Punjabਆਹ ਦੇਖ ਲਓ ਉਹੋ ਈ ਗੱਲ ਹੋ ਗਈ ਜਿਹੜੀ ਅਸੀਂ ਪਹਿਲਾਂ ਈ ਦੱਸ ਤੀ ਸੀ, ਕੈਪਟਨ ਨੇ ਸੁਣਾ ‘ਤੇ ਨਵੇਂ ਹੁਕਮ !Htv PunjabiJune 2, 2020 by Htv PunjabiJune 2, 20200344 ਚੰਡੀਗੜ੍ਹ : ਲਾਕਡਾਊਨ ਨਾਲ ਹੋਏ ਭਾਰੀ ਰਾਜ ਮਾਲੀਏ ਦੀ ਭਰਪਾਈ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1 ਜੂਨ ਤੋਂ ਰਾਜ ਵਿੱਚ
Punjabਲੌਕਡਾਊਨ ਤੋਂ ਬਾਅਦ ਇਨ੍ਹਾਂ ਲੋਕਾਂ ਦੇ ਕੰਮ ‘ਤੇ ਪਰਤਣ ‘ਤੇ ਪਤਾ ਲੱਗਾ ਕਿ ਅਸਲ ਦੁੱਖ ਕੀ ਹੁੰਦੇ ਨੇ, ਹੇ ਰੱਬਾ ਮੇਹਰ ਕਰੀਂHtv PunjabiJune 2, 2020 by Htv PunjabiJune 2, 20200433 ਲੁਧਿਆਣਾ ; ਲਾਕ ਡਾਊਨ ਦੀ ਵਜ੍ਹਾ ਨਾਲ ਕਈ ਲੋਕਾਂ ਨੇ ਆਪਣੀ ਨੌਕਰੀ ਗਵਾਉਣੀ ਪਈ ਤਾਂ ਉੱਥੇ ਲੱਖਾਂ ਲੋਕਾਂ ਨੇ ਆਪਣੀ ਜਗਾਹ ਛੱਡ ਕੇ ਕੀਤੇ ਹੋਰ
Punjabਮੀਡੀਆ ਅਦਾਰੇ ਕੱਢ ਰਹੇ ਨੇ ਪੱਤਰਕਾਰਾਂ ਨੂੰ ਨੌਕਰਿਓਂ ਬਾਹਰ, ਇੰਡਿਅਨ ਜਰਨਲਿਸਟ ਯੂਨੀਅਨ ਨੇ ਚੱਕਿਆ ਵੱਡਾ ਕਦਮHtv PunjabiJune 2, 2020 by Htv PunjabiJune 2, 20200375 ਚੰਡੀਗੜ੍ਹ ; ਦੇਸ਼ ਦੀ ਪੱਤਰਕਾਰਾਂ ਦੀ ਸਭ ਤੋਂ ਵੱਡੀ ਜਥੇਬੰਦੀ ਇੰਡੀਅਨ ਜਰਨਲਿਸਟਸ ਯੂਨੀਅਨ (ਆਈਜੇਯੂ) ਨੇ ਵੱਖ-ਵੱਖ ਮੀਡੀਆ ਅਦਾਰਿਆਂ ਵੱਲੋਂ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ
Punjabਤਾਲਾਬੰਦੀ ਖੁੱਲ੍ਹਣ ਦੇ ਹੋਣਗੇ ਆਹ ਨਵੇਂ ਨਿਯਮ, ਜੇ ਡਰਾਈਵਿੰਗ ਕਰਦੇ ਓ ਤਾਂ ਇਨ੍ਹਾਂ ਰਾਜਾਂ ਚ ਭੁੱਲਕੇ ਵੀ ਨਾ ਕਰਿਓ ਆਹ ਕੰਮHtv PunjabiJune 2, 2020 by Htv PunjabiJune 2, 20200511 ਨਵੀਂ ਦਿੱਲੀ ; ਲਾਕ ਡਾਊਨ 5.0 ਜਾਂ ਅਨਲਾਕ 1.0 ਤੁਸੀ ਇਸਨੂੰ ਚਾਹੇ ਕੁਝ ਵੀ ਕਹਿਣਾ ਪਸੰਦ ਕਰੋ, ਲਾਕ ਡਾਊਨ ਦੇ ਪਿਛਲੇ ਚਰਣ ਦੀ ਤੁਲਨਾ ਵਿੱਚ
