Htv Punjabi
Punjab

ਆਹ ਹਾਲ ਐ ਸਾਡੇ ਦੇਸ਼ ਦੇ ਖਿਡਾਰੀਆਂ ਦਾ! ਰਾਸ਼ਟਰੀ ਵੇਟ ਲਿਫਟਿੰਗ ਖਿਡਾਰਨ ਸਾਈਕਲ ‘ਤੇ ਗਲੀ ਗਲੀ ਜਾਕੇ ਕਰ ਰਹੀ ਐ ਆਹ ਕੰਮ

ਪਟਿਆਲਾ : ਪਾਵਰ ਲਿਫਟਿੰਗ ਦੀ ਨੈਸ਼ਨਲ ਪਲੇਅਰ ਅੰਮ੍ਰਿਤ ਕੌਰ ਬਰਾੜ ਬਰੈਡ ਦੁੱਧ ਵੇਚ ਕੇ ਗੁਜ਼ਾਰਾ ਕਰਦੀ ਹੈ।ਚਾਰ ਵਾਰ ਇੰਟਰ ਯੂਨੀਵਰਸਿਟੀ ਲੈਵਲ ਵਿੱਚ ਗੋਲਡ ਮੈਡਲ ਜਿੱਤਿਆ।ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲੀ।ਨੌਕਰੀ ਨਾ ਮਿਲਣ ਤੇ ਘਰਦਿਆਂ ਨੇ ਵਿਆਹ ਕਰ ਦਿੱਤਾ।9 ਮਹੀਨੇ ਪਹਿਲਾਂ ਪਤੀ ਨੇ ਝਗੜੇ ਵਿੱਚ ਗਲੇ ਤੇ ਚਾਕੂ ਨਾਲ ਹਮਲਾ ਕਰ ਦਿੱਤਾ।ਹੁਣ ਅੰਮ੍ਰਿਤ ਅਲੱਗ ਰਹਿ ਕੇ ਆਪਣੇ ਮੁੰਡੇ ਅਤੇ ਕੁੜੀ ਦੇ ਨਾਲ ਮਿਹਨਤ ਕਰਕੇ ਗੁਜ਼ਾਰਾ ਚਲਾ ਰਹੀ ਹੈ।

ਅੰਮ੍ਰਿਤ ਕੌਰ 12 ਸਾਲ ਦੇ ਮੁੰਡੇ ਨੂੰ ਲੈ ਕੇ ਸਵੇਰੇ ਸ਼ਹਿਰ ਦੀ ਸੜਕਾਂ ਤੇ ਬੇਕਰੀ ਦਾ ਸਮਾਨ ਵੇਚਣ ਨਿਕਲ ਜਾਂਦੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਮੰਗ ਕੇ ਖਾਣ ਨਾਲੋਂ ਚੰਗਾ ਹੈ ਕਿ ਮਿਹਨਤ ਕਰਕੇ ਖਾ ਲੈਣ।

ਪਟਿਆਲਾ ਦੇ ਪੁਰਾਣਾ ਬਿਸ਼ਨ ਨਗਰ ਨਿਵਾਸੀ ਅੰਮ੍ਰਿਤ ਕੌਰ ਦੀ 4 ਭੈਣਾਂ ਹਨ।ਗੇਮ ਦੇ ਸ਼ੌਕ ਦੇ ਚੱਲਦੇ ਵੇਟਲਿਫਟਿੰਗ ਅਤੇ ਪਾਵਰਲਿਫਟਿੰਗ ਸ਼ੁਰੂ ਕੀਤਾ।4 ਵਾਰ ਗੋਲਡ ਮੈਡਲ ਜਿੱਤਿਆ।ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ।ਬੱਚਿਆਂ ਨੂੰ ਖੂਬ ਪੜਾਵੇਗੀ ਤਾਂ ਕਿ ਉਨ੍ਹਾਂ ਨੂੰ ਸੜਕਾਂ ਤੇ ਧੱਕੇ ਨਾ ਖਾਣੇ ਪੈਣ।

Related posts

ਸਹਾਰਾ ਇੰਡੀਆ ਨੂੰ 88 ਹਜ਼ਾਰ ਰੁਪਏ ਉਪਭੋਗਤਾ ਨੂੰ ਦੇਣ ਦੇ ਹੁਕਮ

Htv Punjabi

ਗੈਰ ਸਿੱਖ ਨੂੰ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਬੋਰਡ ਦੇ ਪ੍ਰਬੰਧਕ, ਲਗਾਉਂਣ ‘ਤੇ ਦੇਖੋ ਲੱਖੇ ਸਿਧਾਣੇ ਨੇ ਕੀ ਕਿਹਾ ?

htvteam

ਦੁਖਦੇ ਤੋਂ ਦੁਖਦੇ ਸਿਰ ਦਰਦ ‘ਚ ਗੋਲੀ-ਟੀਕੇ ਤੋਂ ਪਹਿਲਾਂ ਕੰਮ ਕਰੇਗਾ ਦੇਸੀ ਨੁਸਕਾ

htvteam

Leave a Comment