Pakistanਪਾਕਿਸਤਾਨ ‘ਚ ਧਮਾਕਾ: ਮਦਰੱਸੇ ‘ਚ ਹੋਇਆ ਬਲਾਸਟ, 7 ਬੱਚਿਆਂ ਦੀ ਮੌਤhtvteamOctober 27, 2020 by htvteamOctober 27, 20200557 ਪਾਕਿਸਤਾਨ ‘ਚ ਪੇਸ਼ਾਵਰ ਦੇ ਇਕ ਮਦਰੱਸੇ ‘ਚ ਮੰਗਲਵਾਰ ਸਵੇਰੇ ਇਕ ਬਲਾਸਟ ਹੋਇਆ,, ਇਸ ‘ਚ ਸੱਤ ਬੱਚਿਆਂ ਦੀ ਮੌਤ ਹੋ ਗਈ,, ਅਤੇ 70 ਦੇ ਕਰੀਬ ਜ਼ਖਮੀ
Pakistanਫੌਜ ਦਾ ਦਖਲ ਮਨਜ਼ੂਰ ਨਹੀਂ, ਪਾਕਿਸਤਾਨ ਦੇ ਇਤਿਹਾਸ ‘ਚ ਪਹਿਲੀ ਵਾਰ ਵਿਰੋਧੀ ਨੇ ਫੌਜ ਨੂੰ ਚੁਣੌਤੀ ਦਿੱਤੀhtvteamOctober 12, 2020 by htvteamOctober 12, 20200594 ਪਾਕਿਸਤਾਨ ‘ਚ ਫੌਜ ਨੂੰ ਚਣੌਤੀ ਦੇਣ ਦੀ ਹਿਮੰਤ ਕਿਸੇ ਨੇ ਨਹੀਂ ਕੀਤੀ, ਸੱਤਾ ਨੇ ਵੀ ਨਹੀਂ, ਪਰ ਬਦਲਦੇ ਸਮੇਂ ‘ਚ ਫੌਜ ਹੀ ਸਭ ਤੋਂ ਵੱਧ
Pakistanਇਮਰਾਨ ਟਿਕ-ਟਾਕ ‘ਤੇ ਲਗਾਉਣ ਚਾਹੁੰਦੇ ਹਨ ਬੈਨ, ਇਸਦੇ ਕਾਰਨ ਮੁਲਕ ‘ਚ ਵੱਧ ਰਹੇ ਰੇਪ ਦੇ ਮਾਮਲੇhtvteamSeptember 26, 2020 by htvteamSeptember 26, 20200850 ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਚਾਈਨੀਜ਼ ਐਪ ਟਿਕ-ਟਾਕ ‘ਤੇ ਬੈਨ ਲਗਾਉਣਾ ਚਾਹੁੰਦੇ ਹਨ,, ਕਿਉਕਿ ਇਸਦੇ ਕਾਰਨ ਰੇਪ ਵੱਧ ਰਹੇ ਹਨ। ਇਹ ਜਾਣਕਾਰੀ ਇਨਫ੍ਰਮੇਸ਼ਨ ਮਿਨਿਸਟਰੀ
Pakistanਪੀਓਕੇ ਦੇ ਐਕਟੀਵਿਸਟ ਨੇ ਕਿਹਾ- ਪਾਕਿਸਤਾਨ ਸਾਡੇ ਨਾਲ ਜਾਨਵਰਾਂ ਵਰਗਾ ਕਰ ਰਿਹਾ ਸਲੂਕhtvteamSeptember 25, 2020 by htvteamSeptember 25, 20200746 ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ‘ਚ ਲੋਕਾਂ ਦੀ ਸਥਿਤੀ ਜਾਨਵਰਾਂ ਤੋਂ ਵੀ ਮਾੜੀ ਹੋ ਚੁੱਕੀ ਹੈ। ਵੀਰਵਾਰ ਰਾਤ ਜਿਨੇਵਾ, ‘ਚ ਯੂਨਾਟਿਡ ਨੈਸ਼ਨ ਹਿਊਮਨ ਰਾਈਟਸ
Pakistanਪਾਕਿਸਤਾਨ ‘ਚ ਹੈੱਡ ਗ੍ਰੰਥੀ ਦੀ ਬੇਟੀ ਨੂੰ ਅਗਵਾ ਕਰਨ ਦਾ ਮਾਮਲਾ, ਮਨਜਿੰਦਰ ਸਿਰਸਾ ਨੇ ਦਿੱਤੀ ਜਾਣਕਾਰੀhtvteamSeptember 19, 2020 by htvteamSeptember 19, 20200745 ਪਾਕਿਸਤਾਨ ‘ਚ ਸਿੱਖ ਲੜਕੀਆਂ ਦੇ ਅਗਵਾ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ,, ਤਾਜ਼ਾ ਮਾਮਲਾ ਪਾਕਿਸਤਾਨ ਦੇ ਹਸਨ ਅਬਦਾਲ ਜੋ ਪਾਕਿਸਤਾਨ ਦੇ ਪੰਜਾਬ ‘ਚ
