Punjabਕੋਰੋਨਾ ਨੂੰ ਲੈਕੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਰੇਖਾ ਸ਼ਰਮਾ ਨੇ ਕੀਤਾ ਵੱਡਾ ਧਮਾਕਾ, ਕੈਪਟਨ ਦੇ ਨਾਮ ਲਿਖੀ ਚਿੱਠੀ ‘ਚ ਚਾਚੇ ਦੀ ਮੌਤ ‘ਤੇ ਖੋਲ੍ਹੇ ਕਈ ਰਾਜ!Htv PunjabiJune 15, 2020 by Htv PunjabiJune 15, 20200388 ਜਲੰਧਰ : ਆਰਐਸਐਸ ਦੇ ਪੁਰਾਣੇ ਨੇਤਾ ਦੇਵਦੱਤ ਸ਼ਰਮਾ ਦੀ ਮੌਤ ਹਾਰਟ ਅਟੈਕ ਨਾਲ ਹੋਈ ਸੀ ਨਾ ਕਿ ਕੋਰੋਨਾ ਤੋਂ ਅਤੇ ਉਹ ਵੀ ਸਿਹਤ ਵਿਭਾਗ ਦੀ
Punjab Videoਪੁਲਿਸੀਏ ਨੇ ਸ਼ਰੇਆਮ ਬਾਜ਼ਾਰ ‘ਚ ਕੀਤੀ ਗੁੰਡਾਗਰਦੀ? ਬਣਗੀ LIVE ਵੀਡੀਓHtv PunjabiJune 14, 2020June 14, 2020 by Htv PunjabiJune 14, 2020June 14, 20200444 ਮੋਹਾਲੀ : ਕੋਰੋਨਾ ਮਹਾਂਮਾਰੀ ਦੌਰਾਨ ਫਿਰ ਤੋਂ ਲਗਾਏ ਗਏ ਲਾਕਡਾਊਨ ਤੋਂ ਬਾਅਦ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਵੱਲੋਂ ਕੀਤੀ ਸ਼ਰਮਨਾਕ ਕਰਤੂਤ ਦੀ ਵੀਡੀਓ ਸ਼ੋਸ਼ਲ ਮੀਡੀਆ
Punjabਪੰਜਾਬ ਹਰਿਆਣਾ ਦੇ ਲੋਕਾਂ ਨੂੰ ਮੌਸਮ ਵਿਭਾਗ ਨੇ ਸਖਤ ਚਿਤਾਵਨੀ, ਅਗਲੇ 48 ਘੰਟੇ ਹੋਣਗੇ ਭਾਰੀ, ਦੇਖੋ ਕਿਉਂ ?Htv PunjabiJune 14, 2020June 14, 2020 by Htv PunjabiJune 14, 2020June 14, 20200602 ਚੰਡੀਗੜ੍ਹ : ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਦੋਵੇਂ ਰਾਜਾਂ ‘ਤੇ ਅਗਲੇ 48 ਘੰਟੇ ਭਾਰੀ ਰਹਿਣ ਦੀ ਚੇਤਾਵਨੀ ਦਿੱਤੀ ਐ। ਮੌਸਮ ਵਿਭਾਗ ਨੇ ਦੋਨਾਂ ਰਾਜਾਂ
