Htv Punjabi
Punjab

ਬੜਕਾਂ ਮਾਰਦੇ ਸ਼ਰਾਬੀ ਨੂੰ ਛੇੜ ਬੈਠਾ ਗੁਆਂਢੀ, ਦੇਖੋ ਭੁਸਰੇ ਹੋਏ ਸ਼ਰਾਬੀ ਨੇ ਕਰਤਾ ਕਿਹੜਾ ਕਾਂਡ

ਤਲਵੰਡੀ ਸਾਬੋ : ਤਲਵੰਡੀ ਸਾਬੋ ਨਗਰ ਅੰਦਰ ਮਾਮੂਲੀ ਲੜਾਈ ਨੂੰ ਲੈ ਕੇ ਝਗੜੇ ਵਿੱਚ ਇੱਕ ਵਿਅਕਤੀ ਦੀ ਹੱਤਿਆ ਕਰ ਦਿੱਤੀ।ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਤਲਵੰਡੀ ਸਾਬੋ ਦੇ ਲਾਲੇਆਣਾ ਰੋਡ ਤੇ ਕਾਫੀ ਸਮੇਂ ਤੋਂ ਰਹਿ ਰਹੇ ਸੁਖਮੰਦਰ ਸਿੰਘ ਕਾਲਾ ਵਾਸੀ ਚੱਠੇਵਾਲਾ ਵੱਲ ਬੀਤੀ ਰਾਤ ਆਪਣੇ ਗੁਆਂਢ ਵਿੱਚ ਰਹਿੰਦੇ ਮੰਮੂ ਚੰਦ ਦੇ ਘਰ ਦੇ ਅੰਗੇ ਜਾ ਕੇ ਨਸ਼ੇ ਦੀ ਹਾਲਤ ਵਿੱਚ ਗਾਲੀ ਗਲੌਚ ਕਰ ਰਿਹਾ ਸੀ, ਜਿਸ ਨੂੰ ਰੋਕਣ ਦੇ ਲਈ ਜਦ ਮੰਮੂ ਚੰਦ ਘਰ ਤੋਂ ਬਾਹਰ ਨਿਕਲਿਆ ਤਾਂ ਦੋਨਾਂ ਵਿੱਚ ਹੱਥੋਪਾਈ ਹੋ ਗਈ ਜਿਸ ਦੌਰਾਨ ਸੁਖਮੰਦਰ ਸਿੰਘ ਨੇ ਮੰਮੂ ਚੰਦ ਦੇ ਸ਼ੋਰ ਮਚਾਉਣ ਤੇ ਆਲੇ ਦੁਆਲੇ ਦੇ ਲੋਕਾਂ ਨੇ ਦੋਨਾਂ ਨੂੰ ਹਟਾ ਦਿੱਤਾ ਅਤੇ ਜ਼ਖ਼ਮੀ ਮੰਮੂ ਚੰਦ ਨੂੰ ਜਦ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਿਲ ਹਸਪਤਾਲ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ, ਜਿਸ ਦੇ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸਿ਼ਤ ਕਰ ਦਿੱਤਾ।

Related posts

ਅੱਧੀ ਰਾਤ ਜਵਾਨ ਕੁੜੀ ਦੇ ਸਿਰ੍ਹਾਣੇ ਪ੍ਰਗਟ ਹੋਇਆ ਇੱਛਾਧਾਰੀ ਨਾਗ; ਦੇਖੋ ਵੀਡੀਓ

htvteam

ਜਲੰਧਰ ਰੇਲਵੇ ਸਟੇਸ਼ਨ ‘ਤੇ ਪਹੁੰਚੀ ਬਰਨਿੰਗ ਟਰੇਨ, ਅੱਗ ਦੀਆਂ ਲਾਟਾਂ ਦੇਖ ਪੈ ਗਿਆ ਚੀਕ-ਚਿਘੜਾ, ਆਹ ਦੇਖੋ ਕੀ ਹੋਇਆ ਲੋਕਾਂ ਦਾ ਹਾਲ!

Htv Punjabi

ਆਹ ਪਿੰਡ ‘ਚ ਲੋਕਾਂ ਨੂੰ ਦਿਖੀ ਅਜਿਹੀ ਸ਼ੈਅ, ਪੂਰਾ ਪਿੰਡ ਇਕੱਠਾ ਹੋਕੇ ਦੇਖੋ ਕਿੱਥੇ ਪਹੁੰਚਿਆ

htvteam

Leave a Comment