ਪੁਲਿਸ ਅੜਿੱਕੇ ਆਏ ਇਹ ਓਹੀ ਵਿਅਕਤੀ ਨੇ ਜੋ ਕੁੜੀਆਂ ਤੇ ਮੁੰਡਿਆਂ ਨੂੰ ਬੰਦ ਕਮਰਿਆਂ ‘ਚ ਵਾੜ ਉਹਨਾਂ ਤੋਂ ਗਲਤ ਕੰਮ ਕਰਵਾਉਂਦੇ ਸਨ | ਇਸ ਦੌਰਾਨ ਇਹ ਆਪ ਬਾਹਰ ਖੜ੍ਹ ਆਪਣਾ ਆਪਣਾ ਮੋਬਾਈਲ ਆਨ ਕਰ ਲੈਂਦੇ | ਹੈਰਾਨਗੀ ਵਾਲੀ ਗੱਲ ਇਹ ਹੈ ਕਿ ਉਹ ਇੱਕ ਇੱਕ ਕੁੜੀ ਮੁੰਡੇ ਤੋਂ ਇਸ ਕੰਮ ਲਈ ਮੋਟੇ ਪੈਸੇ ਵਸੂਲਦੇ |
ਮਾਮਲਾ ਲੁਧਿਆਣਾ ਦੇ ਸਾਹਨੇਵਾਲ ਦਾ ਹੈ, ਜਿੱਥੇ ਪੁਲਿਸ ਨੇ IELTS ਸੈਂਟਰਾਂ ਵੱਲੋਂ ਚਲਾਏ ਜਾ ਰਹੇ ਰੈਕੇਟ ਦਾ ਭਾਂਡਾ ਭੰਨ ਕੇ ਰੱਖ ਦਿੱਤਾ ਹੈ | ਇਸ ਦੌਰਾਨ ਪੁਲਿਸ ਨੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਨੇ |
previous post
