Crime Punjab Videoਬਾਡੀ ਬਿਲਡਰ ਤੇ ਮਹਿਲਾ ਦੀ ਝੜੱਪ, ਹੋਏ ਜੁਡਮ ਜੁੰਡੀhtvteamDecember 25, 2025 by htvteamDecember 25, 20250322 ਅੰਮ੍ਰਿਤਸਰ ਵਿੱਚ ਇੰਟਰਨੈਸ਼ਨਲ ਬਾਡੀ ਬਿਲਡਰ ਨਾਲ ਜਿਮ ਵਿੱਚ ਮਾਰਪੀਟ ਰਣਜੀਤ ਐਵੇਨਿਊ ਦੇ ਜਿਮ ਚ ਹਿੱਸੇਦਾਰੀ ਵਿਵਾਦ ਨੇ ਲਿਆ ਹਿੰਸਕ ਰੂਪ ਇੰਟਰਨੈਸ਼ਨਲ ਖਿਡਾਰੀ ਅਮਨ ਨਾਲ ਮਾਰਪੀਟ
Crime Punjab Videoਪਾਕਿਸਤਾਨ ਚ ਫੜ੍ਹੇ ਨੌਜਵਾਨ ਬਾਰੇ ਪਰਿਵਾਰ ਨੇ ਕੀਤੇ ਅਹਿਮ ਖੁਲਾਸੇhtvteamDecember 25, 2025 by htvteamDecember 25, 20250347 ਜਲੰਧਰ ਦਾ ਨੌਜਵਾਨ ਬਾਰਡਰ ਪਾਰ ਕਰਕੇ ਪਹੁੰਚਿਆ ਪਾਕਿਸਤਾਨ ਨਸ਼ੇ ਕਰਨ ਦਾ ਸੀ ਆਦੀ ਕਈ ਦਿਨਾਂ ਤੋਂ ਸੀ ਲਾਪਤਾ ਸ਼ਰਨਜੀਤ ਦੇ ਮਾਤਾ ਪਿਤਾ ਹੋ ਰਹੇ ਨੇ
Crime Punjab Religion Videoਧਾਰਮਿਕ ਬੋਰਡ ਨਾਲ ਨੌਜਵਾਨ ਦੀ ਗੰਦੀ ਕਰਤੂਤhtvteamDecember 25, 2025 by htvteamDecember 25, 20250329 ਜਲੰਧਰ ਚ ਧਾਰਮਿਕ ਸਮਾਗਮ ਦੇ ਬੋਰਡ ਨੂੰ ਪਾੜਨ ਨੂੰ ਲੈਕੇ ਹੋਇਆ ਝਗੜਾ ਇਹ ਘਟਨਾ ਡੋਮੋਰੀਆ ਪੁਲ ਦੇ ਨੇੜੇ ਵਾਪਰੀ ਨੌਜਵਾਨ ਕਥਿਤ ਤੌਰ ‘ਤੇ ਚਾਕੂ ਨਾਲ
Crime Punjab VideoPRTC ਡਰਾਈਵਰ ਦੀ ਕਰਤੂਤ, ਦੇਖੋ ਕਿਵੇਂ ਦੀਆਂ ਦੇਖ ਰਿਹਾ ਸੀ ਰੀਲਾਂhtvteamDecember 24, 2025 by htvteamDecember 24, 20250391 ਪੀਆਰਟੀਸੀ ਬੱਸ ਡਰਾਈਵਰ ਸਵਾਰੀਆਂ ਦੀ ਜਾਨ ਪਾਈ ਖਤਰੇ ਚ ਬੱਸ ਚਲਾਉਂਦੇ ਸਮੇਂ ਮੋਬਾਇਲ ਤੇ ਰੀਲਾਂ ਦੇਖਦਾ ਨਜ਼ਰ ਆਇਆ ਡਰਾਈਵਰ ਲੋਕਾਂ ਨੇ ਬਣਾਈ ਵੀਡੀਓ ਕੀਤੀ ਵਾਇਰਲ
Crime Punjab Videoਮਸੂਮ ਨਾਲ ਨਸ਼ੇ ਧੁੱ/ਤ ਨੌਜਵਾਨ ਦੀ ਕ/ਰ/ਤੂ/ਤhtvteamDecember 24, 2025 by htvteamDecember 24, 20250330 ਨਾਭਾ ਚ ਨਸ਼ੇ ਚ ਧੁੱਤ ਨੌਜਵਾਨ ਦੀ ਕਰਤੂਤ 3 ਸਾਲਾ ਮਸੂਮ ਨੂੰ ਕਿਡਨੇਪ ਕਰਨ ਦੀ ਕੀਤੀ ਕੋਸ਼ਿਸ਼ ਪਰਿਵਾਰ ਤੇ ਲੋਕਾਂ ਨੇ ਫੜ ਕੇ ਚਾੜਿਆ ਕੁਟਾਪਾ