Punjabਪੰਜਾਬ ਦੇ ਸਿਹਤ ਮੰਤਰੀ ਦਾ ਵੱਡਾ ਬਿਆਨ : ਦਿੱਲੀਓਂ ਆਏ ਕੋਰੋਨਾ ਮਰੀਜਾਂ ਬਾਰੇ ਕਿਹਾ ਇਹ ਤਾਂ ਦਿੱਲੀਓਂ ਮੁਫ਼ਤ ..Htv PunjabiJune 14, 2020June 14, 2020 by Htv PunjabiJune 14, 2020June 14, 20200336 ਚੰਡੀਗੜ੍ਹ : ਦਿੱਲੀ ‘ਚ ਇਲਾਜ ਨਾ ਮਿਲਣ ਕਾਰਨ ਕੋਰੋਨਾ ਦੇ ਮਰੀਜ਼ ਇਲਾਜ ਲਈ ਪੰਜਾਬ ਆ ਰਹੇ ਨੇ। ਇਹ ਗੱਲ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ
Punjabਸਰਕਾਰ ਨਿੱਜੀ ਹਸਪਤਾਲਾਂ ਦੇ ਖਿਲਾਫ ਹੋਈ ਸਖ਼ਤ, ਲਿਆ ਵੱਡਾ ਫੈਸਲਾ, ਇਨ੍ਹਾਂ ਹਸਪਤਾਲਾਂ ਦੇ ਕਰੇਗੀ ਲਾਇਸੈਂਸ ਰੱਦ ਤੇ ਲਵੇਗੀ ਜਮੀਨ ਵਾਪਸ!Htv PunjabiJune 14, 2020June 14, 2020 by Htv PunjabiJune 14, 2020June 14, 20200350 ਚੰਡੀਗੜ੍ਹ ; ਪੰਜਾਬ ਵਿੱਚ ਕੁਝ ਨਿੱਜੀ ਹਸਪਤਾਲਾਂ ਦੁਆਰਾ ਕੋਵਿਡ ਦੇ ਮਰੀਜ਼ਾਂ ਤੋਂ ਜਿ਼ਆਦਾ ਪੈਸੇ ਵਸੂਲਣ ਦੀ ਰਿਪੋਰਟਾਂ ਨੂੰ ਸਰਕਾਰ ਨੇ ਗੰਭੀਰਤਾ ਨਾਲ ਲਿਆ ਹੈ।ਸਿਹਤ ਅਤੇ
Uncategorizedਹੁਣੇ ਹੁਣੇ ਮਨੋਰੰਜਨ ਜਗਤ ਤੋਂ ਆਈ ਬਹੁਤ ਹੀ ਮਾੜੀ ਖ਼ਬਰ, ਬਾਲੀਵੁੱਡ ਦੇ ਇਸ ਅਦਾਕਾਰ ਨੇ ਫਾਹਾ ਲੈਕੇ ਕੀਤੀ ਆਤਮਹੱਤਿਆ, ਕਾਰਨ ਜਾਣ ਕੇ ਤੁਸੀਂ ਵੀ ਰਾਹ ਜਾਓਗੇ ਹੈਰਾਨ Htv PunjabiJune 14, 2020 by Htv PunjabiJune 14, 20200501 ਮੁਬੰਈ : ਇਸ ਵੇਲੇ ਦੀ ਵੱਡੀ ਖਬਰ ਬਾਲੀਵੁੱਡ ਇੰਡਸਟਰੀ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਐ। ਜਿਸ ਵਿੱਚ ਬਾਲੀਵੁੱਡ ਅਦਾਕਾਰ ਸੁਸ਼ਾਤ ਸਿੰਘ ਰਾਜਪੂਤ ਵੱਲੋਂ ਆਮਹੱਤਿਆ
Punjab Videoਪਿੰਡ ਦੀ 20 ਸਾਲਾ ਜਵਾਨ ਕੁੜੀ ਮੁੜ ਈ ਚਰਚਾ ‘ਚ, ਖੇਤਾਂ ਚ ਕੀਤਾ ਅਜਿਹਾ ਕੰਮ ਕਿ 25 ਪਿੰਡਾਂ ਚ ਹੋਈਆਂ ਗੱਲਾਂ, ਕੁੜੀ ਦਾ ਕਾਰਨਾਮਾਂ ਦੇਖ ਪਿੰਡ ਵਾਲਿਆਂ ਨੇ ਲਈਆਂ ਮੂੰਹ ‘ਚ ਉਂਗਲਾਂ Htv PunjabiJune 14, 