ਔਰਤ ਜ਼ਾਤ ਦੇ ਸਭ ਤੋਂ ਵੱਡੇ ਦੁਸ਼ਮਣ ਉਸ ਬੰਦੇ ਦੀ ਕਹਾਣੀ, ਜਿਹੜਾ ਹਥੌੜਿਆ ਤੇ ਪੇਚਕਸਾਂ ਨਾਲ ਕਰਦਾ ਸੀ ਔਰਤਾਂ ਦੇ ਕਤਲ, 84 ਔਰਤਾਂ ਦੇ ਕਤਲ ਦੀ ਦਿਲਚਸਪ ਕਹਾਣੀ
ਨਵੀਂ ਦਿੱਲੀ : ਤੁਸੀਂ ਹੁਣ ਤੱਕ ਬਹੁਤ ਸਾਰੇ ਸੀਰੀਅਲ ਕਿਲੱਰ ਦੇ ਬਾਰੇ ਵਿੱਚ ਸੁਣਿਆ ਹੋਵੇਗਾ, ਜਿਨ੍ਹਾਂ ਨੇ ਕਈ ਲੋਕਾਂ ਦੀ ਬੇਰਹਿਮੀ ਨਾਲ ਹੱਤਿਆਵਾਂ ਕੀਤੀਆਂ ਹੋਣਗੀਆਂ