Punjabਸ਼ਰਾਬ ਗੋਟਾਲੇ ਦੀਆਂ ਪਰਤਾਂ ਖੁਲ੍ਹਣਿਆ ਸ਼ੁਰੂ, ਆਹ ਦੇਖੋ ਕਿਵੇਂ ਚੱਲ ਪਈ ਕਾਰਵਾਈ, ਹੁਣ ਆਊ ਬਿੱਲੀ ਥੈਲੇ ਚੋਂ ਬਾਹਰHtv PunjabiJune 2, 2020 by Htv PunjabiJune 2, 20200400 ਹਰਿਆਣਾ ; ਖ਼ਰਖੋਦਾ ਤੋਂ ਸ਼ਰਾਬ ਘੋਟਾਲੇ ਦੀ ਪਰਤ ਖੁੱਲਣੀ ਸ਼ੁਰੂ ਹੋਈ ਤਾਂ ਇਸਦਾ ਅਸਰ ਪ੍ਰਦੇਸ਼ ਵਿੱਚ ਦਿਖਾਈ ਦਿੱਤਾ l ਪ੍ਰਦੇਸ਼ ਦੇ ਕਈ ਜ਼ਿਲਿਆਂ ਵਿਚ ਲਾਕ
Punjabਸਰਕਾਰ ਨੇ ਬਿਜਲੀ ਦੇ ਬਿਲਾਂ ਬਾਰੇ ਜਨਤਾ ਨੂੰ ਦਿੱਤੀ ਵੱਡੀ ਰਾਹਤ, ਚਲੋ ਸ਼ੁਕਰ ਐ ਇਸ ਵਾਰ ਸ਼ਹਿਰਾਂ ਵਾਲਿਆਂ ਦੀ ਵੀ ਸੁਣੀ ਗਈ!Htv PunjabiJune 2, 2020 by Htv PunjabiJune 2, 20200789 ਚੰਡੀਗੜ੍ਹ ; ਇਕ ਜੂਨ ਤੱਕ ਬਿਜਲੀ ਦੇ ਬਿੱਲ ਜਮ੍ਹਾ ਕਰਾਉਣ ਵਿਚ ਅਸਮਰਥ ਰਹਿਣ ਵਾਲੇ ਉਪਭੋਗਤਾ 4 ਮਹੀਨੇ ਦੀ ਕਿਸਤਾਂ ਵਿਚ ਆਪਣਾ ਬਿੱਲ ਜਮਾ ਕਰ ਸਕਦੇ
Punjabਜਦੋਂ ਹੇਠਲੀ ਪੁਲਿਸ ਨੇ ਪੱਤਰਕਾਰ ‘ਤੇ ਦਿੱਤਾ ਪਰਚਾ ਤਾਂ ਐਸਐਸਪੀ ਖੁਦ ਜਾਂਚ ਲਈ ਹੋਇਆ ਸਰਗਰਮ, ਪੱਤਰਕਾਰ ਭਾਈਚਾਰੇ ਨੇ ਵੀ ਵਖਾਈ ਪੂਰੀ ਏਕਤਾ !Htv PunjabiJune 1, 2020June 1, 2020 by Htv PunjabiJune 1, 2020June 1, 202002317 ਮਲੇਰਕੋਟਲਾ : ਅਕਸਰ ਦੇਖਣਾ ‘ਚ ਆਉਂਦਾ ਐ ਕਿ ਪੱਤਰਕਾਰਾਂ ਅੰਦਰ ਧੜੇਬੰਦੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਸੇ ਗੱਲ ਦਾ ਫਾਇਦਾ ਸਰਕਾਰਾਂ ਤੇ ਨੌਕਰਸ਼ਾਹ ਚੁੱਕਦੇ ਹਨ। ਪੱਤਰਕਾਰਾਂ
