Htv Punjabi
Punjab

ਧੁੰਦ ਨਾਲ ਟਕਰਾਏ 36 ਤੋਂ ਜ਼ਿਆਦਾ ਵਾਹਨ, ਗੱਡੀਆਂ ਨੂੰ ਅਲਰਟ ਕਰ ਰਹੇ ਨੌਜਵਾਨ ਦੀ ਕੁਚਲ ਕੇ ਮੌਤ

ਫਤਿਹਗੜ ਸਾਹਿਬ : ਸੰਘਣੀ ਧੁੰਦ ਦੇ ਕਾਰਨ ਸਰਹਿੰਦ ਜੀਟੀ ਰੋਡ ‘ਤੇ ਸੋਮਵਾਰ ਨੂੰ 36 ਵਾਹਨ ਇੱਕ ਦੂਜੇ ਵਿੱਚ ਟਕਰਾ ਗਏ l ਸਰਹਿੰਦ ਨਹਿਰ ਦ ਕੋਲ ਟੈਂਕਰ ਦੀ ਟੱਕਰ ਤੋਂ ਰਿਸਣ ਨਾਲ ਹਾਦਸਿਆਂ ਦੀ ਸ਼ੁਰੂਆਤ ਹੋਈ l ਇਸ ਦੌਰਾਨ ਗੱਡੀਆਂ ਨੂੰ ਅਲਰਟ ਕਰ ਰਹੇ ਟੈਂਕਰ ਚਾਲਕ ਭੁਪਿੰਦਰ ਸਿੰਘ ਨੂੰ ਵੀ ਦੂਸਰੇ ਵਾਹਨ ਨੇ ਕੁਚਲ ਦਿੱਤਾ l ਇਸ ਹਾਦਸੇ ਵਿੱਚ ਦੋ ਦਰਜਨ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ l ਜ਼ਖ਼ਮੀਆਂ ਨੂੰ ਫਤਿਹਗੜ ਸਾਹਿਬ ਅਤੇ ਮੰਡੀ ਗੋਬਿੰਦਗੜ ਦੇ ਸਿਵਿਲ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ l ਪੰਜਾਬ ਗਾਇਕ ਅਤੇ ਰੈਪਰ ਬਾਦਸ਼ਾਹ ਦੀ ਕਾਰ ਵੀ ਹਾਦਸੇ ਦਾ ਸ਼ਿਕਾਰ ਹੋ ਗਈ l ਬਾਦਸ਼ਾਹ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ l

Related posts

ਆਹ ਮਿਡ ਡੇ ਮੀਲ ਵਾਲੀ ਭੈਣ ਜੀ ਨੇ ਸਕੂਲ ‘ਚ ਈ ਕਰ ਦਿੱਤਾ ਵੱਡਾ ਕਾਂਡ? ਲੋਕਾਂ ਨੇ ਮੌਕੇ ਦੀ ਬਣਾ ਲਈ ਵੀਡੀਓ

Htv Punjabi

ਕੀ ਇਨ੍ਹਾਂ ਕੋਲ ਇਹੀ ਸਹਾਰਾ ਬਾਕੀ ਹੈ ?

htvteam

ਟੈਕਸੀ ਡਰਾਈਵਰ ਮਾਮਲੇ ਚ ਵੱਡਾ ਐਕਸ਼ਨ !

htvteam

Leave a Comment