ਬਾਪ ਨੇ ਕੁੱਟਿਆ ਤਾਂ ਖਿਝਿਆ 16 ਸਾਲਾ ਬੱਚਾ ਟੱਪ ਗਿਆ ਪਾਕਿਸਤਾਨੀ ਸਰਹੱਦ, ਫੜਿਆ ਗਿਆ ਤਾਂ 2 ਸਾਲਾਂ ਤੋਂ ਸੜ ਰਿਹੈ ਪੰਜਾਬ ਦੀਆਂ ਜੇਲ੍ਹਾਂ ‘ਚ,ਪਿੱਛੇ ਪਾਕਿਸਤਾਨ ‘ਚ ਮਾਂ ਦਾ ਰੋ-ਰੋ ਬੁਰਾ ਹਾਲ, ਸਰਕਾਰਾਂ ਖਾਮੋਸ਼ !
ਹੁਸ਼ਿਆਰਪੁਰ : ਇਨ੍ਹੀਂ ਦਿਨੀ ਚੜ੍ਹਦੇ ਤੇ ਲਹਿੰਦੇ ਪੰਜਾਬਾਂ ਅੰਦਰ 16 ਸਾਲਾ ਇੱਕ ਅਜਿਹਾ ਬੱਚਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਨੂੰ ਤਰਨਤਾਰਨ ਬਾਡਰ ਸਿਕਿਓਰਟੀ ਫੋਰਸ ਵਾਲਿਆਂ ਨੇ