Htv Punjabi
Punjab Video

Inspector ਕਰ ਰਿਹਾ ਸੀ ਆਹ ਕੰਮ, ਕਰ ਲਿਆ ਰੰਗੇ ਹੱਥੀ ਕਾਬੂ

ਬਠਿੰਡਾ ਵਿਜੀਲੈਂਸ ਦੇ ਵੱਲੋਂ ਵੱਡੀ ਕਾਰਵਾਈ
ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਤੇ ਸਾਥੀ ਨੂੰ ਕਾਬੂ
ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ, ਮਾਮਲੇ ਦੀ ਜਾਂਚ ਸ਼ੁਰੂ
ਸਕਰੀਨ ਦੇ ਉੱਤੇ ਤੁਸੀਂ ਇੱਕ ਵਿਅਕਤੀ ਨੂੰ ਮੂੰਹ ਲੁਕੋ ਕੇ ਦੋ ਵਿਅਕਤੀਆਂ ਵੱਲੋਂ ਫੜ ਕੇ ਲਿਜਾਣਦੇ ਨੂੰ ਦੇਖ ਰਹੇ ਹੋ ਤਾਂ ਦਾਸ ਜੀ ਹ ਕਿ ਇਹ ਹੈ ਨਗਰ ਨਿਗਮ ਬਿਲਡਿੰਗ ਇੰਸਪੈਕਟਰ ਜਿਸ ਨੂੰ ਕਿ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ।,,

ਡੀਐਸਪੀ ਵਿਜੀਲੈਂਸ ਨੇ ਦੱਸਿਆ ਕਿ ਅਸੀਂ ਬਠਿੰਡਾ ਦੇ ਨਗਰ ਨਿਗਮ ਦੇ ਦਫਤਰ ਦੇ ਵਿੱਚ ਤੇਨਾਤ ਬਿਲਡਿੰਗ ਇੰਸਪੈਕਟਰ ਅਤੇ ਉਸਦੇ ਸਾਥੀ ਨੂੰ 30 ਹਜਰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜਿਆ ਹੈ। ਸੌਦਾ 35000 ਦਾ ਹੋਇਆ ਸੀ ਅਸਲ ਦੇ ਵਿੱਚ ਬਿਲਡਿੰਗ ਇੰਸਪੈਕਟਰ ਨੇ ਨਗਰ ਨਿਗਮ ਦੇ ਵਿੱਚ ਇੱਕ ਵਿਅਕਤੀ ਤੋਂ ਪਲਾਟਾਂ ਦੀ ਫਾਈਲ ਪਾਸ ਕਰਵਾਉਣ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ ਜਿਸਦੇ ਚਲਦੇ ਪੀੜਿਤ ਦੇ ਵੱਲੋਂ ਵਿਜੀਲੈਂਸ ਦਫਤਰ ਵਿੱਚ ਇਸਦੀ ਸ਼ਿਕਾਇਤ ਦਿੱਤੀ ਅਤੇ ਵਿਜੀਲੈਂਸ ਨੇ ਫਿਰ ਜਾਲ ਵਿਛਾਇਆ ਰੰਗੇ ਹੱਥ ਬਿਲਡਿੰਗ ਇੰਸਪੈਕਟਰ ਅਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕੀਤਾ।

ਭਰਿਸ਼ਟਾਚਾਰ ਦੇ ਤਹਿਤ ਦੋਨਾਂ ਤੇ ਮਾਮਲਾ ਦਰਜ ਕਰ ਲਿੱਤਾ ਹੈ। ਕੋਰਟ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁਕਤਸਰ ਵਿੱਚ ਇਸ ਚੀਜ਼ ਦਾ ਵਾਸਤਾ ਦੇ ਕੇ ਰਾਹਗੀਰਾਂ ਨੂੰ ਲੁੱਟਣ ਵਾਲੀਆਂ 9 ਕੁੜੀਆਂ ਗ੍ਰਿਫਤਾਰ

Htv Punjabi

ਅਕਾਲੀਆਂ ਨੂੰ ਮਨਾਉਣ ਉਨ੍ਹਾਂ ਦੇ ਘਰ ਪਹੁੰਚੇ ਆਹ ਨੇਤਾ

Htv Punjabi

ਸਰਕਾਰੀ ਟੀਚਰ ਨੇ ਛੁੱਟੀ ਲੈ ਦੋਸਤ ਦੇ ਮੁੰਡੇ ਦੀ ਜਗ੍ਹਾ ਦਿੱਤਾ ਟੈਟ ਦਾ ਪੇਪਰ

Htv Punjabi

Leave a Comment