Punjab Videoਦੇਖੋ ਪੁਲਿਸ ਵਾਲਿਆਂ ‘ਤੇ ਹਮਲਾ ਕਰਨ ਵਾਲੇ ਚਾਂਬਲੇ ਨਿਹੰਗਾਂ ਦਾ ਕੀ ਹੋਇਆ ਹਾਲ, Live ਤਸਵੀਰਾਂ ਵਾਇਰਲ !Htv PunjabiApril 14, 2020April 14, 2020 by Htv PunjabiApril 14, 2020April 14, 20200757 ਪਟਿਆਲਾ :- ਪਟਿਆਲਾ ‘ਚ ਪੁਲਿਸ ਵਾਲਿਆਂ ‘ਤੇ ਹਮਲਾ ਕਰਕੇ ਉਨ੍ਹਾਂ ਵਿਚੋਂ ਇੱਕ ਥਾਣੇਦਾਰ ਦਾ ਹੱਥ ਵੱਢਣਾ ਬਹਿਰੂਪੀਏ ਤੇ ਚਾਂਭਲੇ ਹੋਏ ਨਿਹੰਗਾਂ ਨੂੰ ਇੰਨਾਂ ਮਹਿੰਗਾ ਪਏਗਾ
Punjab Videoਨਿਹੰਗ ਸਿੰਘ ਤੋਂ ਗੁੱਟ ਲਹਾਉਣ ਵਾਲਾ ਪੁਲਿਸੀਆ ਨਿਕਲਿਆ ਦਲੇਰ, ਦੇਖੋ ਬੈੱਡ ‘ਤੇ ਪਏ ਨੇ ਕਿਵੇਂ ਦਿਖਾਈ ਦਲੇਰੀ! Htv PunjabiApril 14, 2020April 14, 2020 by Htv PunjabiApril 14, 2020April 14, 20200533 ਚੰਡੀਗੜ੍ਹ : ਬੀਤੇਂ ਦਿਨੀਂ ਸਨੌਰ ਸਬਜ਼ੀ ਮੰਡੀ ‘ਚ ਨਿਹੰਗ ਸਿੰਘਾਂ ਦੇ ਹਮਲੇ ‘ਚ ਬੁਰੀ ਤਰ੍ਹਾਂ ਜਖਮੀ ਹੋਕੇ ਆਪਣਾ ਹੱਥ ਗੁਆਕੇ ਮੁੜ ਪਲਾਸਟ ਸਰਜਰੀ ਜ਼ਰੀਏ ਜੁੜਵਾਉਣ
Uncategorizedਪੁਲਿਸ ਵਾਲੇ ਦਾ ਹੱਥ ਵੱਢਣ ਵਾਲੇ ਬਹਿਰੂਪੀਏ ਨਿਹੰਗਾਂ ਨੂੰ 24 ਅਪ੍ਰੈਲ ਤੱਕ ਰਿੜਕੇਗੀ ਪਟਿਆਲਾ ਪੁਲਿਸHtv PunjabiApril 14, 2020 by Htv PunjabiApril 14, 20200503 ਪਟਿਆਲਾ : ਪੁਲਿਸ ਮੁਲਾਜ਼ਮਾਂ ‘ਤੇ ਸਬਜ਼ੀ ਮੰਡੀ ਸਨੌਰ ਵਿਖੇ ਜਾਨਲੇਵਾ ਹਮਲਾ ਕਰਨ ਵਾਲੇ ਮੁਲਜ਼ਮਾਂ ਨੂੰ ਪਟਿਆਲਾ ਪੁਲਿਸ ਵੱਲੋਂ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ
Punjabਪਟਿਆਲਾ ਮਗਰੋਂ ਹੁਣ ਕੋਟਕਪੂਰਾ ‘ਚ ਪੁਲਿਸ ਨਾਕਾ ਪਾਰਟੀ ‘ਤੇ ਹੋਈ ਫਾਇਰਿੰਗ, ਇੱਕ ਜ਼ਖਮੀ Htv PunjabiApril 13, 2020April 13, 2020 by Htv PunjabiApril 13, 2020April 13, 20200791 ਕੋਟਕਪੂਰਾ (ਗੁਰਜੀਤ ਰੋਮਾਣਾ):- ਇੰਝ ਜਾਪਦਾ ਹੈ ਜਿਵੇਂ ਕਰਫਿਊ ਤੇ ਤਾਲਾਬੰਦੀ ਦੇ ਹੁਕਮਾਂ ਨੂੰ ਲਾਗੂ ਕਰਾਉਣ ਲਈ ਜਿਉਂ ਜਿਉਂ ਪੰਜਾਬ ਪੁਲਿਸ ਸਖਤੀ ਕਰਦੀ ਜਾ ਰਹੀ ਐ ਤਿਉਂ ਤਿਉਂ
Punjabਅਖੌਤੀ ਨਿਹੰਗਾਂ ਵੱਲੋਂ ਜ਼ਖਮੀ ਕੀਤੇ ਪੁਲਿਸ ਜਵਾਨ ਨੂੰ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਇਕ ਲੱਖ ਰੁਪਏ ਦੀ ਸਹਾਇਤਾ ਦਾ ਐਲਾਨHtv PunjabiApril 13, 2020 by Htv PunjabiApril 13, 20200577 ਪਟਿਆਲਾ (ਨਿਊਜ਼ ਡੈਸਕ): ਪਟਿਆਲਾ ਦੀ ਸਬਜ਼ੀ ਮੰਡੀ ਅੰਦਰ ਨਿਹੰਗਾਂ ਦੇ ਬਾਣੇ ਵਿਚ ਆਏ ਕੁਝ ਬਹੁ-ਰੂਪੀਆਂ ਵੱਲੋਂ ਡਿਊਟੀ ਕਰ ਰਹੇ ਪੁਲਿਸ ਮਲਾਜ਼ਮਾਂ ਉਤੇ ਕੀਤੇ ਗਏ ਹਮਲੇ ਦੀ ਕਾਰ
