Htv Punjabi
Punjab Video

Amritpal Singh ਦੇ ਸਿਰੰਡਰ ਕਰਨ ਨੂੰ ਲੈ ਪੁਲਿਸ ਕਮਿਸ਼ਨਰ ਦਾ ਵੱਡਾ ਬਿਆਨ! ਜਿੱਥੇ ਕਹੇਗਾ ਉਥੋਂ ਕਰਾਂਗੇ ਗ੍ਰਿਫਤਾਰ

ਇਕ ਪਾਸੇ ਅੰਮ੍ਰਿਤਸਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਪਰ ਅੰਮ੍ਰਿਤਪਾਲ ਸਿੰਘ ਦੇ ਆਤਮ-ਸਮਰਪਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਅੰਮ੍ਰਿਤਸਰ ਤੋਂ ਵੱਖ ਵੱਖ ਥਾਵਾਂ ਤੇ ਪੁਲਸ ਫੋਰਸ ਵਧਾਈ ਗਈ ਹੈ ਅਤੇ ਨਵਰਾਤਰਿਆਂ ਦੇ ਚਲਦੇ ਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਰਾਸਤੀ ਮਾਰਗ ਤੇ ਪੁਲਸ ਫੋਰਸ ਵਧਾਈ ਗਈ ਹੈ ਅਤੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਕੀਤੇ ਨਾਜਾਇਜ਼ ਪ੍ਰੋਜੈਕਟਾਂ ਨੂੰ ਲੈ ਕੇ ਪੁਲਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੀ ਜੋ ਖਬਰ ਸਾਹਮਣੇ ਆਈ ਹੈ ਉਸ ਬਾਰੇ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਜਾਣਕਾਰੀ ਨਹੀਂ ਹੈ – ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਅੱਧੀ ਰਾਤ ਸ਼ੋਰੂਮ ‘ਚ ਸ਼ਟਰ ਭੰਨ੍ਹ ਦਾਖਲ ਹੋਏ ਚੋਰ; ਠੰਡ ‘ਚ ਅੱਧੀ ਰਾਤ ਨੂੰ ਅੰਦਰ ਵੜ ਕਰ ਰਹੇ ਸਨ ਗਲਤ ਕੰਮ

htvteam

ਡੋਪ ਟੈਸਟ ਦੀ ਰਿਪੋਰਟ ਸਿੱਧੇ ਨਹੀਂ ਦੇਣਗੇ ਹਸਪਤਾਲ, ਹੁਣ ਮਿਲੇਗੀ ਡੀਸੀ ਆਫਿਸ ਤੋਂ

Htv Punjabi

ਪੰਜਾਬ ਦੇ ਏਸ਼ ਸ਼ਹਿਰ ‘ਚ ਕੋਈ ਟਰੱਕ ਭਰ ਕੇ ਸੁੱਟ ਗਿਆ ਕੋਰੋਨਾ ਵਾਇਰਸ, ਲੱਗਿਆ ਢੇਰ!

htvteam

Leave a Comment