Crime Punjab Videoਕਿਸੇ ਦੀ ਲੜਾਈ ਛੜਾਉਣ ਤੋਂ ਪਹਿਲਾਂ ਦੇਖ ਲਓ ਆਹ ਵੀਡੀਓhtvteamDecember 24, 2025 by htvteamDecember 24, 20250562 ਲੁਧਿਆਣਾ ਦੇ ਵਿੱਚ ਸਕੂਟਰ ਮਕੈਨਿਕ ਦੇ ਨਾਲ ਹੋਈ ਕੁੱਟਮਾਰ ਦੁਕਾਨ ਦੇ ਵਿੱਚ ਵੜ ਕੇ ਕੀਤਾ ਹਮਲਾ ਘਟਨਾ ਕੈਮਰੇ ਚ ਰਿਕਾਰਡ ਚੁਣਾਵੀ ਰੰਜਿਸ਼ ਦੇ ਕਾਰਨ ਕੀਤਾ
Crime Punjab Videoਕੁੜੀ ਹੋਵੇ ਤਾਂ ਆਹ ਕੁੜੀ ਵਰਗੀ ਦਲੇਰ ਹੋਵੇhtvteamDecember 24, 2025 by htvteamDecember 24, 20250383 ਮੇਨ ਬਜਾਰ ਹੰਬੜਾਂ ’ਚ ਨੌਜਵਾਨ ਦੁਕਾਨ ਚ ਹੋਇਆ ਦਾਖਲ ਚਾਕੂ ਦਿਖਾ ਕੇ ਲੁੱਟ ਦੀ ਕਰ ਰਿਹਾ ਸੀ ਕੋਸ਼ਿਸ਼ ਦੁਕਾਨ ਚ ਬੈਠੀ ਦਲੇਰ ਕੁੜੀ ਦੀ ਬਹਾਦਰੀ
Crime Punjab Religion Videoਜਲੰਧਰ ਘਟਨਾ ਦੇ ਆਰੋਪੀ ਨੂੰ ਲੈਕੇ ਦਿੱਤੇ ਬਿਆਨ ਤੇ ਕਸੂਤਾ ਫਸਿਆ ਪਾਸਟਰ ਅੰਕੁਰ ਨਰੂਲਾhtvteamDecember 24, 2025 by htvteamDecember 24, 20250291 ਜਲੰਧਰ ਘਟਨਾ ਤੇ ਪਾਸਟਰ ਅੰਕੁਰ ਨਰੂਲਾ ਦੇ ਬਿਆਨ ਨੇ ਛੇੜਿਆ ਵਿਵਾਦ ਈਸਾਈ ਆਗੂਆਂ ਨੇ ਕੀਤੀ ਕਾਨਫਰੰਸ ਅੰਕੁਰ ਨਰੂਲਾ ‘ਤੇ ਸਾਧਿਆ ਨਿਸ਼ਾਨਾ, ਕਿਹਾ ‘ਮੁਆਫੀ ਮੰਗਣ’ ਜਲੰਧਰ
Crime Punjab Videoਰਾਣਾ ਬਲਾਚੌਰੀਆ ਦੇ ਕਤਲ ਤੋਂ ਬਾਅਦ ਵਾਪਰੀ ਇੱਕ ਹੋਰ ਵੱਡੀ ਘਟਨਾhtvteamDecember 23, 2025 by htvteamDecember 23, 20250435 ਰਾਣਾ ਬਲਾਚੌਰੀਆ ਦੇ ਕਤਲ ਤੋਂ ਬਾਅਦ ਵਾਪਰੀ ਇੱਕ ਹੋਰ ਘਟਨਾ ਕਾਂਗਰਸੀ ਨੇਤਾ ਦੇ ਘਰ ਵੜ ਕੇ ਚਲਾਈਆਂ ਤਾੜ ਤਾੜ ਗੋਲੀਆਂ ਅਣਪਛਾਤਿਆਂ ਨੇ ਵਾਰਦਾਤ ਨੂੰ ਦਿੱਤਾ
Crime Punjab Videoਸੋਸ਼ਲ ਮੀਡੀਆ ਤੇ ਮੁੰਡੇ ਨੇ ਆਹ ਫੜ ਕੇ ਪਾਤੀ ਅਜਿਹੀ ਫੋਟੋ, ਪਿਆ ਸਿਆਪਾhtvteamDecember 23, 2025 by htvteamDecember 23, 20250363 ਨੌਜਵਾਨ ਨੇ ਚ ਅਸਲਾ ਫੜ ਕੇ ਫੋਟੋ ਕੀਤੀ ਸੋਸ਼ਲ ਮੀਡੀਆ ਤੇ ਅਪਲੋਡ ਕੋਟਫੱਤਾ ਥਾਣਾ ਪੁਲਿਸ ਦੇ ਵੱਲੋਂ ਮਾਮਲਾ ਕੀਤਾ ਦਰਜ ਇੱਕ ਨੌਜਵਾਨ ਨੂੰ ਕੀਤਾ ਗਿਰਫਤਾਰ