Htv Punjabi
Punjab Video

NDRF ਵਲੋਂ ਰੈਸਕਿਊ ਆਪਰੈਸ਼ਨ ਜਾਰੀ

ਇਹ ਤਸਵੀਰਾਂ ਜਲੰਧਰ ਦੇ ਕਰਤਾਰਪੁਰ ਦੀਆਂ ਨੇ ਜਿੱਥੇ ਜੰਮੂ ਕਟਰਾ ਨੈਸ਼ਨਲ ਹਾਈੇਵੇ ਦਾ ਕੰਮ ਚੱਲ ਰਿਹਾ ਸੀ,,,,,ਜਿਸ ਦੌਰਾਨ ਇੰਜੀਨੀਅਰ ਕੰਮ ਦਾ ਜਾਇਜ਼ਾ ਲੈਣ ਗਿਆ ਸੀ,,,ਦੱਸਿਆ ਜਾ ਰਿਹਾ ਕਿ ਇੱਜੀਨੀਅਰ ਬੋਰਬੈੱਲ ਦੇ ਵਿੱਚ ਡਿੱਗ ਗਿਆ ਹੈ,,,,,,,,ਕਰੀਬ 70 ਫੁੱਟ ਡੁੰਘੇ ਬੋਰਬੈੱਲ ਦੇ ਵਿੱਚ ਇੰਜੀਨੀਅਰ ਦੀ ਜਾਨ ਫਸੀ ਹੋਈ ਐ ਇਹ ਘਟਨਾ ਬੀਤੀ ਅੱਧੀ ਰਾਤ ਦੀ ਹੈ ਜਦੋਂ ਇੰਜੀਨੀਅਰ ਬੋਰਬੈੱਲ ਵਿੱਚ ਡਿੱਗ ਜਾਂਦਾ ਹੈ,,,,,,,ਬੀਤੀ ਰਾਤ ਤੋਂ NDRF ਦੀਆਂ ਟੀਮਾਂ ਵਲੋਂ ਰੈਸਕਿਊ ਆਪਰੈਸ਼ਨ ਕਰਕੇ ਇੱਜੀਨੀਅਰ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਨੇ,,,,,,,,,

ਦੱਸ ਦੀਏ NDRF ਦੀਆਂ ਟੀਮਾਂ ਵਲੋਂ ਬੋਰਬੈੱਲ ਚ ਫਸੇ ਇੰਜੀਨੀਅਰ ਨੂੰ ਬਾਹਰ ਕੱਢਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ , ਇਸਦੇ ਨਾਲ ਹੀ ਅਧਿਕਾਰੀ ਦਾ ਕਹਿੰਣਾ ਜਿਸਦੀ ਵੀ ਅਣਗਹਿਲੀ ਸਾਹਮਣੇ ਆਈ ਉਸਤੇ ਕਾਰਵਾਈ ਕੀਤੀ ਜਾਵੇਗੀ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਹੁਣੇ-ਹੁਣੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਮੌਸਮ ਨੇ ਤੋੜੇ ਰਿਕਾਰਡਪਾਰਾ ਜਾਊ ਹੋਰ ਵੀ ਉੱਪਰ

htvteam

ਦਰਵਾਜ਼ੇ ਦੀਆਂ ਕੁੰਡੀਆਂ ਲਗਾਕੇ ਮੁੰਡਿਆਂ ਨੇ ਚੱਕਤਾ ਕੰਮ !

htvteam

ਦੇਸੀ ਬੰਦਿਆਂ ਦਾ ਸ਼ਾਤਿਰ ਦਿਮਾਗ ਦੇਖ ਪੁਲਿਸ ਦੇ ਵੀ ਉੱਡੇ ਹੋਸ਼

htvteam

Leave a Comment