Htv Punjabi
Punjab

ਪਠਾਨਕੋਟ ਵਿੱਚ ਐਨਐਸਜੀ ਸੈਂਟਰ ਬਣੇਗਾ, 25 ਏਕੜ ਜ਼ਮੀਨ ਦੀ ਤਲਾਸ਼ ਤੇਜ਼

ਪਠਾਨਕੋਟ : ਕੇਂਦਰ ਸਰਕਾਰ ਨੇ ਪਠਾਨਕੋਟ ਵਿੱਚ ਐਨਐਸਜੀ ਸੈਂਟਰ ਬਣਾਉਣ ਦਾ ਪ੍ਰਪੋਜ਼ਲ ਤਿਆਰ ਕੀਤਾ ਹੈ l ਡੀਸੀ ਪਠਾਨਕੋਟ ਨੂੰ ਮਿਲੀ ਚਿੱਠੀ ਵਿੱਚ ਗ੍ਰਹਿ ਮੰਤਰਾਲਿਆ ਨੇ ਡਿਮਾਂਡ ਕੀਤੀ ਹੈ ਕਿ ਪਠਾਨਕੋਟ ਏਅਰਫੋਰਸ ਦੇ ਨਾਲ ਲੱਗਦੇ ਕਈ ਇਲਾਕਿਆਂ ਵਿੱਚ ਐਨਐਸਜੀ ਸੈਂਟਰ ਦੇ ਲਈ 25 ਏਕੜ ਜ਼ਮੀਨ ਤਲਾਸ਼ੀ ਜਾਵੇ l ਇਸ ਤੋਂ ਬਾਅਦ ਅਧਿਕਾਰੀ ਜ਼ਮੀਨ ਲੱਭਣ ਵਿੱਚ ਲੱਗ ਗਏ l ਅਕਤੂਬਰ 2019 ਵਿੱਚ ਜਦ ਪਠਾਨਕੋਟ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਨੂ ਜਗ੍ਹਾ ਮੁਹੱਈਆ ਕਰਵਾਉਣ ਸੰਬੰਧੀ ਹੁਕਮ ਜ਼ਾਰੀ ਹੋਏ ਸਨ, ਪਰ ਜ਼ਮੀਨ ਫਾਈਨਲ ਨਹੀਂ ਹੋਈ l ਚਿੱਠੀ ਵਿੱਚ ਦੱਸਿਆ ਕਿ ਪਾਕਿ ਸੀਮਾ ਨਾਲ ਲੱਗਣ ਵਾਲਾ ਪਠਾਨਕੋਟ ਅਤਿ ਸੰਵੇਦਨਸ਼ੀਲ ਖੇਤਰ ਹੈ l ਐਨਐਸਜੀ ਦੀ ਸੈਂਟਰ ਪਠਾਨਕੋਟ ਤੋਂ ਕਿਸੀ ਦੂਰ ਜਗ੍ਹਾ ਸ਼ਿਫ਼ਟ ਨਹੀਂ ਕੀਤਾ ਜਾਣਾ ਚਾਹੀਦਾ l ਡੀਸੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜ਼ਮੀਨ ਤਲਾਸ਼ ਕਰ ਸਰਕਾਰ ਨੂੰ ਰਿਪੋਰਟ ਭੇਜੀ ਜਾਵੇਗੀ l

Related posts

ਅੱਧੀ ਰਾਤ ਨੂੰ ਚਾਰ ਦੋਸਤਾਂ ਦੀ ਵਿਗੜੀ ਨੀਅਤ, ਫੇਰ ਕਰਮਚਾਰੀ ਨਾਲ ਕਰਤਾ ਗਲਤ ਕੰਮ

htvteam

ਚਿੱਟੇ ਵਾਲੀ ਭਾਬੀ ਨੇ ਚਾੜ੍ਹ ਤਾ ਨਵਾਂ ਈ ਚੰਨ, ਭਾਬੀ ਜੀ ਹੁਣ ਘਰ ਨਹੀਂ ਹੈ ਦੇਖੋ ਕਿੱਥੇ ਪਹੁੰਚ ਗਈ ?

Htv Punjabi

ਕਿਹੜਾ ਦੁੱਧ ਸਿਹਤ ਲਈ ਸਭ ਤੋਂ ਵਧੀਆ

htvteam

Leave a Comment