Htv Punjabi
Punjab

ਦਿੱਲੀ ਦੇ ਗੁਰਦੁਆਰਿਆਂ ‘ਚ ਵਿਦੇਸ਼ੀਆਂ ਦੇ ਆਉਣ ਤੇ ਲੱਗੀ ਪਾਬੰਦੀ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਰੋਨਾ ਵਾਇਰਸ ਨੂੰ ਰੋਕਣ ਦੀ ਮੁਹਿੰਮ ਦੇ ਤਹਿਤ ਸ਼ਹਿਰ ਦੇ ਸਾਰੇ ਗੁਰਦੁਆਰਿਆਂ ਵਿੱਚ ਵਿਦੇਸ਼ੀਆਂ ਦੇ ਆਉਣ ਤੇ ਰੋਕ ਲਾ ਦਿੱਤੀ ਹੈ।ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸੋਮਵਾਰ ਨੂੰ ਇੱਥੇ ਕਿਹਾ ਕਿ ਭਾਰਤ ਵਿੱਚ 15 ਦਿਨਾਂ ਤੋਂ ਜਿ਼ਆਦਾ ਰਹਿਣ ਵਾਲੇ ਗਿਦੇਸ਼ੀ ਸੈਲਾਨੀਆਂ ਨੂੰ ਹੀ ਹੁਣ ਦਿੱਲੀ ਦੇ ਗੁਰਦੁਆਰਿਆਂ ਵਿੱਚ ਪ੍ਰਵੇਸ਼ ਮਿਲ ਸਕੇਗਾ।

ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਦੇ ਲਈ ਗੁਰਦੁਆਰਾ ਸਾਹਿਬ ਦੇ ਅਲੱਗ ਅਲੱਗ ਸਥਾਨਾਂ ਤੇ ਸਿੱਖ ਸੰਸਥਾਵਾਂ ਦੇ ਲੰਗਰਾਂ ਤੇ ਵੀ ਤਤਕਾਲ ਪ੍ਰਭਾਵ ਤੇ ਪਾਬੰਦੀ ਲਾਈ ਗਈ ਹੈ।ਉਨ੍ਹਾਂ ਨੇ ਕਿਹਾ ਕਿ ਏਤਿਹਾਸਿਕ ਤੌਰ ਤੇ ਗੁਰਦੁਆਰਿਆਂ ਦੇ ਲੰਗਰ ਵਿੱਚ ਕੱਚੀ ਸਬਜ਼ੀਆਂ ਆਦਿ ਦੇ ਸਥਾਨ ਤੇ ਪੈਕੇਟ ਬੰਦ ਦਾਲ ਚਾਵਲ ਆਦਿ ਨੂੰ ਪਕਾਉਣ ਲਈ ਕਿਹਾ ਹੈ ਤਾਂ ਕਿ ਕੋਰੋਨਾ ਵਾਇਰਸ ਨੂੰ ਹੋਰ ਫੈਲਣ ਦੇ ਲਈ ਪ੍ਰਪਾਵੀ ਕਦਮ ਚੁੱਕੇ ਜਾ ਸਕਣ।

Related posts

ਅਮਰੀਕਾ ਤੋਂ ਆਏ ਮੁੰਡੇ ਨੇ ਟੰ/ਗ/ਤਾ ਏਜੰਟ !

htvteam

ਦੇਖੋ ਹੋਟਲ ਦੇ ਕਮਰੇ ਅੰਦਰ ਮੁੰਡੇ ਕੁੜੀਆਂ ਕੀ ਕਰਦੇ

htvteam

ਕਿਤੇ ਤੁਹਾਡਾ ਜਵਾਕ ਆਹ ਕੁਝ ਤਾਂ ਨਹੀਂ ਕਰਦਾ ? ਹੱਸਦਾ-ਵੱਸਦਾ ਪਰਿਵਾਰ ਘੇਰਿਆ ਦੁੱਖਾਂ ਨੇ

htvteam

Leave a Comment