Htv Punjabi
Punjab

ਏਐਸਆਈ ਦਾ ਹੱਥ ਵੱਢਣ ਮਗਰੋਂ, ਪੁਲਿਸੀਆਂ ਨੇ LIVE ਦੱਸਿਆ ਲੋਕਾਂ ਦੀ ਡੰਡਾ ਪਰੇਡ ਕਰਨ ਦਾ ਸੱਚ !

ਨਿਊਜ਼ ਡੈਸਕ : ਪਟਿਆਲੇ ਸਨੌਰ ਸਬਜ਼ੀ ਮੰਡੀ ‘ਚ ਨਿਹੰਗ ਸਿੰਘ ਵੱਲੋਂ ਏਐੱਸਆਈ ਦਾ ਹੱਥ ਵੱਡਣ ਵਾਲੀ ਘਟਨਾ ਤੋਂ ਬਾਅਦ ਕਾਰ ‘ਚ ਬੈਠ ਕੇ ਫੇਸਬੁਕ ‘ਤੇ ਲਾਈਵ ਹੋਏ ਤਿੰਨ੍ਹ ਨੌਜਵਾਨ ਪੁਲਿਸ ਮੁਲਾਜ਼ਮਾਂ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਪੂਰੀ ਧੱਕ ਪਾ ਰਹੀ ਐ ।ਇਸ ਵੀਡੀਓ ਵਿੱਚ ਬੋਲ ਰਹੇ  ਮੁਲਾਜ਼ਮ ਨੇ ਲਾਈਵ ਹੋ ਕੇ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਪੁਲਿਸ ਦੇ ਚੰਗੇ ਕੰਮਾਂ ਦੀ ਸ਼ਲਾਘਾ ਕਰਨ । ਨਾਲ ਹੀ ਮੁਲਾਜ਼ਮ ਨੇ ਇਹ ਵੀ ਕਿਹਾ ਕਿ ਪੁਲਿਸ ਦਾ ਲੋਕਾਂ ਨੂੰ ਡੰਗਰਾਂ ਵਾਂਗ ਕੁੱਟਣ ਨੂੰ ਦਿਲ ਨਈਂ ਕਰਦਾ ਪਰ ਕਈ ਲੋਕ ਇਹੋ ਕੁਝ ਚਾਹੁੰਦੇ ਨੇ ਤਾਂ ਪੁਲਿਸ ਨੂੰ ਮਜ਼ਬੂਰ ਹੋ ਕੇ ਲੋਕਾਂ ਦੀ ਸੋਚ ਮੁਤਾਬਕ ਸਭ ਕਰਨਾ ਪੈਂਦੈ ।

 

ਨੌਜਵਾਨ ਮੁਲਾਜ਼ਮ ਨੇ ਲੋਕਾਂ ਨੂੰ ਹੋਰ ਕੀ ਕੁਝ ਸਮਝਾਇਆ ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ …

Related posts

ਅਜਿਹੀਆਂ ਕੁੜੀਆਂ ਅਤੇ ਨੌਜਵਾਨਾਂ ਤੋਂ ਬਚਕੇ ਰਹੋ

htvteam

ਸਕੂਲ ਚ ਚੱਲੀ ਮਾਸਟਰ ਤੇ ਗੋਲੀ, ਪਿਆ ਜਵਾਕਾਂ ਦਾ ਚੀਕ ਚਿਹਾੜਾ

htvteam

10 ਰੁ: ਦੇਕੇ ਜਵਾਕਾਂ ਨਾਲ ਬੰਦਿਆਂ ਨੇ ਟੱਪੀਆਂ ਹੱਦਾਂ, ਮਾਂ ਨੇ ਕੀਤਾ ਹੰਗਾ/ ਮਾ

htvteam

Leave a Comment