Htv Punjabi
Punjab

ਠੱਗੀ ਕਰਨ ਦੇ ਮਾਮਲੇ ‘ਚ ਇਹ ਬੰਦਾ ਨਿਕਲਿਆ ਸਭ ਤੋਂ ਅੱਗੇ

ਬਠਿੰਡਾ : ਪਿੰਡ ਪੂਹਲਾ ਨਿਵਾਸੀ ਇੱਕ ਵਿਅਕਤੀ ਨੇ ਜ਼ਮੀਨ ਦਾ ਸੌਦਾ ਕਰ ਕੇ ਸਮਾਂ ਆਉਣ ‘ਤੇ ਰਜਿਸਟਰੀ ਨਾ ਕਰਵਾ ਕੇ ਆਪਣੇ ਹੀ ਪਿੰਡ ਦੇ ਇੱਕ ਵਿਅਕਤੀ ਨਾਲ ਠੱਗੀ ਕੀਤੀ ਹੈ ਬਲਕਿ ਮੁਲਜ਼ਮ ਨੇ ਉਹ ਜ਼ਮੀਨ ਕਿਸੇ ਤੀਜੇ ਬੰਦੇ ਨੂੰ ਵੇਚ ਦਿੱਤੀ l ਥਾਣਾ ਨਥਾਨਾ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦਲਜੀਤ ਸਿੰਘ ਵੀਸੀ ਪਿੰਡ ਪੂਹਲਾ ਨੇ ਦੱਸਿਆ ਕਿ ਉਸ ਨੇ ਮੁਲਜ਼ਮ ਅੰਗਰੇਜ਼ ਸਿੰਘ ਵਾਸੀ ਪਿੰਡ ਪੂਹਲਾ ਦੇ ਨਾਲ 12 ਮਈ 2017 ਨੂੰ ਇੱਕ ਕਿਲਾ ਜ਼ਮੀਨ ਦਾ ਸੌਦਾ 15 ਲੱਖ ਵਿੱਚ ਕੀਤਾ ਸੀ l ਉਸ ਨੇ ਜ਼ਮੀਨ ਦਾ ਇਕਰਾਰਨਾਮਾ ਕਰਦੇ ਹੋਏ ਸਾਢੇ 9 ਲੱਖ ਰੁਪਏ ਬਤੌਰ ਬਿਆਨੇ ਦੇ ਦਿੱਤੇ ਸਨ l ਮੁਲਜ਼ਮ ਨੇ 12 ਮਈ 2019 ਨੂੰ ਜ਼ਮੀਨ ਰਜਿਸਟਰੀ ਕਰਵਾਉਣ ਦਾ ਸਮਾਂ ਤੈਅ ਕੀਤਾ ਸੀ ਪਰ ਉਸ ਨੇ ਜ਼ਮੀਨ ਅੱਗੇ ਮੇਘਰਾਜ ਵਾਸੀ ਰਾਮਪੁਰਾ ਫੂਲ ਨੂੰ ਵੇਚ ਕੇ ਉਸ ਦੇ ਨਾਲ ਧੋਖਾਧੜੀ ਕੀਤੀ l

Related posts

ਗੁਰਦੁਆਰਾ ਸਾਹਿਬ ਦੇ ਵਿੱਚ ਪਾਠੀ ਸਿੰਘ ਨੇ ਕੀਤੀ ਅਜੇਹੀ ਹਰਕਤ, ਨਿਹੰਗ ਸਿੰਘ ਅੰਦਰਲਾ ਸੀਨ ਦੇਖ ਹੋਏ ਹੈਰਾਨ

htvteam

ਪੰਜਾਬ ਦੀਆਂ ਆਹ-ਆਹ ਥਾਵਾਂ ਤੇ ਮੁੱਕਿਆ ਪਾਣੀ ?

htvteam

ਮੇਲੇ ਚ ਟੁੱਟਿਆ ਝੂਲਾ, ਵਾਪਰਿਆ ਵੱਡਾ ਹਾਦਸਾ

htvteam

Leave a Comment