2020June 14, 2020 by Htv PunjabiJune 14, 2020June 14, 20200449 ਸੰਗਰੂਰ (ਮਨਿੰਦਰ ਸਿੰਘ): ਪਿਛਲੇ ਕੁਝ ਸਮੇ ਤੋਂ ਸੰਗਰੂਰ ਦੇ ਪਿੰਡ ਕਨੋਈ ਦੀ ਇੱਕ ਨੌਜਵਾਨ ਧੀ ਅਮਨਦੀਪ ਕੌਰ ਇਲਾਕੇ ਚ ਪੂਰੀ ਚਰਚਾ ਚ ਹੈ। ਉਹ ਝੋਨੇ ਦੀ
Punjabਅੰਮ੍ਰਿਤਸਰ ‘ਦੀ ਇਸ ਗਲੀ ‘ਚ ਚਲਦਾ ਸੀ ਦੇਹ ਵਪਾਰ ਦਾ ਅੱਡਾ, ਗਲੀ ‘ਚ ਪੈ ਗਿਆ ਰੌਲਾ, ਫੇਰ ਦੇਖੋ ਕਿਵੇਂ ਭੱਜੇ ਮੁੰਡੇ ਕੁੜੀਆਂ Htv PunjabiJune 13, 2020June 13, 2020 by Htv PunjabiJune 13, 2020June 13, 20200536 ਅੰਮ੍ਰਿਤਸਰ (ਹਰਜੀਤ ਗਰੇਵਾਲ) : ਅੰਮ੍ਰਿਤਸਰ ਦੇ ਮਜੀਠਾ ਰੋਡ ‘ਤੇ ਸਥਿਤ ਸੰਧੂ ਕਲੋਨੀ ‘ਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦ ਸ਼ਰਾਬ ਦੇ ਨਸ਼ੇ ‘ਚ ਨੌਜਵਾਨਾਂ
Punjabਪਿਓ ਨੇ ਕਿਹਾ ਕਿ ਇੱਕ ਬੱਚੇ ਦਾ ਬਾਪ ਬਣਕੇ ਵੀ ਵਿਹਲਾ ਘੁੰਮਦਾ ਐਂ! ਕੋਈ ਕੰਮ ਕਰ ਲੈ, ਪੁੱਤਰ ਨੇ ਪਹਿਲਾਂ ਸਿਰ ‘ਚ ਰਾਡ ਮਾਰੀ ਫੇਰ ਆਰੀ ਨਾਲ ਗਲਾ ਵੱਢ ਤਾHtv PunjabiJune 13, 2020 by Htv PunjabiJune 13, 20200422 ਜਲੰਧਰ ; ਨਿਊ ਗੁਰੂ ਨਾਨਕਪੁਰਾ ਦੀ ਮੁਰਗੀ ਖਾਨਾ ਵਾਲੀ ਗਲੀ ਵਿੱਚ ਰਹਿਣ ਵਾਲੇ 60 ਸਾਲ ਦੇ ਗੋਪਾਲ ਰਾਣਾ ਦੀ ਵੱਡੇ ਮੁੰਡੇ ਦਿਨੇਸ਼ ਕੁਮਾਰ ਸੋਨੂ ਨੇ
Punjabਪੰਜਾਬ ਸਰਕਾਰ ਨੇ ਕੋਰੋਨਾ ਨਾਲ ਨਿਬੜਨ ਲਈ ਬਣਾਈ ਨਵੀ ਰਣਨੀਤੀ, ਘਰ ਕੀਤਾ ਜਾ ਰਿਹਾ ਹੈ ਆਹ ਕੰਮHtv PunjabiJune 13, 2020 by Htv PunjabiJune 13, 20200369 ਚੰਡੀਗੜ੍ਹ : ਕੋਵਿਡ ਦਾ ਫੈਲਾਅ ਰੋਕਣ ਦੇ ਲਈ ਇੱਕ ਅਨੋਖੀ ਪਹਿਲ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਮੋਬਾਈਲ ਐਪ