Htv Punjabi
Punjab

ਦਰਬਾਰ ਸਾਹਿਬ ਵਿਖੇ ਆਹ ਕੰਮ ਕਰਕੇ ਫਰਾਰ ਹੋਏ ਨੋਜਵਾਨ ਨੂੰ ਪੁਲਿਸ ਨੇ ਦਿੱਤਾ ਆਹ

ਅੰਮ੍ਰਿਤਸਰ : ਸ਼੍ਰੀ ਹਰਿਮੰਦਿਰ ਸਾਹਿਬ ਦੀ ਹੈਰੀਟੇਜ ਸਟਰੀਟ ਵਿੱਚ ਲੱਗੇ ਪੰਜਾਬ ਦੀ ਸੰਸਕ੍ਰਿਤੀ ਪੇਸ਼ ਕਰਦੇ ਬੁੱਤ ਤੋੜਨ ਵਾਲੇ ਅੰਮ੍ਰਿਤਪਾਲ ਸਿੰਘ ਸ਼ੁੱਕਰਵਾਰ ਨੂੰ ਡੀਜੀਪੀ ਆਫਿਸ ਵਿੱਚ ਇੱਕ ਅਰਜ਼ੀ ਲੈ ਕੇ ਆਇਆ ਸੀ l ਜਿਸ ਵਿੱਚ ਉਸ ਨੇ ਲਿਖਿਆ ਸੀ ਕਿ ਉਸ ‘ਤੇ ਜੋ ਅੰਮ੍ਰਿਤਸਰ ਵਿੱਚ ਕੇਸ ਦਰਜ ਹੋਇਆ ਹੈ ਉਸ ਵਿੱਚ ਉਨ੍ਹਾਂ ‘ਤੇ ਕਾਤਿਲਾਨਾ ਹਮਲੇ ਦੀ ਧਾਰਾ 307 ਗਲਤ ਲਗਾਈ ਗਈ ਹੈ l ਬੁਤ ਤੋੜਨ ਤੋਂ ਬਾਅਦ ਅੰਮ੍ਰਿਤਸਰ ਮੌਕੇ ਤੋਂ ਫਰਾਰ ਹੋ ਗਿਆ ਸੀ ਜਦਕਿ ਉਸ ਦੇ 8 ਸਾਥੀਆਂ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਸੀ l ਡੀਜੀਪੀ ਨੂੰ ਜਦ ਅੰਮ੍ਰਿਤਪਾਲ ਦੇ ਬਾਰੇ ਵਿੱਚ ਪਤਾ ਚੱਲਿਆ ਤਾਂ ਉਨ੍ਹਾਂ ਨੇ ਉਸ ਨੂੰ ਗ੍ਰਿਫਤਾਰ ਕਰਨ ਦੇ ਐਸਐਸਪੀ ਮੋਹਾਲੀ ਨੂੰ ਹੁਕਮ ਦਿੱਤੇ l ਜਿਸ ਤੋਂ ਬਾਅਦ ਮੋਹਾਲੀ ਤੋਂ ਪੁਲਿਸ ਦੀ ਟੀਮ ਅੰਮ੍ਰਿਤਪਾਲ ਨੂੰ ਸੈਕਟਰ 9 ਚੰਡੀਗੜ੍ਹ ਸਥਿਤ ਡੀਜੀਪੀ ਆਫਿਸ ਤੋਂ ਗ੍ਰਿਫਤਾਰ ਕਰ ਲਿਆਈ l ਮੋਹਾਲੀ ਪੁਲਿਸ ਨੇ ਅੰਮ੍ਰਿਤਸਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ l

Related posts

11 ਸਾਲ ਦੀ ਲੜਕੀ ਰੋਕੀ ਗੇਟ ‘ਤੇ

htvteam

ਕੇਰਲ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਵਿਧਾਨ ਸਭਾ ਵਿੱਚ ਸੀਏਏ ਦੇ ਖਿਲਾਫ ਦਿੱਤੀ ਪੇਸ਼ਕਸ਼

Htv Punjabi

ਆਹ ਦਰੱਖਤ ਜੇਕਰ ਤੁਹਾਨੂੰ ਮਿਲੇ ਤਾਂ ਫਟਾ-ਫਟ ਇਸਦੇ ਪੱਤੇ ਤੋੜਕੇ ਰੱਖ ਲਓ

htvteam

Leave a Comment