Htv Punjabi
Punjab

ਸੀਆਰਪੀਏਫ਼ ਦੇ ਅਧਿਕਾਰੀ ਦਾ ਦੇਹਾਂਤ ਨਾ ਮੰਤਰੀ ਪਹੁੰਚਿਆ ਤੇ ਨਾ ਕੋਈ ਸੰਤਰੀ!

ਬਠਿੰਡਾ : ਜੰਮੂ ਕਸ਼ਮੀਰ ਦੇ ਸੋਪੋਰ ਵਿੱਚ ਤਾਇਨਾਤ ਸੀਆਰਪੀਐਫ ਦੀ 147 ਬਟਾਲੀਅਨ ਵਿੱਚ ਤੈਨਾਤ ਸਬ ਇੰਸਪੈਕਟਰ ਰਾਮ ਕੁਮਾਰ ਦਾ ਆਕਸੀਜਨ ਦੀ ਕਮੀ ਨਾਲ ਦਿਹਾਂਤ ਹੋ ਗਿਆ l ਮੰਗਲਵਾਰ ਨੂੰ ਰਾਮ ਕੁਮਾਰ ਦੇ ਸਰੀਰ ਨੂੰ ਲੈ ਕੇ ਸੀਆਰਪੀਐਫ ਦੇ ਜਵਾਨਾਂ ਅਤੇ ਅਫ਼ਸਰਾਂ ਦੀ ਇੱਕ ਟੁਕੜੀ ਉਨ੍ਹਾਂ ਦੇ ਘਰ ਫੇਸ 3ਪਹੁੰਚੀ l ਇਸ ਤੋਂ ਬਾਅਦ ਰਾਮ ਬਾਗ ਵਿੱਚ ਸੈਨਿਕ ਸਨਮਾਨਾਂ ਦੇ ਨਾਲ ਰਾਮ ਕੁਮਾਰ ਦਾ ਅੰਤਿਮ ਸੰਸਕਾਰ ਕੀਤਾ ਗਿਆ l
ਇੱਥੇ ਹੀ ਰਿਸ਼ਤੇਦਾਰਾਂ ਅਤੇ ਸ਼ਹਿਰ ਦੇ ਲੋਕਾਂ ਨੇ ਰਾਮ ਕੁਮਾਰ ਦੇ ਅੰਤਿਮ ਦਰਸ਼ਨ ਕਰਕੇ ਸ਼ਰਧਾਂਜਲੀ ਦਿੱਤੀ l ਜਵਾਨ ਰਾਮ ਕੁਮਾਰ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ l ਪਰਿਵਾਰ ਵਾਲਿਆਂ ਦਾ ਕਹਿਣਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਦੁਖ ਹੈ ਕਿ ਪ੍ਰਸ਼ਾਸ਼ਨ ਅਤੇ ਸਰਕਾਰ ਵੱਲੋਂ ਕੋਈ ਵੀ ਅਧਿਕਾਰੀ ਜਾਂ ਵਿਧਾਇਕ ਨਹੀਂ ਪਹੁੰਚਿਆ l ਜਵਾਨ ਰਾਮ ਕੁਮਾਰ 9 ਦਸੰਬਰ ਨੂੰ ਡਿਊਟੀ ਤੇ ਗਿਆ ਸੀ ਅਤੇ ਧਾਰਾ 370 ਹਟਣ ਤੋਂ ਬਾਅਦ ਉਸਦੀ ਡਿਊਟੀ ਸੌਪੋਰ ਵਿੱਚ ਲਾ ਦਿੱਤੀ ਗਈ ਸੀ l

Related posts

ਲਗਾਤਾਰ ਸੰਭੋਗ ਕਰਨ ਨਾਲ ਬੰਦੇ- ਜਨਾਨੀ ਦੇ ਆਹ ਰੋਗ ਹੁੰਦੇ ਦੂਰ

htvteam

ਗੋਰਿਆਂ ਦਾ ਵੈਦ ਦੇਖੋ ਕਿਵੇਂ ਛੋਲੇ-ਬਦਾਮਾਂ ਤੇ ਖਸਖਸ ਤੋਂ ਲੈਂਦੇ ਭਸਮਾਂ ਵਾਲੇ ਕੰਮ

htvteam

ਜੇਕਰ ਤੁਹਾਨੂੰ ਹੈ ਖੇਡ ਮੁਕਾਬਲੇ ਕਰਵਾਉਣ ਤੇ ਦੇਖਣ ਦਾ ਸ਼ੌਂਕ; ਇਕ ਵਾਰ ਦੇਖੋ ਆਹ ਵੀਡੀਓ

htvteam

Leave a Comment