Htv Punjabi
Punjab

ਤਿੰਨ ਮਹੀਨੇ ਦੀ ਬੱਚੀ ਨੇ ਬਾਪ ਨੂੰ ਭੇਂਟ ਕੀਤੀ ਅੱਗ, ਦੇਖੋ ਕੀ ਐ ਪੂਰਾ ਮਾਮਲਾ

ਦੀਨਾਨਗਰ : ਜੰਮੂ ਕਸ਼ਮੀਰ ਦੇ ਕੁਪਵਾੜਾ ਵਿੱਚ 13 ਜਨਵਰੀ ਨੂੰ 12 ਹਜ਼ਾਰ ਫੀਟ ਦੀ ਉੱਚਾਈ ‘ਤੇ ਬਰਫ ਦਾ ਤੋਦਾ ਡਿੱਗਣ ਦੇ ਕਾਰਨ ਸ਼ਹੀਦ ਹੋਏ 45 ਰਾਸ਼ਟਰੀ ਰਾਈਫਲਸ ਦੇ ਜਵਾਨ ਰਣਜੀਤ ਸਿੰਘ ਸਲਾਰਿਆ ਦਾ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਪਿੰਡ ਸਿੱਧੂਪੁਰ ਵਿੱਚ ਸੈਨਾ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ l ਮਾਂ ਰੀਨਾ ਦੇਵੀ, ਪਿਤਾ ਹਰਬੰਸ ਸਿੰਘ, ਪਤਨੀ ਦੀਆ ਅਤੇ ਭੈਣ ਜੋਤੀ ਦਾ ਰੋ ਰੋ ਕੇ ਬੁਰਾ ਹਾਲ ਸੀ l ਪਤਨੀ ਦੀਆ ਨੇ ਰੋਂਦੇ ਹੋਏ ਕਿਹਾ, ਮੇਰੇ ਰਣਜੀਤ ਨੂੰ ਤਾਬੂਤ ਵਿੱਚੋੋਂ ਬਾਹਰ ਕੱਢੋ ਉਸਦਾ ਸਾਹ ਘੁੱਟ ਰਿਹਾ ਹੈ l ਮੇਰੀ ਪਰੀ ਨੇ ਆਪਣੇ ਪਾਪਾ ਨੂੰ ਦੇਖਣਾ ਹੈ, ਦੇਖ ਪਰੀ ਤੇਰੇ ਪਾਪਾ ਆ ਗਏ ਹਨ l ਤਿੰਨ ਮਹੀਨੇ ਦੀ ਬੇਟੀ ਪਰੀ ਨੇ ਪਿਤਾ ਦੀ ਚਿਤਾ ਨੂੰ ਮੁਖ ਅਗਨੀ ਦਿੱਤੀ l

Related posts

ਵੱਡੇ ਅਫ਼ਸਰ ਦੇ ਦਫ਼ਤਰ ਮੂਹਰੇ 2 ਮੁੰਡੇ ਲਾਹ ਰਹੇ ਸਨ ਸ਼ਰਮਾਂ; ਦੇਖੋ ਵੀਡੀਓ

htvteam

ਆਹ ਛੋਟੀ ਜਿਹੀ ਗੱਲ ਨੇ ਬਿਹਾਰੀਆਂ ਦਾ ਗੁੱਸਾ ਪਹੁੰਚਾਇਆ ਸੱਤਵੇਂ ਅਸਮਾਨ ‘ਤੇ

htvteam

5 ਦਿਨਾਂ ‘ਚ ਸ਼ੂਗਰ ਨੂੰ ਘਰ ਬੈਠਕੇ ਕੰਟਰੋਲ ਕਰਨ ਵਾਲਾ ਨੁਸਕਾ

htvteam

Leave a Comment