ਬਠਿੰਡੇ ਦੇ SSP ਨਾਨਕ ਸਿੰਘ ਤੋਂ ਬਾਅਦ DSP ਨੇ ਪਈ ਸਾਈਕਲ ‘ਤੇ ਧੱਕ ! DSP ਨੂੰ ਸਾਈਕਲ ‘ਤੇ ਦੇਖ ਕਈਆਂ ਦਾ ਨਿਕਲਿਆ, ਕਈ ਬੇਹੋਸ਼, ਜਨਾਨੀਆਂ ਦੀ ਲੱਗੀ ਦੌੜ
ਬਠਿੰਡਾ (ਨਰੇਸ਼ ਸ਼ਰਮਾ) : ਕਰਫਿਊ ਤੇ ਤਾਲਾਬੰਦੀ ਦੌਰਾਨ ਬਿਨਾਂ ਕੰਮ ਦੇ ਸੜਕਾਂ ‘ਤੇ ਖੁਲ੍ਹੇ ਘੁੰਮ ਰਹੇ ਬਠਿੰਡਾ ਦੇ ਲੋਕਾਂ ਲਈ ਅੱਜ ਦਾ ਦਿਨ ਸ਼ਾਮਤ ਵਾਲਾ ਰਿਹਾ।