Punjab Videoਹਸਪਤਾਲ ਦੇ ਡਾਕਟਰ ਅੰਦਰ ਆਈ ਰਾਵਣ ਦੀ ਆਤਮਾਂ? ਬਿਲ ਦੇ ਪੈਸੇ ਘਟਾਉਣ ਗਏ ਮਰੀਜ਼ ਦੇ ਰਿਸ਼ਤੇਦਾਰ ਦਾ ਕੀਤਾ ਆਹ ਹਾਲ, ਦੇਖੋ ਕੈਮਰੇ ਦਾ ਕਮਲ, ਕਿਵੇਂ ਲਿਲਕੜੀਆਂ ਕੱਢੀਆਂ LIVE Htv PunjabiMay 31, 2020 by Htv PunjabiMay 31, 20200460 ਗੁਰਦਸਪੁਰ :- ਇਥੋਂ ਇੱਕ ਨਿਜੀ ਹਸਪਤਾਲ ਅੰਦਰ ਬੀਤੀ ਕੱਲ੍ਹ ਦੱਬ ਕੇ ਰੌਲਾ ਪਿਆ। ਮਰੀਜ਼ ਦੇ ਰਿਸ਼ਤੇਦਾਰਾਂ ਤੇ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਦੇ ਦੋਂਹ ਅਨੁਸਾਰ
Punjabਇਸ ਕੁਆਰਿਨਟਾਈਨ ਸੈਂਟਰ ਆ ਆਇਆ ਅਜਿਹਾ ਬੰਦਾ ਜਿਸਦੇ ਅੰਦਰ ਐ ਕੁੰਭਕਰਨ ਦੀ ਆਤਮਾਂ? ਦੇਖੋ ਕੀ ਕੀ ਖਾ ਜਾਂਦੈ, ਰਸੋਈਏ ਦਾ ਵੱਜਿਆ ਬੈਂਡ Htv PunjabiMay 31, 2020 by Htv PunjabiMay 31, 20200501 ਨਵੀਂ ਦਿੱਲੀ ; ਕੋਰੋਨਾ ਦੇ ਡਰ ਤੋਂ ਦੂਜੇ ਰਾਜਾਂ ਤੋਂ ਆਪਣੇ ਗ੍ਰਹਿਰਾਜ ਵਿੱਚ ਆ ਰਹੇ ਲੋਕਾਂ ਨੂੰ ਕੁਆਰਨਟਾਈਨ ਸੈਂਟਰਾਂ ਰੱਖਿਆ ਜਾ ਰਿਹਾ ਹੈ, ਜਿਥੇ ਉਹਨਾਂ
Punjabਜਦੋਂ ਟਿੱਡੀਆਂ ਨੇ ਲਈ ਸੀ 4.5 ਕਰੋੜ ਲੋਕਾਂ ਦੀ ਜਾਨ, ਟਿੱਡੀ ਦਲ ਦੇ ਇਤਿਹਾਸ ਦਾ ਉਹ ਸੱਚ ਜਿਸਨੂੰ ਜਾਣਕੇ ਤੁਹਾਡੀਆਂ ਅੱਖਾਂ ਅੱਡਿਆਂ ਰਹਿ ਜਾਣਗੀਆਂ! Htv PunjabiMay 30, 2020 by Htv PunjabiMay 30, 20200427 ਨਵੀਂ ਦਿੱਲੀ ;ਪਾਕਿਸਤਾਨ ਤੋਂ ਆਏ ਟਿੱਡੀ ਦਲਾਂ ਨੇ ਭਾਰਤ ਵਿਚ ਦਹਿਸ਼ਤ ਮਚਾ ਕੇ ਰੱਖੀ ਹੈ l ਇਨ੍ਹਾਂ ਟਿੱਡੀਆਂ ਨੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਪੰਜਾਬ ਸਮੇਤ ਕਈ ਰਾਜਾਂ ਵਿਚ