Punjab Videoਲੁਟੇਰੇ ਫ਼ਿਲਮੀ ਸਟਾਈਲ ਵਿੱਚ ਫੈਕਟਰੀ ਮਾਲਕ ਤੋਂ 9 ਲੱਖ ਲੁੱਟ ਕੇ ਫਰਾਰ; ਦੇਖੋ ਵੀਡੀਓhtvteamDecember 11, 2021December 11, 2021 by htvteamDecember 11, 2021December 11, 20210822 ਮਾਮਲਾ ਹੈ ਪੰਜਾਬ ਦੇ ਸਨਅਤੀ ਸ਼ਹਿਰ ਤੇ ਆਰਥਿਕ ਰਾਜਧਾਨੀ ਲੁਧਿਆਣਾ ਦੀ | ਚੀਮਾ ਚੌਂਕ ਦੇ ਨੇੜੇ ਆਰਕੇ ਰੋਡ ਤੇ ਸ਼ਿਵ ਹੌਜ਼ਰੀ ਫੈਕਟਰੀ ਨਾਂ ਦੀ ਇੱਕ
Punjab Videoਕੱਚੀ ਉਮਰ ਦੀ ਕੁੜੀ ਨਾਲ ਭੈਣ ਭਰਾ ਮਿਲ ਕਰ ਰਹੇ ਮਾੜਾ ਕਾਰਾ; ਪਰਿਵਾਰ ਨੇ ਕੈਮਰੇ ਮੂਹਰੇ ਦੱਸੀ ਸਾਰੀ ਕਹਾਣੀhtvteamDecember 10, 2021December 10, 2021 by htvteamDecember 10, 2021December 10, 20210615 ਮਾਮਲਾ ਹੈ ਜ਼ਿਲਾ ਤਰਨਤਾਰਨ ਦਾ, ਜਿੱਥੇ ਹਲਕਾ ਖੇਮਕਰਨ ਦੇ ਥਾਣਾ ਕੱਚਾ ਪੱਕਾ ਅਧੀਨ ਆਉਂਦੇ ਪਿੰਡ ਅਹਿਮਦਪੁਰ ਵਿਚ ਰਹਿੰਦੇ ਇਸ ਪਰਿਵਾਰ ਦੀ ਤਸਵੀਰ ਵਿਚ ਦਿਖਾਈ ਦੇ
Punjab Videoਜਦੋਂ ਵਿਆਹ ਦੇ ਡੀਜੇ ਤੋਂ ਉੱਚੀਆਂ ਹੋ ਗਈਆਂ ਬਰਾਤੀਆਂ ਦੀਆਂ ਚੀਕਾਂ; ਵਿਆਹ ‘ਚ ਆਹਮੋ ਸਾਹਮਣੇ ਚਲੀਆਂ ਗੋਲੀਆਂhtvteamDecember 7, 2021December 7, 2021 by htvteamDecember 7, 2021December 7, 20210812 ਅੱਜ ਪੱਟੀ ਵਿਖੇ ਇੱਕ ਵਿਆਹ ਸਮਾਗਮ ਵਿਚ ਦੋਵਾਂ ਧਿਰਾਂ ਨੂੰ ਸੱਦਾ ਦਿੱਤਾ ਗਿਆ ਸੀ | ਇੱਕ ਧਿਰ ਦੇ ਕ੍ਰਿਸ਼ਨ ਕੁਮਾਰ ਅਤੇ ਰਾਜਨ ਬਜਾਜ ਜਿਵੇਂ ਹੀ
Punjab Videoਡੰਗਰਾਂ ਵਾਲੇ ਵਾੜੇ ‘ਚ ਮੁੰਡੇ ਨਾਲ 13 ਸਾਲ ਤੋਂ ਲਗਾਤਾਰ ਹੋ ਰਿਹਾ ਸੀ ਸ਼ੋਸ਼ਣ; ਦੇਖੋ ਵੀਡੀਓhtvteamDecember 6, 2021 by htvteamDecember 6, 20210611 ਮਾਮਲਾ ਹੈ, ਅੰਮ੍ਰਿਤਸਰ ਦਾ, ਜਿੱਥੇ ਇੱਕ ਤੇਰਾ ਆਸਰਾ ਸੁਸਾਇਟੀ ਨਾਂ ਦੀ ਇੱਕ ਸਮਾਜਿਕ ਸੰਸਥਾ ਨੂੰ ਖੂਫ਼ੀਆ ਇਤਲਾਹ ਮਿਲਦੀ ਹੈ, ਜਿਸ ਤੋਂ ਬਾਅਦ ਇਸ ਸੰਸਥਾ ਵਾਲੇ
Punjab Videoਮੁੰਡੇ ਸੋਸ਼ਲ ਮੀਡਿਆ ਤੇ ਦਿੰਦੇ ਸੀ ਧਮਕੀਆਂ; ਹਥਿਆਰਾਂ ਸਣੇ ਗ੍ਰਿਫ਼ਤਾਰ ਦੇਖੋ ਵੀਡੀਓhtvteamDecember 3, 2021December 3, 2021 by htvteamDecember 3, 2021December 3, 202101172 ਮਾਮਲਾ ਹੈ ਫ਼ਰੀਦਕੋਟ ਦਾ, ਜਿੱਥੇ ਦੀ ਪੁਲਿਸ ਨੇ ਸਾਈਬਰ ਪੇਟਰੋਲਿੰਗ ਤਹਿਤ ਚਲਾਈ ਗਈ ਮੁਹਿੰਮ ਨੂੰ ਲੈ ਕੇ ਸੋਸ਼ਲ ਮੀਡਿਆ ਰਾਹੀਂ ਪੁੱਠਾ ਕੰਮ ਕਰਨ ਵਾਲੇ ਦੋ
