Uncategorizedਆਹ ਹੈ ਨਿਰਭੈਆ ਦੇ ਕਾਤਲਾਂ ਨੂੰ ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਦੇ ਢਾਈ ਘੰਟਿਆਂ ਦਾ ਅੱਖੀਂ ਦੇਖਿਆ ਹਾਲHtv PunjabiMarch 21, 2020 by Htv PunjabiMarch 21, 20200466 ਨਵੀਂ ਦਿੱਲੀ : 2012 ਵਿੱਚ ਨਿਰਭੈਆ ਦਾ ਬੜੀ ਦਰਿੰਦਗੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰ ਦੇਣ ਦੇ ਮਾਮਲੇ ਵਿੱਚ ਅਦਾਲਤ ਵੱਲੋਂ 4 ਮੁਜ਼ਰਿਮਾਂ ਨੂੰ
Uncategorizedਕਈ ਸਵਾਲ ਖੜ੍ਹੇੇ ਕਰ ਗਈ ਸੁਪਰੀਮ ਕੋਰਟ ਦੇ ਚੀਫ ਜਸਟਿਸ ਗੋਗੋਈ ਦੀ ਰਾਜ ਸਭਾ ਮੈਂਬਰ ਵੱਲੋਂ ਨਿਯੁਕਤੀHtv PunjabiMarch 21, 2020 by Htv PunjabiMarch 21, 20200395 ਚੰਡੀਗੜ੍ਹ : ਲੰਘੇ ਦਿਨੀਂ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਨੂੰ ਸੇਵਾਮੁਕਤ ਹੋਣ ਤੋਂ ਬਾਅਦ ਭਾਜਪਾ ਨੇ ਰਾਜ ਸਭਾ ਮੈਂਬਰ ਦੇ ਤੌਰ ਤੇ
Uncategorizedਤਾਜ਼ਾ ਅੰਕੜਿਆਂ ਦੇ ਅਨੁਸਾਰ ਸਾਲ 2014-18 ਦੇ ਵਿੱਚ 1.75 ਲੱਖ ਤੋਂ ਜਿ਼ਆਦਾ ਮਾਮਲੇHtv PunjabiMarch 21, 2020 by Htv PunjabiMarch 21, 20200418 ਨਵੀਂ ਦਿੱਲੀ : ਬੀਤੀ ਕੱਲ ਜਿੱਥੇ ਨਿਰਭੈਆ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ ਉੱਥੇ ਹੀ ਦੂਜੇ ਪਾਸੇ ਅਜਿਹੇ ਮਾਮਲੇ ਘੱਟਣ ਦੀ ਜਗ੍ਹਾ
Uncategorizedਲੱਖ ਦੀ ਲਾਹਨਤ ! ਮਾਪੇ ਹੁਣ ਇਨ੍ਹਾਂ ਗੱਲਾਂ ਪਿੱਛੇ ਵੀ ਧੀਆਂ ਦਾ ਕਰਨ ਲੱਗੇ ਕਤਲHtv PunjabiMarch 20, 2020 by Htv PunjabiMarch 20, 20200417 ਮੈਣਪੁਰੀ : ਤੁਸੀਂ ਕੁੜੀਆਂ ਜਾਂ ਮੁੰਡਿਆਂ ਵੱਲੋਂ ਮਾਪਿਆਂ ਦੀ ਮਰਜ਼ੀ ਤੋਂ ਬਗੈਰ ਵਿਆਹ ਕਰਾਉਣ ‘ਤੇ ਮਾਪਿਆਂ ਵੱਲੋਂ ਗੁੱਸੇ ‘ਚ ਆ ਕੇ ਉਨ੍ਹਾਂ ਦਾ ਕਤਲ ਕੀਤੇ
Uncategorizedਨਿਰਭੈਆ ਦੇ ਕਾਤਲਾਂ ਨੂੰ ਫਾਂਸੀ ਤਾਂ ਦੇ ਦਿੱਤੀ ਐ ਪਰ ਕਦੇ ਆਹ ਸੋਚਿਐ ਕਿ ਇਹੋ ਜਿਹੀਆਂ ਫਾਂਸੀਆਂ ਕਿੰਨੇ ਹੋਰ ਨਿਰਦੋਸ਼ਾਂ ਦੀ ਮੌਤ ਦਾ ਕਾਰਨ ਬਣ ਰਹੀਆਂ ਨੇHtv PunjabiMarch 20, 2020 by Htv PunjabiMarch 20, 20200583 ਕੁਲਵੰਤ ਸਿੰਘ ਚੰਡੀਗੜ੍ਹ : ਸਾਲ 2012 ਤੋਂ ਬਾਅਦ ਲੰਬੇ ਇੰਤਜ਼ਾਰ ਉਪਰੰਤ ਨਿਰਭੈਆ ਦੇ ਬਲਾਤਕਾਰੀ ਤੇ ਕਾਤਲਾਂ ਨੂੰ ਅੱਜ ਸਵੇਰੇ ਸਾਢੇੰ ਪੰਜ ਵਜੇ ਫਾਂਸੀ ਦੇ ਤਖਤੇ
