Punjab Videoਨੌਜਵਾਨ ਕੁੜੀਆਂ ਤੇ ਮੁੰਡਿਆਂ ਨੂੰ ਲਗਾਉਂਦਾ ਸੀ ਗੰਦੇ ਚਸਕੇ; ਦੇਖੋ ਵੀਡੀਓhtvteamSeptember 11, 2022 by htvteamSeptember 11, 202203169 ਮਾਮਲਾ ਫਿਰੋਜ਼ਪੁਰ ਦਾ ਹੈ, ਜਿੱਥੇ ਫਿਰੋਜ਼ਪੁਰ ਸੀਆਈਏ ਪੁਲਿਸ ਨੂੰ ਵਡੀ ਸਫਲਤਾ ਮਿਲੀ |ਸੀਆਈਏ ਸਟਾਫ ਨੂੰ ਗਸ਼ਤ ਦੌਰਾਨ ਮੁਖਬਰ ਤੋਂ ਖੂਫੀਆ ਇਤਲਾਹ ਮਿਲਣ ਤੇ ਨਾਕਾਬੰਦੀ ਕਰਕੇ
Punjab Videoਕਾਰ ਨਾਲ ਅਵਾਰਾ ਪਸ਼ੂ ਟਕਰਾਉਣ ਕਾਰਨ ਇੱਕ ਦੀ ਮੌਤ; ਦੇਖੋ ਵੀਡੀਓhtvteamSeptember 11, 2022 by htvteamSeptember 11, 202201232 ਜਲੰਧਰ : – ਮਾਮਲਾ ਜਲੰਧਰ ਦੇ ਭੋਗਪੁਰ ਨੇੜੇ ਕਾਲਾ ਬਕਰਾ ਦਾ ਹੈ, ਜਿੱਥੇ ਇੱਕ ਅਵਾਰਾ ਪਸ਼ੂ ਦੇ ਕਾਰਨ ਇੱਕ ਮੁੰਡੇ ਨੂੰ ਆਪਣੀ ਜਾਂ ਤੋਂ ਹੱਥ
Punjab Videoਬਰਖ਼ਾਸਤ ਅਫਸਰ ਨੇ ਮਾਰੀ ਅਸਲੀ ਇਨਕਮ ਟੈਕਸ ਰੇਡ; ਦੇਖੋ ਵੀਡੀਓhtvteamSeptember 11, 2022 by htvteamSeptember 11, 202207685 ਖੰਨਾ : – ਮਾਮਲਾ ਬੀਤੀ 4 ਸਿਤੰਬਰ ਦਾ ਹੈ ਜਦੋਂ ਖੰਨਾ ਦੇ ਪਿੰਡ ਰੋਹਣੋਂ ਖੁਰਦ ਵਿਖੇ ਤੜਕੇ 5 ਵਜੇ ਇਨਕਮ ਟੈਕਸ ਅਫਸਰ ਬਣ ਕੇ ਆਏ
Punjab Videoਅਨਾਰਾਂ ‘ਚੋਂ ਨਿਕਲੇ ਨੋਟਾਂ ਦੇ ਅੰਬਾਰ; ਦੁਕਾਨਦਾਰ ਦੇ ਉੱਡੇ ਹੋਸ਼htvteamSeptember 11, 2022 by htvteamSeptember 11, 20220986 ਸੰਗਰੂਰ : – ਮਾਮਲਾ ਸੰਗਰੂਰ ਦੇ ਭਗਤ ਸਿੰਘ ਚੌਂਕ ਦਾ ਹੈ, ਜਿੱਥੇ ਫਲਾਂ ਦੀ ਦੁਕਾਨ ਕਰਨ ਵਾਲਾ ਦੁਕਾਨਦਾਰ ਰੋਜ਼ਾਨਾ ਦੀ ਤਰਾਂ ਦੁਕਾਨ ਲਈ ਫਲ ਖਰੀਦਣ
Punjab Videoਕੁੜੀ ਦੇ ਚੱਕਰ ‘ਚ ਸਿਰਫਿਰਿਆ ਆਸ਼ਕ ਬਣਿਆ ਵਹਿਸ਼ੀ; ਦੇਖੋ ਵੀਡੀਓhtvteamSeptember 10, 2022 by htvteamSeptember 10, 202201036 ਫ਼ਿਰੋਜ਼ਪੁਰ : – ਮਾਮਲਾ ਫ਼ਿਰੋਜ਼ਪੁਰ ਦੇ ਬਸਤੀ ਗੋਲ ਬਾਗ਼ ਇਲਾਕੇ ਦਾ ਹੈ | ਜਿੱਥੇ ਬੰਗਾਲ ਤੋਂ ਆਇਆ ਇੱਕ ਗਰੀਬ ਪਰਿਵਾਰ ਪਿਛਲੇ ਤਕਰੀਬਨ 40 ਸਾਲਾਂ ਤੋਂ
