Htv Punjabi
Punjab Religion Video

Pastor Ankur Narula ਦੇ ਖਿਲਾਫ ਖੋਲ੍ਹਿਆ ਵੱਡਾ ਮੋਰਚਾ ਪਿਆ ਬਿਪਤਾ ‘ਚ

ਤਸਵੀਰਾਂ ਚ ਨਜ਼ਰ ਆ ਰਿਹਾ ਇਹ ਬੰਦਾ ਕਿਸੇ ਜਾਣ ਪਹਿਚਾਣ ਦਾ ਮੂਥਾਜ਼ ਨਹੀਂ ਫਿਰ ਵੀ ਤੁਹਾਡੀ ਜਾਣਕਾਰੀ ਲਈ ਦੱਸ ਦਿੰਦੈ ਹਾਂ ਇਹ ਪਾਸਟਰ ਅੰਕੁਰ ਨਰੂਲਾ ਜੋ ਕਿ ਕਹਿਣ ਨੂੰ ਤਾਂ ਪਾਸਟਰ ਹੈ ਪਰ ਪਖੰਡਵਾਦ ਨੂੰ ਫੈਲਾਉਂਣ ਚ ਇਸਨੇ ਕੋਈ ਕਸਰ ਨਹੀਂ ਬਾਕੀ ਨਹੀਂ ਛੱਡੀ,ਇਸਾਈ ਧਰਮ ਦਾ ਪ੍ਰਚਾਰ ਘੱਟ ਤੇ ਦੂਜੇ ਧਰਮਾਂ ਤੇ ਹਮਲਾ ਜ਼ਿਆਦਾ ਜੀ ਹਾਂ ਪਿਛਲੇ ਲੰਘੇ ਸਮੇਂ ‘ਚ ਨਫਰਤ ਭਰੇ ਵਿਵਾਦਿਤ ਬਿਆਨ ਦੇਕੇ ਨਰੂਲਾ ਨੇ ਪੰਜਾਬ ਦੀ ਭਾਈਚਾਰਕ ਸਾਂਝ ਖਰਾਬ ਕਰਨ ਚ ਸਾਰੀਆਂ ਹੱਦਾਂ ਪਾਰ ਕੀਤੀਆਂ,ਐਨਾ ਹੀ ਨਹੀਂ ਜਨਾਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਵੀ ਉਂਗਲਾਂ ਚੁੱਕੀਆਂ ਗਈਆਂ ਇਸਤੋਂ ਇਲਾਵਾ ਦੇਵੀ ਦੇਵਤਾਂ ਅਤੇ ਗੁਰੂਆਂ ਪੀਰਾਂ ਨੂੰ ਵੀ ਸ਼ੈਤਾਨ ਦੱਸਿਆ ਗਿਆ ਸੀ ਇਸ ਬਾਬਤ ਮੀਡੀਆ ਨਾਲ ਗੱਲਾਬਾਤ ਕਰਦੇ ਸਿੱਖ ਅਤੇ ਹਿੰਦੂ ਜਥੇਬੰਦੀਆਂ ਦੇ ਆਗੂਆਂ ਕਿਹਾ ਕੀ ਹੁਣ ਸਾਡੇ ਸਬਰਾਂ ਦਾ ਬੰਨ੍ਹ ਟੁੱਟ ਗਿਆ ਹੈ ਸਨਾਤਨ ਅਤੇ ਸਿੱਖ ਧਰਮ ਦੇ ਆਗੂਆਂ ਨੇ ਇੱਕਜੁਟ ਹੋਕੇ ਨਰੂਲਾ ਦੇ ਖਿਲਾਫ ਵੱਡਾ ਮੋਰਚਾ ਖੋਲ੍ਹ ਦਿੱਤਾ ਹੈ ਅੱਗੇ ਸੁਣੋਂ ਗੁਰਪ੍ਰੀਤ ਸਿੰਘ ਉਦਾਸੀ ਹੋਰਾਂ ਦੇ ਜ਼ੁਬਾਨੀ ਕਿਵੇਂ ਪਖੰਡਵਾਦ ਦੀ ਜੜ੍ਹਾਂ ਨੂੰ ਪੁੱਟਣ ਲਈ ਉਨ੍ਹਾ ਬੀੜਾ ਚੁੱਕਿਆ,,,,,,,

ਗੁਰਪ੍ਰੀਤ ਸਿੰਘ ਉਦਾਸੀ ਅਤੇ ਮਹੰਤ ਅਰੂਨ ਗਰੀਸ਼ ਹੋਰਾਂ ਦਾ ਕਹਿਣਾ ਐ ਕੀ ਅਸੀ ਇਸਾਈ ਧਰਮ ਦੇ ਬਿਲਕੁਲ ਖਿਲਾਫ ਨਹੀਂ ਹਰ ਕਿਸੇ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਹੱਕ ਹੈ ਪਰ ਅਸੀ ਗੁਰੂਆਂ ਪੀਰਾਂ ਦੇ ਦੇਵੀ ਦੇਵਤਿਆਂ ਨੂੰ ਸ਼ੈਤਾਨ ਦੱਸਣ ਵਾਲੇ ਅੰਕੂਰ ਨਰੂਲਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਾਂ ਜਿਸਦੇ ਲਈ ਉਨ੍ਹਾਂ ਪ੍ਰਸ਼ਾਸਨ ਤੱਕ ਪਹੁੰਚ ਵੀ ਕੀਤੀ ਹੈ ਤੇ ਆਪਣੇ ਵਿਕਾਲਾ ਦਾ ਸਹਾਰਾ ਵੀ ਲੈਣਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਸਰਕਾਰ 16 ਜਨਵਰੀ ਨੂੰ ਹੈਲਥ ਕੇਅਰ ਵਰਕਰਾਂ ਦੇ ਟੀਕਾਕਰਣ ਲਈ ਪੂਰੀ ਤਰਾਂ ਤਿਆਰ

htvteam

ਫੋਨ ਚ ਸਬੂਤ ਮਿਟਾਉਣ ਲਾਈ ਲਗਾਈ ਫੋਨ ਨੂੰ ਅੱ/ਗ

htvteam

ਰੱਖੜੀ ਬੰਨਣ ਤੋਂ ਐਨ ਪਹਿਲਾਂ ਪਿਓ ਪੁੱਤ ਨਾਲ ਦੇਖੋ ਕੀ ਹੋ ਗਿਆ

htvteam

Leave a Comment