Htv Punjabi
Punjab Video

NRI ਦੀ ਸੁਨੱਖੀ ਜਨਾਨੀ ਨਾਲ ਪੁਲਸੀਆ ਕੋਠੀ ‘ਚ ਲੈਂਦਾ ਸੀ ਫੁੱਲ ਨਜ਼ਾਰੇ

ਮਾਮਲਾ ਹੈ ਹੈਬੋਵਾਲ ਦੇ ਦੁਰਗਾਪੁਰੀ ਇਲਾਕੇ ਦਾ, ਜਿੱਥੇ ਇਹ ਸਾਰੀ ਘਟਨਾ ਵਾਪਰੀ ਹੈ |
ਅਸਲ ‘ਚ ਪਿੱਛੋਂ ਗੁੜਗਾਓਂ ਦੀ ਰਹਿਣ ਵਾਲੀ 31ਸਾਲ ਦੀ ਨਿਧੀ ਦਾ ਵਿਆਹ ਜਨਤਾ ਨਗਰ ਦੇ ਅਮਨ ਨਾਲ ਹੋਇਆ ਸੀ | ਇਹਨਾਂ ਦੇ ਦੋ ਬੱਚੇ 11 ਸਾਲ ਦਾ ਮੁੰਡਾ ਤੇ 4 ਸਾਲ ਦੀ ਕੁੜੀ ਹੈ | ਨਿਧੀ ਦਾ ਘਰਵਾਲਾ ਕਰੀਬ 3 ਸਾਲ ਪਹਿਲਾਂ ਦੱਖਣੀ ਅਫਰੀਕਾ ਗਿਆ ਸੀ, ਜਿੱਥੇ ਉਹ ਕਾਰਪੇਂਟਰ ਦਾ ਕੰਮ ਕਰਦਾ ਹੈ |
ਸਿਮਰਨਜੀਤ ਸਿੰਘ ਜੋ ਕਿ ਪੁਲਿਸ ‘ਚ ਕਾਂਸਟੇਬਲ ਹੈ ਅਤੇ ਪੁਲਿਸ ਲਾਈਨ ਡਿਊਟੀ ਕਰਦਾ ਸੀ, ਦਾ ਆਪਣੀ ਘਰਵਾਲੀ ਨਾਲ ਝਗੜਾ ਚੱਲ ਰਿਹਾ ਹੈ | ਜਿਸਦੇ ਚਲਦਿਆਂ ਸਿਮਰਨਜੀਤ ਅਤੇ ਨਿਧੀ ਦੇ ਆਪਸੀ ਸਬੰਧ ਬਣ ਗਏ ਤੇ ਦੋਵੇਂ ਜਣੇ ਇਸ ਘਰ ‘ਚ ਪਤੀ ਪਤਨੀ ਬਣ ਬੱਚਿਆਂ ਸਣੇ ਰਹਿਣ ਲੱਗ ਪਏ |
ਬੀਤੀ ਸ਼ਨੀਵਾਰ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਸਿਮਰਨਜੀਤ ਸ਼ਰਾਬ ਦੇ ਨਸ਼ੇ ਵਿਚ ਘਰ ਆਇਆ ਸੀ। ਨਿਧੀ ਦੀ ਛੋਟੀ ਧੀ ਕਮਰੇ ਦੇ ਅੰਦਰ ਸੀ, ਜਦਕਿ ਪੁੱਤਰ ਬਾਹਰ ਖੇਡ ਰਿਹਾ ਸੀ। ਸਿਮਰਨ ਅਤੇ ਨਿਧੀ ਦੀ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਬਹਿਸ ਹੋਣੀ ਸ਼ੁਰੂ ਹੋ ਗਈ ਸੀ, ਜਿਸ ਤੋਂ ਬਾਅਦ ਜੋ ਕੁੱਝ ਹੋਇਆ ਸੁਣੋ ਪੁਲਿਸ ਅਫਸਰ ਦੀ ਜ਼ੁਬਾਨੀ |

Related posts

ਦੇਖੋ ਦੋਵੇਂ ਜੀਜੇ ਸਾਲੇ ਦੀ ਲੜਾਈ ਪੁਲਿਸ ਤੇ ਪਈ ਭਾਰੀ

htvteam

ਜਿਹੜਾ ਐਵੇਂ ਖਾਵੇ ਛੋਲੇ ਉਸਦਾ ਸਰੀਰ ਪੀਲੀਏ ਕਰਕੇ ਕਦੇ ਨਾ ਡੋਲੇ

htvteam

ਮੋਹਲੇਧਾਰ ਮੀਂਹ ‘ਚ ਡਿੱਗ ਪਈ ਘਰ ਦੀ ਛੱਤ, ਅੰਦਰ ਸੁੱਤੇ ਪਰਿਵਾਰ ਦਾ ਦੇਖੋ ਕੀਂ ਹਾਲ ਹੋਇਆ, ਰੱਬਾ ਰਹਿਮ ਕਰ!

Htv Punjabi