Punjabਨੌਜਵਾਨ ਕੁੜੀ ਨੂੰ ਪਰਿਵਾਰ ਵਾਲਿਆਂ ਨੇ ਹੀ ਬੰਨ੍ਹ ਕੇ ਹਫਤਾ ਭਰ ਕੀਤਾ ਪੁੱਠਾ ਕੰਮ, ਭਲਾ ਹੋਵੇ ਇਸ ਐਨਜੀਓ ਦਾ,ਜਿਸਨੇ ਪੁਲਿਆ ਬੁਲਾਈ ਤੇ…Htv PunjabiJune 6, 2020 by Htv PunjabiJune 6, 20200447 ਅੰਮ੍ਰਿਤਸਰ : ਅੰਮ੍ਰਿਤਸਰ ਦੇ ਗੋਪਾਲ ਮੰਡੀ ਵਿੱਚ ਇੱਕ ਔਰਤ ਨੂੰ ਜੰਜੀਰਾਂ ਨਾਲ ਬੰਨਣ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੇ ਇੱਕ ਸਮਾਜਸੇਵੀ ਸੰਸਥਾ ਦੇ ਨਾਲ
Punjabਬਜ਼ੁਰਗ ਔਰਤ ਦੇ ਘਰ ਜਾ ਵੜੇ ਮੋਟਰਸਾਈਕਲ ਸਵਾਰ, ਦੇਖਦੇ ਹੀ ਦੇਖਦੇ ਕਰਤੀ ਵੱਡੀ ਵਾਰਦਾਤ, ਆਹ ਦੇਖੋ ਕਿਵੇਂ ਕੰਧਾਂ ਚ ਟੱਕਰਾਂ ਮਾਰ ਰਹੀ ਐ ਇਹ ਮਾਂ!Htv PunjabiJune 6, 2020 by Htv PunjabiJune 6, 20200437 ਮਾਹਿਲਪੁਰ : ਮਾਹਿਲਪੁਰ ਚ ਸਥਿਤ ਲੰਗੇਰੀ ਰੋਡ ‘ਤੇ ਵਾਰਡ ਨੰਬਰ 8 ਚ ਸ਼ੁਕਰਵਾਰ ਸ਼ਾਮ ਕਰੀਬ 4 ਵਜੇ ਸਥਿਤੀ ਉਸ ਵੱਖਤ ਤਣਾਓ ਪੂਰਨ ਹੋ ਗਈ ਜਦੋ
Punjabਇੰਨੀ ਅੱਗ! ਇੰਨਾ ਗੁੱਸਾ!ਆਹ ਦੇਖੋ ਮਾਮੂਲੀ ਲੜਾਈ ਦੌਰਾਨ ਨੌਜਵਾਨ ਕਿਵੇਂ ਭੱਜਿਆ ਪੈਟਰੋਲ ਪੰਪ ਵੱਲ ਤੇ ਕਰਾਤਾ ਵੱਡਾ ਕਾਂਡ!Htv PunjabiJune 6, 2020 by Htv PunjabiJune 6, 20200548 ਜਲੰਧਰ : ਇੱਥੋਂ ਦੇ ਬਸਤੀ ਅੱਡਾ ਚੌਂਕ ਦੇ ਕੋਲ ਉਸ ਸਮੇਂ ਮਾਹੌਲ ਗਰਮ ਹੋ ਗਿਆ।ਜਦੋਂ ਇੱਕ ਨੌਜਵਾਨ ਆਪਣੇ ਮਾਤਾ ਪਿਤਾ ਦੇ ਨਾਲ ਐਕਟਿਵਾ ਤੇ ਜਾ