Punjab Videoਨਿਹੰਗ ਸਿੰਘਾਂ ਨੂੰ ਨੌਜਵਾਨ ‘ਤੇ ਕਿਓਂ ਆਇਆ ਸੀ ਗੁੱਸਾ ? ਨਵੀਂ ਵੀਡੀਓ ਹੋਈ ਵਾਇਰਲhtvteamSeptember 9, 2022 by htvteamSeptember 9, 2022023783 ਅੰਮ੍ਰਿਤਸਰ : – ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਇਹ ਓਸੇ ਹੀ ਨੌਜਵਾਨ ਦੀ ਨਵੀ ਸੀਸੀਟੀਵੀ ਵੀਡੀਓ ਹੈ, ਜਿਸਨੂੰ ਬੀਤੀ ਰਾਤ ਨਿਹੰਗ ਸਿੰਘਾਂ ਵੱਲੋ ਅੰਮ੍ਰਿਤਸਰ
Punjab Videoਪੰਜਾਬ ਦੇ ਵਿਧਾਇਕ ਦੀ ਸ਼ਹਿ ‘ਤੇ ਚੱਲੀਆਂ ਤਾੜ ਤਾੜ ਗੋਲੀਆਂ ?htvteamSeptember 9, 2022 by htvteamSeptember 9, 2022024290 ਫਿਰੋਜਪੁਰ : – ਮਾਮਲਾ ਫਿਰੋਜਪੁਰ ਦੇ ਪਿੰਡ ਫਤਹਿਗੜ੍ਹ ਸਭਰਾਂ ਦਾ ਹੈ, ਜਿੱਥੇ ਪ੍ਰਗਟ ਸਿੰਘ ਅਤੇ ਉਸਦੇ ਦੋ ਭਰਾਵਾਂ ਦਾ ਮਲੂਕ ਸਿੰਘ ਅਤੇ ਗੁਰਦੇਵ ਸਿੰਘ ਨਾਂ
Punjab Videoਸ਼ਰਾਬੀ ਥਾਣੇਦਾਰ ਹਸਪਤਾਲ ਦੇ ਕਮਰੇ ‘ਚ ਲੱਗਾ ਹੋਇਆ ਸੀ ਮੌਜਾਂ ਲੁੱਟਣhtvteamSeptember 9, 2022 by htvteamSeptember 9, 2022015344 ਲੁਧਿਆਣਾ : – ਪੁਲਿਸ ਦੇ ਇਸ ASI ਦੀ ਇਹ ਗੰਦੀ ਹਰਕਤ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਹੈ, ਜਿੱਥੇ ਜਰਨੈਲ ਸਿੰਘ ਨਾਂ ਦਾ ਇਹ ਮੁਲਾਜ਼ਮ ਪੁਲਿਸ
Punjab Videoਹੋਟਲ ਦੇ ਕਮਰੇ ‘ਚ ਘਰਵਾਲੇ ਨੇ ਜੁਗਾੜ ਲਗਾਕੇ ਯਾਰ ਨਾਲ ਫੜਲੀ ਘਰਵਾਲੀhtvteamSeptember 9, 2022 by htvteamSeptember 9, 202204658 ਅੰਮ੍ਰਿਤਸਰ : – ਹੋਟਲ ਦੇ ਕਮਰੇ ‘ਚ ਘਰਵਾਲੇ ਨੇ ਜੁਗਾੜ ਲਗਾਕੇ ਯਾਰ ਨਾਲ ਫੜਲੀ ਘਰਵਾਲੀ ; ਫੇਰ ਮਜਬੂਰ ਆਸ਼ਿਕ਼ ਕੈਮਰੇ ਸਾਹਮਣੇ ਭੁਬਾਂ ਮਾਰ ਮਾਰਕੇ ਰੋਇਆ
Punjab Videoਕਮੇਟੀ ਮੁਲਾਜ਼ਮ ਤੇ ਦੁਕਾਨਦਾਰ ਸੜ੍ਹਕ ਤੇ ਹੋਏ ਗੁੱਥਮ ਗੁੱਥਾ; ਦੇਖੋ ਵੀਡੀਓhtvteamSeptember 9, 2022 by htvteamSeptember 9, 20220988 ਕਮੇਟੀ ਮੁਲਾਜ਼ਮ ਤੇ ਦੁਕਾਨਦਾਰ ਸੜ੍ਹਕ ਤੇ ਹੋਏ ਗੁੱਥਮ ਗੁੱਥਾ ; ਫੇਰ ਪੱਤਰਕਾਰਾਂ ਨੇ ਬਣਾਈ ਲਾਈਵ ਵੀਡੀਓ ਕੌਣ ਸੱਚਾ ਤੇ ਕੌਣ ਝੂਠਾ ਥਾਣੇਦਾਰ ਕਰੇਗਾ ਫੈਸਲਾ