾ ਕਾਂਡ ਫੇਰ ਇਕੱਠੇ ਹੋਕੇ ਆਗੇ ਸ਼ਿਵ ਸੇਨਾ ਵਾਲੇ

htvteam

ਆਹ ਸ਼ਾਤਿਰ ਜਨਾਨੀ ਆਪਣੇ ਆਸ਼ਕਾਂ ਨਾਲ ਮਿਲਕੇ

htvteam

ਕੋਰੋਨਾ ਵਾਇਰਸ ਨੂੰ ਲੈਕੇ ਪੂਰਾ ਪਿੰਡ ਹੋਇਆ ਗਰਮ , ਗੁਰਦੁਆਰੇ ਕਰਤਾ ਵੱਡਾ ਐਲਾਨ

htvteam

Leave a Comment