Htv Punjabi
Punjab Video

ਦੇਖੋ ਸ਼ਹਿਰ ‘ਚ ਅੰਗਰੇਜ਼ ਨਾਲ ਕੀ ਹੋਇਆ ?

ਏਸ ਵੀਡੀਓ ਦੇ ਵਿੱਚ ਇਹ ਦਰਜਨ ਤੋਂ ਵੱਧ ਵਿਗੜੇ ਸ਼ਰਾਬੀ ਤੇ ਨਸ਼ੇੜੀ ਮੁੰਡਿਆਂ ਨੇ ਮਿਲਕੇ ਸ਼ਹਿਰ ਚ ਖੁੜਦੁੰਮ ਮਚਾਇਆ ਹੈ ਅੰਮ੍ਰਿਤਸਰ ਦੇ ਇਲਾਕਾ ਢਪਈ ਦੇ ਵਿੱਚ ਨਸ਼ੇ ਕਰਕੇ ਹੁੱਲੜਬਾਜੀ ਕਰਦੇ ਅਤੇ ਆਉਂਦੀਆਂ ਕੁੜੀਆਂ ਨਾਲ ਛੇੜਖਾਨੀਆਂ ਕਰਦੇ ਜਦੋਂ ਇਨ੍ਹਾਂ ਅੰਗਰੇਜ਼ ਨਾਮ ਦਾ ਬੰਦਾ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਸਾਰੇ ਵਿਗੜੇ ਮੁੰਡੇ ਅੰਗਰੇਜ਼ ਦੇ ਪਿੱਛੇ ਪੈ ਗਏ ਅੱਗੇ ਦੇਖੋ ਅੰਗਰੇਜ਼ ਦੇ ਘਰ ਚ ਵੜ੍ਹਕੇ ਕੀ ਹਾਲ ਕਰਗੇ ,ਘਰ ਚ ਵੜ੍ਹਕੇ ਅੰਗਰੇਜ਼ ਦੇ ਘਰਦੀ ਭੁੱਨ ਤੋੜ ਕੀਤੀ ਤੇ ਉਸਦੇ ਰੁਜ਼ਗਾਰ ਦੇ ਸਾਧਨ ਏਸ ਆਟੋ ਨੂੰ ਤੋੜ ਦਿੱਤਾ ਏਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅੰਗਰੇਜ਼ ਨੇ ਅੱਗੇ ਜੋ ਦੱਸਿਆ ਉਹ ਸੁਣਨਾ ਜ਼ਰੂਰੀ ਹੈ,,,,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਪੀੜਤਾਂ ਦੇ ਬਿਆਨਾਂ ਦੇ ਅਧਾਰ ‘ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹਰਿਆਣਾ ਦੇ ਆਹ 2 ਹੋਰ ਛੌਰੇ ਪੰਜਾਬ ਚ ਗਲਤ ਕੰਮ ਕਰਦੇ ਫੜ੍ਹੇ……

htvteam

ਚੋਰੀ ਚੋਰੀ ਘਰ ‘ਚ ਹੀ ਲਗਾ ਰਹੇ ਸਨ ਨੋਟਾਂ ਦੇ ਅੰਬਾਰ; ਦੇਖੋ ਵੀਡੀਓ

htvteam

1 ਚਮਚਾ ਜਵਾਕ ਨੂੰ ਦਿਓ ਪਿਲਾ ਸਾਰੀ ਉਮਰ ਲਈ ਹੋਜੂ ਬੱਚੇ ਦਾ ਭਲਾ

htvteam

Leave a Comment