Punjabਜੇ ਇਹ ਬਾਪ ਹੈ ਤਾਂ ਫੇਰ ਸ਼ੈਤਾਨ ਕਿਸ ਨੂੰ ਕਹਿੰਦੇ ਨੇ ਇਹ ਦੱਸੋ? ਕਾਰਨਾਮਾ ਦੇਖਕੇ ਪੱਥਰ ਦਿਲ ਇਨਸਾਨ ਦੇ ਵੀ ਖੜ੍ਹੇ ਹੋਣਗੇ ਰੌਂਗਟੇ!Htv PunjabiJune 6, 2020 by Htv PunjabiJune 6, 20200433 ਲੁਧਿਆਣਾ : ਬੀਤੀ ਦੇਰ ਰਾਤ ਇੱਕ ਪਿਤਾ ਨੇ ਹੈਵਾਨੀਅਤ ਦੀ ਸਾਰੀ ਹੱਦਾਂ ਪਾਰ ਕਰਦੇ ਹੋਏ ਆਪਣੇ 22 ਸਾਲ ਦੇ ਮੁੰਡੇ ਦੇ ਸਿਰ ਤੇ ਲਕੜੀ ਦਾ
Punjabਇਸ ਕੋਰੋਨਾ ਪਾਜ਼ਿਟਿਵ ਬੰਦੇ ਨੇ ਪੰਗੇ ‘ਚ ਪਾਤੇ ਐਸਐਸਪੀ, ਐਸਪੀ ਤੇ ਏਐਸਪੀ ਸਣੇ 40 ਪੁਲਿਸ ਵਾਲ਼ੇ, ਦੇਖੋ ਕਿਵੇ ਸਾਰੇ ਜ਼ਿਲ੍ਹੇ ਦੀ ਪੁਲਿਸ ਨੂੰ ਪਈਆਂ ਭਾਜੜਾਂ !Htv PunjabiJune 6, 2020 by Htv PunjabiJune 6, 20200428 ਬਰਨਾਲਾ ; ਬਰਨਾਲਾ ਵਿੱਚ ਪਿਛਲੇ ਦਿਨੀਂ ਫੜਿਆ ਗਿਆ ਇੱਕ ਨਸ਼ਾ ਤਸਕਰ ਕੋਰੋਨਾ ਪਾਜ਼ੀਟਿਵ ਮਿਲਿਆ ਹੈ।ਇਸ ਦੇ ਬਾਅਦ ਬਰਨਾਲਾ ਪੁਲਿਸ ਵਿੱਚ ਤਹਿਲਕਾ ਮਚ ਗਿਆ।ਤਸਕਰ ਤੋਂ ਪੁੱਛਗਿਛ
Punjabਪਟਿਆਲਾ ਪੁਲਿਸ ਨੇ ਕੀਤਾ ਵੱਡਾ ਖ਼ੁਲਾਸਾ, ਇਸ ਵੱਡੀ ਵਾਰਦਾਤ ਲਈ ਇਨ੍ਹਾਂ ਬੰਦਿਆਂ ਨੇ ਲੁੱਟੀ ਸੀ ਕਾਰ, ਜੇਲ਼੍ਹ ਚੋਂ ਕੀਤੀ ਗਈ ਸੀ ਆਹ ਪਲੈਨਿੰਗ, ਇੱਕ ਗ੍ਰਿਫਤਾਰHtv PunjabiJune 6, 2020 by Htv PunjabiJune 6, 20200373 ਪਟਿਆਲਾ : ਪਟਿਆਲਾ ਸਮਾਨਾ ਰੋਡ ਤੇ 2 ਜੂਨ ਨੂੰ ਲਿਫਟ ਮੰਗਣ ਦੇ ਬਹਾਨੇ ਬ੍ਰੇਜ਼ਾ ਕਾਰ ਸਵਾਰ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਾਰ ਲੁੱਟਣ ਦੇ ਮਾਮਲੇ
