Htv Punjabi
Punjab

ਨੂੰਹ ਸਹੁਰੇ ਦੀ ਹੋ ਗਈ ਲੜਾਈ, ਆਹ ਦੇਖੋ ਨੂੰਹ ਨੂੰ ਕਿਵੇਂ ਗੋਲੀ ਮਾਰਤੀ ਇਸ ਲੜਾਕੇ ਸਹੁਰੇ ਨੇ…

ਫ਼ਰੀਦਕੋਟ : ਕੋਟਕਪੁਰੇ ਵਿੱਚ ਹਰਿਣੋਂ ਰੋਡ ਦੇ ਇੱਕ ਘਰ ਵਿੱਚ ਘਰੇਲੂ ਕਲੇਸ਼ ਦੇ ਚੱਲਦੇ ਸਹੁਰੇ ਨੇ ਆਪਣੀ ਬਹੂ ਨੂੰ ਗੋਲੀ ਮਾਰ ਦਿੱਤੀ l ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਫ਼ਰੀਦਕੋਟ ਮੈਡੀਕਲ ਕਾਲਜ ਭੇਜ ਦਿੱਤੀ ਗਈ l ਹੱਤਿਆ ਦਾ ਕਾਰਨ ਘਰੇਲੂ ਕਲੇਸ਼ ਦੱਸਿਆ ਜਾ ਰਿਹਾ ਹੈ l
ਦੱਸ ਦਈਏ ਕਿ ਆਯੁਰਵੈਦਿਕ ਡਾਕਟਰ ਸਹੁਰੇ ਨੇ ਆਪਣੇ ਪੁੱਤਰ ਮਨੀਸ਼ ਪੁਰੀ ਦੀ ਪਤਨੀ ਨੀਲਮ ਰਾਣੀ ਨੂੰ ਗੋਲੀ ਮਾਰ ਦਿੱਤੀ l ਮ੍ਰਿਤਕਾ ਦਾ ਪਤੀ ਘਰ ਨਹੀਂ ਸੀ.ਮਨੀਸ਼ ਦਾ ਗੋਢਿਆਂ ਦਾ ਆਪਰੇਸ਼ਨ ਹੋਇਆ, ਜਿਸ ਕਰਕੇ ਉਹ ਹਸਪਤਾਲ ਵਿੱਚ ਹੈ l ਘਟਨਾ ਵੀਰਵਾਰ ਸਵੇਰੇ ਸਾਢੇ ਨੌਂ ਵਜੇ ਦੀ ਹੈ l ਕੋਟਕਪੁਰਾ ਥਾਣਾ ਦੇ ਐਸਐਚਓ ਨੇ ਦੱਸਿਆ ਕਿ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਹੱਤਿਆ ਦਾ ਕਾਰਣ ਘਰੇਲੂ ਕਲੇਸ਼ ਹੈ l ਮੁਲਜ਼ਮ ਹੱਤਿਆ ਕਰਨ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ l ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ l

Related posts

ਪਿਓ ਤੋਂ ਇੱਕ ਕਰੋੜ ਕਢਵਾਉਣ ਲਈ ਮੁੰਡੇ ਨੇ ਕੀਤੀ ਨਾਲਾਇਕੀ

htvteam

ਧੀ ਦੀ ਗੋਦ ਭਰਨ ਲਈ ਮਾਂ ਨੇ ਟੱਪੀਆਂ ਸਾਰੀਆਂ ਹੱਦਾਂ; ਝਾਂਸਾ ਦੇ ਬੱਚਾ ਲੈ ਹੋਈ ਫ਼ਰਾਰ

htvteam

ਪਤੀ ਪਤਨੀ ਕਰਦੇ ਸੀ ਅਜਿਹਾ ਗਲਤ ਕੰਮ, ਪਿਆ ਛਾਪਾ

htvteam

Leave a Comment