Pakistanਪਾਕਿਸਤਾਨ ‘ਚ ਟਿਕ-ਟੋਕ ‘ਤੇ ਫਾਲੋਅਰਜ਼ ਵਧਾਉਣ ਲਈ ਕੁੜੀ ਨੇ ਕੀਤੀ ਗੰਦੀ ਹਰਕਤhtvteamSeptember 17, 2020 by htvteamSeptember 17, 20200781 ਟਿਕ-ਟੋਕ ‘ਤੇ ਫਾਲੋਅਰਸ ਵਧਾਉਣ ਦੇ ਲਈ ਪਾਕਿਸਤਾਨ ‘ਚ ਇਕ ਔਰਤ ਨੇ ਬੇਹੱਦ ਗਲਤ ਕੰਮ ਕੀਤਾ। ਉਸ ਨੇ ਆਪਣੇ ਪਤੀ ਦੀ ਝੂਠੀ ਮੌਤ ਦੀ ਖਬਰ ਫੈਲਾ
Pakistanਚੀਨ-ਪਾਕਿਸਤਾਨ ਤੋਂ ਭਾਰਤ ਇਕੋ ਵਾਰ ‘ਚ ਜੰਗ ਨਹੀਂ ਜਿੱਤ ਸਕਦਾ: ਗਲੋਬਲ ਹਾਈਮਜ਼htvteamSeptember 16, 2020 by htvteamSeptember 16, 20200748 ਭਾਰਤ ਦੇ ਕਈ ਰੱਖਿਆ ਅਧਿਕਾਰੀ ਅਤੇ ਫੌਜ ਦੇ ਅਧਿਕਾਰੀ ਇਹ ਸ਼ੱਕ ਜ਼ਹਿਰ ਕਰ ਚੁੱਕੇ ਹਨ ਕਿ ਜੇਕਰ ਚੀਨ ਦੇ ਨਾਲ ਭਾਰਤ ਦੀ ਜੰਗ ਛਿੜਦੀ ਹੈ
Pakistan SportIPL 13ਵਾਂ ਸੀਜ਼ਨ: ਪਾਕਿਸਤਾਨ ਨੂੰ ਛੱਡ 120 ਦੇਸ਼ਾਂ ‘ਚ ਸਾਰੇ ਮੈਚਾਂ ਦਾ ਹੋਵੇਗਾ ਲਾਈਵ ਪ੍ਰਸਾਰਣhtvteamSeptember 15, 2020 by htvteamSeptember 15, 20200904 ਦੁਨੀਆਂ ਦੀ ਸਭ ਤੋਂ ਵੱਡੀ ਕ੍ਰਿਕੇਟ ਲੀਗ ਆਈਪੀਐੱਲ ਦੇ 13ਵੇਂ ਸੀਜ਼ਨ ਦਾ ਲਾਈਵ ਟੇਲੀਕਾਸਟ 120 ਦੇਸ਼ਾਂ ‘ਚ ਕੀਤਾ ਜਾਵੇਗਾ। ਸਟਾਰ ਇੰਡੀਆ ਦੇ ਕੋਲ ਟੂਰਨਾਂਮਿੰਟ ਦੇ
Pakistanਪਾਕਿਸਤਾਨ ‘ਚ ਫ੍ਰਾਂਸ ਦੀ ਔਰਤ ਨਾਲ ਗੈਂਗਰੇਪ, ਬਾਅਦ ‘ਚ ਜੋ ਪੁਲਿਸ ਵਾਲੇ ਨੇ ਕੀਤਾ ਹੋਰ ਵੀ ਸ਼ਰਮਨਾਕhtvteamSeptember 12, 2020 by htvteamSeptember 12, 20200795 ਪਾਕਿਸਤਾਨ ‘ਚ ਬੱਚੇ ਦੇ ਸਾਹਮਣੇ ਹੀ ਇਕ ਔਰਤ ਨਾਲ ਗੈਂਗਰੇਪ ਦੀ ਘਟਨਾ ਦੇ ਬਾਅਦ ਲੋਕਾਂ ਦਾ ਗੁੱਸਾ ਭੜਕ ਉੱਠਿਆ ਹੈ। ਮਾਮਲੇ ਦੀ ਜਾਂਚ ਕਰ ਰਹੇ
Pakistan Sportਸੋਇੰਬ ਅਖਤਰ ਪਾਕਿਸਤਾਨੀਆਂ ‘ਤੇ ਭੜਕੇ: ਕੋਹਲੀ ਦੀ ਕੀਤੀ ਤਰੀਫ ਤੇ ਕਿਹਾ ਪਾਕਿ ਕ੍ਰਿਕਟਰ ਉਨ੍ਹਾਂ ਦੇ ਨਜ਼ਦੀਕ ਵੀ ਨਹੀਂhtvteamSeptember 3, 2020 by htvteamSeptember 3, 20200630 ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਆਪਣੇ ਹੀ ਦੇਸ਼ ਦੇ ਲੋਕਾਂ ‘ਤੇ ਭੜਕ ਗਏ ਹਨ, ਉਹਨਾਂ ਨੇ ਇਕ ਇੰਟਰਵਿਊ ‘ਚ ਕਿਹਾ ਕਿ ਵਿਰਾਟ ਕੋਹਲੀ