Punjabਲੋਕ ਕੋਰੋਨਾ ਦਾ ਇਲਾਜ ਕਰ ਰਹੇ ਡਾਕਟਰਾਂ ਨੂੰ ਸਮਝਣ ਲੱਗੇ ਪੱਤਰਕਾਰ, ਹਸਪਤਾਲ ਦੇ ਪੁੱਛਦੇ ਸੀ ਹਾਲ, ਬਣਾਉਂਦੇ ਸੀ ਹੀਰੋ ਸਿਹਤ ਵਰਕਰ ਭੜਕੇHtv PunjabiApril 30, 2020 by Htv PunjabiApril 30, 20200550 ਚੰਡੀਗੜ੍ਹ : ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਇੰਨੀ ਦਿਨੀਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ 3 ਮਹਿਕਮਿਆਂ ਦੇ ਲੋਕ ਮੂਰਲੀ ਕਤਾਰ ਵਿੱਚ ਖੜ੍ਹੇ ਹੋ ਕੇ
Punjabਲੇਡੀ ਡਾਕਟਰ ਨੇ ਪਾਤਾ ਰੌਲਾ, ਐਸਐਮਓ ਕਮਰੇ ‘ਚ ਬੁਲਾਉਂਦਾ, ਹੈਲਥ ਸੈਕਟਰੀ ਨੇ ਕੀਤਾ ਸਸਪੈਂਡ, ਡਾਕਟਰ ਕਹਿੰਦਾ ਸਾਜਿਸ਼ ਹੈ ਇਹHtv PunjabiApril 30, 2020 by Htv PunjabiApril 30, 20200356 ਪਟਿਆਲਾ : ਮਾਮਲਾ ਪਟਿਆਲਾ ਜ਼ਿਲ੍ਹੇ ‘ਚ ਪੈਂਦੇ ਹਲਕਾ ਸ਼ੁਤਰਾਣਾ ਦਾ ਹੈ, ਜਿੱਥੇ ਇੱਕ ਲੇਡੀ ਡਾਕਟਰ ਨੇ ਸਿਹਤ ਵਿਭਾਗ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਐਸਐਮਓ ਪਾਤੜਾਂ
Punjabਕਰਫਿਊ ਤੇ ਲਾਕਡਾਊਨ ‘ਚ ਰਜਿੰਦਰਾ ਹਸਪਤਾਲ ਦੀਆਂ ਨਰਸਾਂ ਨੌਕਰੀ ਛੱਡ ਛੱਡ ਜਾਣ ਲੱਗੀਆਂ, ਪੈ ਗਈਆਂ ਭਾਜੜਾਂHtv PunjabiApril 30, 2020 by Htv PunjabiApril 30, 20200563 ਪਟਿਆਲਾ : ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਅੰਦਰ ਠੇਕੇ ਤੇ ਕੰਮ ਕਰ ਰਹੀਆਂ ਨਰਸਾਂ ਨੇ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਕਰਫਿਊ ਤੇ ਲਾਕਡਾਊਨ ਦੇ ਇਸ ਮਾਹੌਲ
Punjabਪਿੰਡ ਉਜੜਿਆ ਜਾਂਦਾ ਸੀ ਤੇ ਕਮਲੀ ਨੂੰ ਕੱਤਣ ਦੀ ਪਈ ਸੀ, ਆਹ ਦੇਖੋ ਭਾਜਪਾ ਆਗੂ 9 ਹੋਰ ਸਾਥੀਆਂ ਸਣੇ ਜੂਆ ਖੇਡਦੇ ਕਿਵੇਂ ਕਾਬੂ ਕਰ ਲਏ ਪੁਲਿਸ ਨੇ Htv PunjabiApril 30, 2020 by Htv PunjabiApril 30, 20200378 ਜਲੰਧਰ (ਦਵਿੰਦਰ ਕੁਮਾਰ) : ਇੱਥੋਂ ਦੇ ਥਾਣਾ ਭਾਰਗਵ ਕੈਂਪ ਦੀ ਪੁਲਿਸ ਨੇ ਭਾਰਤੀ ਜਨਤਾ ਪਾਰਟੀ ਦੇ ਐਸ ਸੀ ਮੋਰਚਾ ਜਨਰਲ ਸਕੱਤਰ ਸ਼ੀਤਲ ਅੰਗੂਰਾਲ ਨੂੰ ਉਸ
Punjabਸਿਹਤ ਮਹਿਕਮੇ ਦੇ ਬੰਦਿਆਂ ਨੇ ਕੋਰੋਨਾ ਦੇ ਮਰੀਜ਼ ਨਾਲ ਕੀਤਾ ਉਲਟਾ ਕੰਮ, ਅੱਧੀ ਰਾਤ ਨੂੰ ਉਠਾ ਲਿਆ, ਪਤਾ ਲੱਗਣ ‘ਤੇ ਪਰਿਵਾਰ ‘ਚ ਪਈਆਂ ਭਾਜੜਾਂHtv PunjabiApril 30, 2020 by Htv PunjabiApril 30, 20200376 ਜਲੰਧਰ : ਜਲੰਧਰ ਦੇ ਸਿਵਿਲ ਹਸਪਤਾਲ ਵਿੱਚ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਦਾਖਲ ਕਰਵਾਏ ਗਏ ਵਿਸ਼ਵ ਸ਼ਰਮਾ ਨਾਮ ਦੇ ਇੱਕ ਨੌਜਵਾਨ ਨੂੰ ਕੁਝ ਚਿਰ ਹਸਪਤਾਲ
