Htv Punjabi
Punjab Video

CM ਮਾਨ ਨਾਲ ਟਾਕਰਾ ਕਰਨ ਤੇ ਵਿਰੋਧੀਆਂ ਨੂੰ ਪਈਆਂ ਗਸ਼ੀਆਂ !

ਇਕ ਨਵੰਬਰ ਨੂੰ ਮੈਂ ਪੰਜਾਬ ਬੋਲਦਾ ਡਿਬੇਟ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਬੀਤੇ ਦਿਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਉਹ ਇਸ ਡਿਬੇਟ ਦੇ ਵਿੱਚ ਸ਼ਾਮਿਲ ਹੋਣਗੇ ਪਰ ਹਾਲਾਂਕਿ ਅਕਾਲੀ ਦਲ ਨੇ ਇਸ ਵਿੱਚ ਸ਼ਾਮਿਲ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਲੋਕਾਂ ਦੇ ਕੋਲ ਮੁੱਦੇ ਹੀ ਨਹੀਂ ਹਨ ਉਹਨਾਂ ਕਿਹਾ ਕਿ ਪਿਛਲੇ 15 ਸਾਲ ਦੇ ਕੰਮ ਦਾ ਵਿਸ਼ਲੇਸ਼ਣ ਡੇਢ ਸਾਲ ਦੇ ਕੰਮ ਦੇ ਨਾਲ ਹੋਣਾ ਹੈ ਇਸ ਕਰਕੇ ਇਹ ਡਿਬੇਟ ਤੋਂ ਭੱਜ ਰਹੇ ਹਨ ਹਾਲਾਂਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸੁਖਬੀਰ ਬਾਦਲ ਦਾ ਬਿਆਨ ਆਇਆ ਹੈ ਕਿ ਕੇਜਰੀਵਾਲ ਨਾਲ ਹੀ ਡਿਬੇਟ ਕਰਨਗੇ ਤਾਂ ਐਮਐਲਏ ਨੇ ਕਿਹਾ ਕਿ ਕੀ ਉਹ ਸਾਢੇ ਤਿੰਨ ਕਰੋੜ ਪੰਜਾਬੀਆਂ ਨੂੰ ਮੰਨਦੇ ਹੀ ਨਹੀਂ ਹਨ।

ਸੋ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਵਿਰੋਧੀਆਂ ਤੇ ਨਿਸ਼ਾਨੇ ਸਾਧਦੇ ਜਾ ਰਹੇ ਨੇ ਕਿ ਉਹ ਡਿਬੇਟ ਤੋਂ ਭੱਜ ਰਹੇ ਨੇ ਤੇ ਹੁਣ ਵਿਰੋਧੀਆਂ ਦਾ ਕੀ ਬਿਆਨ ਸਾਹਮਣੇ ਆਵੇਗਾ,,,,,,,,ਵੀਡੀਓ ਦਿਲ੍ਹਾਂ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਸੋਸ਼ਲ ਮੀਡੀਆ ਤੇ ਅਜਿਹਾ ਕੰਮ ਕਰਨ ਵਾਲੇ ਕਰਨ ਗੌਰ ਨਹੀਂ ਤਾਂ ਤੁਹਾਨੂੰ ਜਾਣਾ ਪੈ ਸਕਦਾ ਜੇਲ੍ਹ

htvteam

ਭਗਵੰਤ ਮਾਨ ਨੇ ‘ਆਪ’ ਦੀ ਜਿੱਤ ਲਈ ਪੰਜਾਬ ਦੇ ਲੋਕਾਂ ਦਾ ਕੀਤਾ ਧੰਨਵਾਦ

htvteam

ਹੁਣ ਲੱਖਾ ਸਿਧਾਣਾ ਆਹ ਕੰਮ ਚ ਜੜੂ ਕੋਕੇ

htvteam

Leave a Comment