Punjab Videoਨਿਹੰਗਾਂ ‘ਤੇ ਹਮਲੇ ਤੋਂ ਭੜਕੇ ਸੀਐਮ ਕੈਪਟਨ ਨੇ ਪੁਲਿਸ ਨੂੰ ਦਿੱਤੀਆਂ ਹੋਰ ਪਾਵਰਾਂ Htv PunjabiApril 12, 2020 by Htv PunjabiApril 12, 20200556 ਚੰਡੀਗੜ੍ਹ :- ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਨਿਹੰਗ ਸਿੰਘਾਂ ਵਲੋਂ ਕੀਤੇ ਗਏ ਜਾਨਲੇਵਾ ਹਮਲੇ ਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਖਤ
Punjab Videoਸਬਜ਼ੀ ਮੰਡੀ ‘ਚ ਪੁਲਿਸ ਮੁਲਾਜਮਾਂ ‘ਤੇ ਜਾਨਲੇਵਾ ਹਮਲਾ ਕਰਨ ਵਾਲੇ ਮਾਰੂ ਹਥਿਆਰਾਂ ਸਮੇਤ ਕਾਬੂ, ਗੁਰੂ ਘਰ ਦੀ ਮਰਿਆਦਾ ਵੀ ਬਹਾਲ ਰੱਖੀHtv PunjabiApril 12, 2020April 12, 2020 by Htv PunjabiApril 12, 2020April 12, 20200605 ਪਟਿਆਲਾ : ਪਟਿਆਲਾ ਪੁਲਿਸ ਨੇ ਆਈ.ਜੀ. ਸ. ਜਤਿੰਦਰ ਸਿੰਘ ਔਲਖ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਪੇਸ਼ੇਵਰ ਢੰਗ ਨਾਲ ਕੀਤੇ
Punjab VideoBig Breaking-ਨਿਹੰਗ ਸਿੰਘ ਤੇ ਪੁਲਿਸ ਵਾਲਿਆਂ ‘ਚ ਚੱਲੀਆਂ ਸਿੱਧੀਆਂ ਗੋਲੀਆਂ, ASI ਦਾ ਹੱਥ ਵੱਢਿਆ LIVE Htv PunjabiApril 12, 2020April 12, 2020 by Htv PunjabiApril 12, 2020April 12, 20200865 ਪਟਿਆਲਾ :- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ ਪਟਿਆਲਾ ਚ ਕਰਨਾ ਦੇ ਮਾਹੌਲ ਦੌਰਾਨ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਸ਼ਹਿਰ
Punjab Videoਕਰੋਨਾ ਵਾਇਰਸ ਕਰਕੇ ਮੁਸਲਮਾਨਾਂ ਖਿਲਾਫ ਪ੍ਰਚਾਰ ਕਰਨ ਵਾਲਿਆਂ ਦੇ ਮੂੰਹ ‘ਤੇ ਕਰਾਰੀ ਚਪੇੜ ਐ ਇਹ ਵੀਡੀਓ Htv PunjabiApril 11, 2020 by Htv PunjabiApril 11, 20200578 ਮਲੇਰਕੋਟਲਾ :- 11ਅਪ੍ਰੈਲ ਨੂੰ ਜਿਲ੍ਹਾ ਸੰਗਰੂਰ ਦੇ ਮਲੇਰਕੋਟਲਾ ਸ਼ਹਿਰ ਦੇ ਅੰਦਰ ਮੁਕੰਮਲ ਬੰਦ ਰੱਖਿਆ ਗਿਆ। ਇਸ ਦੌਰਾਨ ਸ਼ਹਿਰ ਦੀਨ ਦੁਕਾਨਾਂ ਘਰ ਗਲੀਆਂ ਵਿਦਿਅਕ ਯਤੇ ਹੋਰ
Punjab Videoਆਹ ਚੱਕੋ ਕਬੱਡੀ ਕਮੈਂਟਰੇਟਰ ਮੱਖਣ ਅਲੀ ਦੀ ਕੋਰੋਨੇ ਬਾਰੇ ਧਾਕੜ ਕਮੈਂਟਰੀ Htv PunjabiApril 10, 2020 by Htv PunjabiApril 10, 20200520 ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ) ਨਿਜਾਮੂਦੀਨ ਮਰਕਜ ‘ਚ ਤਬਲੀਗੀ ਜਮਾਤ ਦੇ ਲੋਕਾਂ ਵੱਲੋੰ ਸ਼ਾਮਲ ਹੋਣ ਮਗਰੋਂ ਲੋਕਾਂ ਨੇ ਗੁੱਜਰ ਭਾਈਚਾਰੇ ਨਾਲ ਵਿਤਕਰਾ ਕਰਨਾ ਸ਼ੁਰੂ ਕਰ ਦਿੱਤਾ ਹੈ।