Htv Punjabi
Punjab

ਬਟਾਲਾ ਦੇ ਕਾਲਜ ਵਿੱਚ ਵਿਦਿਆਰਥਣਾਂ ਦੇ ਨਾਲ ਮੈਂ ਨਿਕਲਾ ਗੱਡੀ ਲੈ ਕੇ ਕਾਣੇ ‘ਤੇ ਨੱਚੇ ਸੰਸਦ ਸੰਨੀ ਦਿਓਲ

ਬਆਲਾ : ਆਰਆਰ ਬਾਵਾ ਕਾਲਜ ਫਾਰ ਗਰਲਜ਼ ਵਿੱਚ ਉਤਸਵ 2020 ਦੇ ਪ੍ਰੋਗਰਾਮ ਵਿੱਚ ਪਹੁੰਚੇ ਸੰਸਦ ਸੰਨੀ ਦਿਓਲ ਨੇ ਆਪਣੇ ਹੀ ਸੁਪਰ ਹਿੱਟ ਗਾਣਿਆਂ ‘ਤੇ ਨੱਚ ਕੇ ਖੂਬ ਰੰਗ ਬੰਨਿਆ l ਸੰਨੀ ਦਿਓਲ ਨੇ ਆਪਣੀ ਗਦਰ ਫਿਲਮ ਦੇ ਮੈਂ ਨਿਕਲਾ ਗੱਡੀ ਲੈ ਕੇ, ਗਾਣੇ ‘ਤੇ ਵਿਦਿਆਰਥਣਾਂ ਦੇ ਨਾਲ ਨੱਚੇ ਤਾਂ ਕਾਲਜ ਵਿਦਿਆਰਥਣਾਂ ਨੇ ਇਸ ਰੋਮਾਂਚਕ ਸੀਨ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕਰ ਲਿਆ ਅਤੇ ਸੰਨੀ ਦਿਓਲ ਦੇ ਨਾਲ ਨੱਚਣ ਦਾ ਆਨੰਦ ਮਾਣਿਆ l ਇਸ ਦੌਰਾਨ ਸੰਨੀ ਦਿਓਲ ਨੇ ਆਪਣੇ ਮਸ਼ਹੂਰ ਡਾਇਲਾਗ ਜਬ ਢਾਈ ਕਿਲੋ ਕਾ ਹਾਥ ਕਿਸੀ ਪਰ ਪੜਤਾ ਹੈ ਤੋ ਆਦਮੀ ਉੱਠਤਾ ਨਹੀਂ ਉੱਠ ਜਾਤਾ ਹੈ ਅਤੇ ਤਾਰੀਖ ਪੇ ਤਾਰੀਖ ਤਾਰੀਖ ਪੇ ਤਾਰੀਖ ਜੱਜ ਸਾਹਿਬ ਜਦ ਬੋਲੇ ਤਾਂ ਖੂਬ ਤਾੜੀਆਂ ਵੱਜੀਆਂ l

Related posts

ਘਰ ਚ ਬੈਠੇ ਪੂਰੇ ਟੱਬਰ ਦੇਖੋ ਕੀ ਹੋ ਗਿਆ

htvteam

ਫਿਰ ਆਹ ਮੈਡਮ ਦੇ ਦਿੱਤੇ 500 ਨੇ ਦਵਾਈ ਮੁਕਤੀ

htvteam

ਹਸਪਤਾਲਾਂ ‘ਚ ਆਪਰੈਸ਼ਨ ਵਿੱਚੇ ਛੱਡ-ਛੱਡ ਭੱਜੇ ਡਾਕਟਰ ਤੇ ਨਰਸਾਂ ਕਾਰਨ ਸੁਣਕੇ ਹੋ ਜਾਵੋਗੇ ਹੈਰਾਨ

htvteam

Leave a Comment