Punjab Videoਰੱਬ ਦੀ LIVE ਕੁਦਰਤ ਦੇਖਣ ਲਈ ਇਹ ਵੀਡੀਓ ਜ਼ਰੂਰ ਦੇਖੋhtvteamDecember 2, 2021 by htvteamDecember 2, 202101123 ਧੁੰਦਲੀਆਂ ਤਸਵੀਰਾਂ ‘ਚ ਵੀ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਹਮਲਾਵਰ ਇਕ ਗੋਲੀ ਤਾਂ ਚਲਾ ਦਿੰਦਾ ਐ ਪਰ ਜਦੋਂ ਸਿਰ ਵੱਲ ਨੂੰ ਕਰਕੇ ਚਲਾਉਣ ਲੱਗਦਾ
Punjab Videoਜਨਮ ਦਿਨ ਪਾਰਟੀ ‘ਚ ਸ਼ਾਮਿਲ ਨੌਜਵਾਨ ਦੀ ਗੋਲੀ ਬਾਰੀ ‘ਚ ਮੌਤ; ਪੁਲਿਸ ਨੇ ਕੀਤਾ ਕਤਲ ਦਾ ਮਾਮਲਾ ਦਰਜ਼htvteamDecember 1, 2021December 1, 2021 by htvteamDecember 1, 2021December 1, 20210728 ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਹੁਸ਼ਿਆਰਪੁਰ ਦਾ ਰਹਿਣ ਵਾਲਾ 26 ਸਾਲ ਦਾ ਸੌਰਵ ਨਾਂ ਦਾ ਨੌਜਵਾਨ ਆਪਣੇ ਦੋਸਤ ਵਿਵੇਕ ਦੇ ਬੁਲਾਵੇ ਤੇ ਚਬਾਲ ਰੋਡ ਆਨੰਦ
Punjab Videoਨੌਜਵਾਨ ਪਿੰਡ ਵਿੱਚ ਸ਼ਰੇਆਮ ਵੇਚਦਾ ਸੀ ਚਿੱਟਾ ਪਿੰਡ ਵਾਲਿਆਂ ਰੰਗੇ ਹੱਥੀਂ ਫੜਿਆ ; ਦੇਖੋ ਵੀਡੀਓhtvteamDecember 1, 2021December 1, 2021 by htvteamDecember 1, 2021December 1, 20210816 ਮਾਮਲਾ ਹੈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੁੱਲਰ ਦਾ, ਜਿੱਥੇ ਅੱਜ ਕੁੱਝ ਨੌਜਵਾਨ ਕਾਰਾਂ ਲੈ ਕੇ ਪਿੰਡ ਵਿਚ ਇਸ ਦੋਸ਼ੀ ਨੌਜਵਾਨ ਨੂੰ ਮਿਲਣ ਆਉਂਦੇ
Punjab Videoਦਾਤ ਮਾਰ ਸਕੂਲ ਤੋਂ ਆ ਰਹੇ ਮੁੰਡੇ ਕੋਲੋਂ ਖੋਹਿਆ ਮੋਬਾਈਲ; ਮੁਹੱਲੇ ਵਾਲਿਆਂ ਲੁਟੇਰੇ ਕੀਤੇ ਪੁਲਿਸ ਦੇ ਹਵਾਲੇhtvteamDecember 1, 2021December 1, 2021 by htvteamDecember 1, 2021December 1, 20210788 ਮਾਮਲਾ ਹੈ ਲੁਧਿਆਣਾ ਦੇ ਮੁੰਡੀਆਂ ਇਲਾਕੇ ਦੇ ਗਣੇਸ਼ ਨਗਰ ਦਾ, ਜਿੱਥੇ ਕੁੱਝ ਦਿਨ ਪਹਿਲਾਂ ਇਸ ਮੁਹੱਲੇ ਦਾ ਰਹਿਣ ਵਾਲਾ ਰੋਹਿਤ ਰਾਜ ਨਾਂ ਦਾ ਮੁੰਡਾ ਸਕੂਲੋਂ
Punjab Videoਨੌਜਵਾਨ ਨੂੰ ਗੋਲੀ ਮਾਰਕੇ ਕਾਰ ਖੋਹਣ ਵਾਲੇ ਚੜ੍ਹੇ ਪੁਲਿਸ ਦੇ ਅੜਿੱਕੇhtvteamDecember 1, 2021 by htvteamDecember 1, 20210643 ਨੌਜਵਾਨ ਨੂੰ ਗੋਲੀ ਮਾਰਕੇ ਕਾਰ ਖੋਹਣ ਵਾਲੇ ਚੜ੍ਹੇ ਪੁਲਿਸ ਦੇ ਅੜਿੱਕੇ ਕੁੱਝ ਦਿਨ ਪਹਿਲਾ ਕਪੂਰਥਲਾ ਵਿਖੇ ਇੱਕ ਨੌਜਵਾਨ ਨੂੰ ਗੋਲੀ ਮਾਰਕੇ ਉਸ ਨੌਜਵਾਨ ਦੀ ਗੱਡੀ