Uncategorized15000 ਲੋਕਾਂ ਦੀ ਜਾਨ ਬਚਾਈ ਹੈ ਨਵੇਂ ਮੋਟਰ ਵਾਹਨ ਕਾਨੂੰਨ ਨੇ : ਨਿਤਿਨ ਗਡਕਰੀHtv PunjabiMarch 20, 2020 by Htv PunjabiMarch 20, 20200445 ਨਵੀਂ ਦਿੱਲੀ : ਦੇਸ਼ ਵਿੱਚ ਪਿਛਲੇ ਸਾਲ ਨਵਾਂ ਮੋਟਰ ਵਾਹਨ ਕਾਨੂੰਨ ਲਾਗੂ ਹੋਣ ਦੇ ਬਾਅਦ ਤੋਂ 15000 ਲੋਕਾਂ ਦੀ ਜਾਨ ਬਚਾਉਣ ਵਿੱਚ ਸਰਕਾਰ ਕਾਮਯਾਬ ਰਹੀ
Uncategorizedਔਰਤਾਂ ਖਿਲਾਫ ਹੋਣ ਵਾਲੇ ਜ਼ੁਲਮਾਂ ਤੇ 30 ਦਿਨ ‘ਚ ਦਾਖਿਲ ਹੋਵੇ ਚਾਰਜਸ਼ੀਟ : ਸੰਸਦ ਕਮੇਟੀ ਦਾ ਸੁਝਾਅHtv PunjabiMarch 20, 2020 by Htv PunjabiMarch 20, 20200379 ਨਵੀਂ ਦਿੱਲੀ : ਔਰਤਾਂ ਦ ਖਿਲਾਫ ਜ਼ੁਲਮਾਂ ਦੇ ਵੱਧਦੇ ਮਾਮਲਿਆਂ ਤੇ ਚਿੰਤਾ ਜਤਾਉਂਦੇ ਹੋਏ ਸੰਸਦ ਦੀ ਇੱਕ ਕਮੇਟੀ ਨੇ ਅਜਿਹੇ ਮਾਮਲਿਆਂ ਵਿੱਚ 30 ਦਿਨਾਂ ਦੇ
Uncategorizedਮਾਰ ਲਿਆ ਕੋਰੋਨਾ ਵਾਇਰਸ ਨੇ 31 ਮਾਰਚ ਤੱਕ ਸ਼ੋਅਰੂਮਾਂ ‘ਚ ਖੜੇ 8,32000 ਨਵੇਂ ਦੁਪਹੀਆ ਵਾਹਨ ਬਣ ਜਾਣਗੇ ਕਬਾੜHtv PunjabiMarch 19, 2020 by Htv PunjabiMarch 19, 20200485 ਨਵੀਂ ਦਿੱਲੀ : ਜਿਓਂ ਜਿਓਂ 31 ਮਾਰਚ ਦਾ ਦਿਨ ਨਜ਼ਦੀਕ ਆਉਂਦਾ ਜਾ ਰਿਹਾ, ਤਿਓਂ ਤਿਓਂ ਵਾਹਨ ਲੀਡਰਾਂ ਦਾ ਕਾਲਜਾ ਮੂੰਹ ਨੂੰ ਆਉਂਦਾ ਜਾ ਰਿਹਾ ਹੈ।ਕਾਰਨ
Punjabਆਪਣੀ ਨਾਬਾਲਿਗ ਬੱਚੀ ਨੂੰ ਦ੍ਰੋਪਦੀ ਵਾਂਗ ਦਾਅ ‘ਤੇ ਲਾਤਾ ਜੂਏ ‘ਚ, ਦੇਖੋ ਲਾਹਨਤੀ ਪਿਓ ਨਾਲ ਕੀ ਬਣੀHtv PunjabiMarch 19, 2020March 19, 2020 by Htv PunjabiMarch 19, 2020March 19, 20200420 ਯਮੁਨਾਨਗਰ : ਤੁਸੀਂ ਮਹਾਂਭਾਰਤ ‘ਚ ਪਾਂਡਵਾਂ ਵੱਲੋਂ ਦਰੋਪਦੀ ਨੂੰ ਜੂਏ ਦੇ ਦਾਅ ਤੇ ਲਾਉਣ ਦੀ ਕਥਾ ਤਾਂ ਪੜੀ ਸੁਣੀ ਜਾਂ ਟੀਵੀ ਤੇ ਦੇਖੀ ਹੋਣੀ ਤੇ
Uncategorizedਚੋਰ ਰਾਤ ਵੇਲੇ ਖੋਲ੍ਹ ਰਹੇ ਸੀ ਮੱਝ, ਮਾਲਕਿਨ ਨੇ ਰੋਲਾ ਪਾਇਆ ਤਾਂ ਮੱਝ ਛੱਡ ਮਾਲਕਿਨ ਹੀ ਚੁੱਕ ਕੇ ਲੈ ਗਏHtv PunjabiMarch 19, 2020 by Htv PunjabiMarch 19, 20200938 ਮਊ : ਉੱਤਰ ਪ੍ਰਦੇਸ਼ ਵਿੱਚ ਮਊ ਦੇ ਸਮਨਪੁਰ ਪਿੰਡ ਵਿੱਚ ਮੱਝ ਚੋਰੀ ਕਰਨ ਪਹੁੰਚਿਆ ਇੱਕ ਗਿਰੋਹ ਮਾਲਕਿਨ ਨੂੰ ਹੀ ਚੁੱਕ ਕੇ ਲੈ ਗਿਆ l ਹਾਲਾਂਕਿ