Uncategorizedਇਰਫਾਨ ਖਾਨ ਤੋਂ ਬਾਅਦ ਹੁਣ ਰਿਸ਼ੀ ਕਪੂਰ ਦਾ ਵੀ ਦਿਹਾਂਤ, ਅਮਿਤਾਭ ਬੱਚਨ ਨੇ ਕਿਹਾ ਕਿ ਮੈਂ ਟੁੱਟ ਗਿਆ ਹਾਂHtv PunjabiApril 30, 2020April 30, 2020 by Htv PunjabiApril 30, 2020April 30, 20200494 ਮੁੰਬਈ : ਬਾਲੀਵੁਡ ਦੇ ਪ੍ਰਸਿੱਧ ਅਦਾਕਾਰ ਰਿਸ਼ੀ ਕਪੂਰ ਦਾ ਦਿਹਾਂਤ ਹੋ ਗਿਆ ਹੈ l ਉਹ 67 ਵਰਿਆਂ ਦੇ ਸਨ l ਇਸ ਗੱਲ ਦੀ ਜਾਣਕਾਰੀ ਉਨ੍ਹਾਂ
Punjab Religionਮਾਮਲਾ ਖੰਨਾ ਦੇ ਗੁਰਸਿੱਖ ਪਿਓ ਪੁੱਤਰਾਂ ਨੂੰ ਥਾਣੇ ‘ਚ ਨੰਗਾ ਕਰਨ ਦਾ : ਦਮਦਮੀ ਟਕਸਾਲ ਦੇ ਮੁਖੀ ਨੇ ਕੈਪਟਨ ਨੂੰ ਕਿਹਾ ਇਨਸਾਫ ਦਿਓ, ਨਹੀਂ ਪੀੜਿਤ ਗ਼ਲਤ ਰਾਹੇ ਵੀ ਪੈ ਸਕਦੇ ਨੇ Htv PunjabiApril 29, 2020 by Htv PunjabiApril 29, 20200450 ਖੰਨਾ:- ਖੰਨਾ ਦੇ ਥਾਣੇ ਅੰਦਰ 10 ਮਹੀਨੇ ਪਹਿਲਾਂ ਉਥੋਂ ਦੇ ਪਿੰਡ ਦਹੇੜੂ ਦੇ ਕਿਸਾਨ ਦੀ ਜ਼ਲਾਲਤ ਪੂਰਨ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ
Punjabਕਰਫਿਊ ‘ਚ ਢਿੱਲ ਕਰਫਿਊ ‘ਚ ਢਿੱਲ ਕਹਿ ਕੇ ਰੌਲਾ ਪਾਉਣ ਵਾਲਿਓ ਪਹਿਲਾਂ ਆਹ ਫਰਮਾਨ ਫੀ ਪੜ੍ਹ ਲਿਓ ਉਂਈ ਨਾ ਪਰਚਾ ਦਰਜ਼ ਕਰਵਾ ਲਿਓ ?Htv PunjabiApril 29, 2020 by Htv PunjabiApril 29, 20200444 ਪਟਿਆਲਾ :ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਸਪੱਸ਼ਟ ਕੀਤਾ ਹੈ ਕਿ ਪਟਿਆਲਾ ਜ਼ਿਲ੍ਹੇ ਅੰਦਰ ਕਰਫਿਊ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾ ਰਹੀ। ਉਨ੍ਹਾਂ
Punjabਨਿਹੰਗ ਹਮਲੇ ਚ ਜ਼ਖਮੀਂ ਐਸਆਈ ਹਰਜੀਤ ਸਿੰਘ ਤੋਂ ਬਾਅਦ ਉਸੇ ਜਗ੍ਹਾ ਜ਼ਖਮੀ ਹੋਏ ਇੰਸਪੈਕਟਰ ਬਿੱਕਰ ਸਿੰਘ ਸੋਹੀ ਵੀ ਆਏ ਸੁਰਖੀਆਂ ‘ਚ!Htv PunjabiApril 29, 2020 by Htv PunjabiApril 29, 20200427 ਪਟਿਆਲਾ-ਟਰੱਕ ਯੂਨੀਅਨ ਪਟਿਆਲਾ ਵਲੋਂ ਸਬਜ਼ੀ ਮੰਡੀ ਸਨੌਰ ਵਿਖੇ ਬਹਾਦਰੀ ਨਾਲ ਡਿਊਟੀ ਕਰਦੇ ਸਮੇਂ ਜ਼ਖਮੀ ਹੋਏ ਥਾਣਾ ਸਦਰ ਪਟਿਆਲਾ ਦੇ ਐਸ. ਐਚ. ਓ. ਬਿਕਰ ਸਿੰਘ ਸੋਹੀ
Punjabਸ਼ਹਿਰ ਵਿੱਚ 89 ਬੰਦੇ ਇਕੱਠੇ ਹੋ ਕੇ ਕਰ ਰਹੇ ਸਨ ਆਹ ਕੰਮ, ਪੁਲਿਸ ਨੇ 45 ਔਰਤਾਂ ਤੇ 44 ਮਰਦਾਂ ਸਣੇ ਸਾਰੀਆਂ ਨੂੰ ਕਰ ਲਿਆ ਗ੍ਰਿਫਤਾਰ, ਰੋਂ ਵੀ ਨਾ ਦਿੱਤਾ ਚੱਜ ਨਾਲ Htv PunjabiApril 29, 2020April 30, 2020 by Htv PunjabiApril 29, 2020April 30, 20200481 ਨਾਭਾ : ਪੂਰੇ ਦੇਸ਼ ਵਿੱਚ ਜਿੱਥੇ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਅਤੇ ਕਰਫਿਊ ਲਗਾਤਾਰ ਜਾਰੀ ਹੈ ਅਤੇ ਕੋਰੋਨਾ ਪੀੜਿਤਾਂ ਦੀ ਸੰਖਿਆ ਲਗਾਤਾਰ ਵੱਧ ਰਹੀ ਹੈ l