ਪਟਿਆਲਾ ਦਾ ਆਹ ਇਲਾਕਾ ਬਣਿਆ ਜੰਗ ਦਾ ਮੈਦਾਨ,ਦਿਨ ਦਿਹਾੜੇ ਚੱਲੀਆਂ ਲਾਠੀਆਂ ਤਲਵਾਰਾਂ, ਵਕੀਲ ਤੇ ਉਸਦਾ ਪੁੱਤਰ ਜ਼ਖਮੀ, ਅਖਬਾਰ ਮਾਲਕ ਤੇ ਕਈ ਹੋਰਾਂ ‘ਤੇ ਪਰਚਾ
ਪਟਿਆਲਾ : ਪਟਿਆਲਾ ਦੇ ਐਸਅਸਟੀ ਨਗਰ ਵਿੱਚ ਬੁੱਧਵਾਰ ਨੂੰ ਬਾਹਰ ਤੋਂ ਆਏ ਕੁਝ ਵਿਅਕਤੀਆਂ ਨੇ ਇਲਾਕੇ ਦੇ ਲੋਕਾਂ ਨਾਲ ਮਾਰਕੁੱਟ ਕੀਤੀ।ਲਾਠੀ ਡੰਡੇ ਅਤੇ ਤਲਵਾਰਾਂ ਚੱਲੀਆਂ,