Punjabਪਬਜੀ ਖੇਡਦੇ ਓ ? ਤਾਂ ਆਹ ਖ਼ਬਰ ਜਰੂਰ ਪੜ੍ਹੋ, ਕੇਂਦਰ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮHtv PunjabiJune 6, 2020 by Htv PunjabiJune 6, 20200537 ਚੰਡੀਗੜ੍ਹ : ਹੁਣ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ 2 ਘੰਟੇ ਤੋਂ ਜਿ਼ਆਦਾ ਪਬਜ਼ੀ ਗੇਮ ਖੇਡਣ ਦੇ ਲਈ ਮਾਪਿਆਂ ਦੀ ਮਨਜ਼ੂਰੀ ਜ਼ਰੂਰੀ ਹੋਵੇਗੀ।ਉਸ
Punjabਤਾਲਾਬੰਦੀ ਦੌਰਾਨ ਇਨ੍ਹਾਂ ਲੋਕਾਂ ਨੇ ਫਟਾਫਟ ਪੈਸੇ ਕਮਾਉਂਦਾ ਦਾ ਲੱਭ ਲਿਆ ਵੱਖਰਾ ਢੰਗ, 11 ਗ੍ਰਿਫਤਾਰ, 20 ਲੱਖ ਰੁਪਏ ਤੇ ਰਿਵਾਲਵਰ ਬਰਾਮਦHtv PunjabiJune 6, 2020 by Htv PunjabiJune 6, 20200361 ਜਲੰਧਰ : ਪੁਲਿਸ ਨੇ ਅੱਧੀ ਰਾਤ ਨੂੰ ਨਿਊ ਅਮਰਦਾਸ ਨਗਰ ਦੀ ਇੱਕ ਕੋਠੀ ਵਿੱਚ ਚੱਲ ਰਹੇ ਜੂਏ ਦੇ ਅੱਡੇ ਦਾ ਭਾੜਾ ਭੰਨ ਕੇ ਜੂਆ ਖੇਲਦੇ
Punjabਇੰਨਾ ਜ਼ਾਲਮ ਪਤੀ ? ਪਤਨੀ ਦਾ ਇੱਟਾਂ ਤੇ ਜੰਜੀਰਾਂ ਨਾਲ ਬੰਨ੍ਹਕੇ ਦੇਖੋ ਕੀਂ ਕਰਤਾ ਹਾਲ!Htv PunjabiJune 6, 2020 by Htv PunjabiJune 6, 20200466 ਡੇਰਾਬੱਸੀ : ਪਿੰਡ ਸੈਦਪੁਰਾ ਵਿੱਚ 28 ਸਾਲਾ ਔਰਤ ਦੀ ਹੱਤਿਆ ਕਰਕੇ ਲਾਸ਼ ਨੂੰ ਛੱਪੜ ਵਿੱਚ ਸੁੱਟਣ ਵਾਲੇ ਮੁਲਜ਼ਮ ਪਤੀ ਜਗਮੋਹਨ ਸਿੰਘ ਨੂੰ ਪੁਲਿਸ ਨੇ 20
Punjabਸਿਹਤ ਮੰਤਰੀ ਪੰਜਾਬ ਦੇ ਇਸ ਐਲਾਨ ਨਾਲ ਨਿੱਜੀ ਹਸਪਤਾਲਾਂ ਤੇ ਲੈਬਾਂ ਵਾਲਿਆਂ ਦੇ ਚਿਹਰਿਆਂ ਤੇ ਆਈਆਂ ਰੌਣਕਾਂHtv PunjabiJune 6, 2020 by Htv PunjabiJune 6, 20200364 ਚੰਡੀਗੜ੍ਹ : ਕੋਵਿਡ-19 ਦੇ ਮਰੀਜ਼ਾਂ ਦਾ ਸਮੇਂ ਤੇ ਪਤਾ ਲਾਉਣ ਦੇ ਲਈ ਵੱਡੇ ਲੈਵਲ ਤੇ ਸਕਰੀਨਿੰਗ ਕੀਤੇ ਜਾਣ ਦੇ ਫੈਸਲੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