Uncategorizedਤੇਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਘਾਟਾHtv PunjabiMarch 11, 2020 by Htv PunjabiMarch 11, 20200651 ਨਵੀਂ ਦਿੱਲੀ : ਦੇਸ਼ ਵਿੱਚ ਬੁੱਧਵਾਰ ਨੂੰ ਤੇਲ ਦੀ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ।ਦਿੱਲੀ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ ਵਿੱਚ 2.69 ਰੁਪਏ ਅਤੇ
Punjabਦੇਖੋ ਕੀਦ੍ਹਾ ਕੀਦ੍ਹਾ ਬੇੜਾ ਗਰਕ ਕਰਨ ਤੇ ਤੁਲਿਆ ਹੋਇਐ ਕੋਰੋਨਾ ਵਾਇਰਸ, ਲੋਕ ਕਿਸੇ ਨੂੰ ਕੋਸ ਵੀ ਨਹੀਂ ਸਕਦੇHtv PunjabiMarch 10, 2020 by Htv PunjabiMarch 10, 20200564 ਚੰਡੀਗੜ੍ਹ : ਆਲਮੀ ਦਹਿਸ਼ਤਗਰਦੀ ਤੋਂ ਬਾਅਦ ਇਨੀਂ ਦਿਨੀਂ ਜੇਕਰ ਵਿਸ਼ਵ ਭਾਈਚਾਰੇ ਅੰਦਰ ਕਿਸੇ ਚੀਜ਼ ਦੀ ਸਭ ਤੋਂ ਵੱਧ ਦਹਿਸ਼ਤ ਹੈ ਤਾਂ ਉਹ ਹੈ ਕੋਰੋਨਾ ਵਾਇਰਸ।ਜਿਸ
Uncategorized30 ਫੀਸਦੀ ਤੱਕ ਡਿੱਗਣਗੇ ਪੈਟਰੋਲ ਤੇ ਡੀਜ਼ਲ ਦੇ ਰੇਟ, ਰੂਸ ਤੇ ਸਾਊਦੀ ਵਿੱਚਕਾਰ ਤੇਲ ਕੀਮਤਾਂ ਦੀ ਜੰਗ ਸ਼ੁਰੂHtv PunjabiMarch 9, 2020March 9, 2020 by Htv PunjabiMarch 9, 2020March 9, 20200454 ਨਵੀਂ ਦਿੱਲੀ : ਇੰਝ ਜਾਪਦਾ ਹੈ ਜਿਵੇਂ ਪੈਟਰੋਲ ਤੇ ਡੀਜ਼ਲ ਦੀਆਂ ਗੱਡੀਆਂ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਦੇ ਅੱਛੇ ਦਿਨ ਆਉਣ ਵਾਲੇ ਨੇ।ਅਜਿਹਾ ਕਿਹਾ ਜਾ
Uncategorizedਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਾਥੀਆਂ ਨੇ ਚਲਾਈਆਂ ਸੀ ਗੋਲੀਆਂ, ਅਦਾਲਤ ਨੇ ਟੰਗ ਤੇHtv PunjabiMarch 8, 2020 by Htv PunjabiMarch 8, 20200457 ਫਰੀਦਾਬਾਦ : ਇਹ ਘਟਨਾ ਭਾਵੇਂ ਸਾਲ 2006 ਵਿੱਚ ਫਰੀਦਾਬਾਦ ਦੇ ਅਦਾਲਤੀ ਕੰਪਲੈਕਸ ਵਿੱਚ ਘਟੀ ਸੀ, ਜਿਸ ਵਿੱਚ ਫਰੀਦਾਬਾਦ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਲ.ਐਨ.ਪਰਾਸ਼ਰ, ਓਪੀ
Punjabਲਓ ਬਈ ਸੱਚਖੰਡ ਦਰਸ਼ਨ ਕਰਨ ਜਾਣ ਵਾਲਿਓ ਹੁਣ ਕਮਰੇ ਦੀਆਂ ਨਹੀਂ ਆਵੇਗੀ ਘਾਟ, 100 ਕਰੋੜ ਦੀ ਲਾਗਤ ਨਾਲ ਬਣ ਰਿਹਾ ਯਾਤਰੀ ਨਿਵਾਸHtv PunjabiMarch 8, 2020 by Htv PunjabiMarch 8, 20200662 ਅੰਮ੍ਰਿਤਸਰ : ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਅਬੀਚਲ ਨਗਰ ਨੰਦੇੜ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਨੇ ਇਹ ਐਲਾਨ ਕਰਕੇ ਗੁਰੂ ਘਰ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ
Uncategorizedਔਰਤ ਨੂੰ ਆਈ ਹੋਈ ਸੀ ਮਹਾਂਵਾਰੀ ਆਹ ਦੇਖੋ ਬਾਕੀ ਔਰਤਾਂ ਨੇ ਰਲ ਕੇ ਉਸ ਨਾਲ ਕੀ ਕੀਤਾ ਚੀਕਾਂ ਮਾਰਦੀ ਔਰਤ ਥਾਣੇ ਜਾ ਪਹੁੰਚੀHtv PunjabiMarch 8, 2020 by Htv PunjabiMarch 8, 20200411 ਕੋਲਕੱਤਾ ; ਇੱਕ ਪਾਸੇ ਜਿੱਥੇ ਸਾਰੀ ਦੁਨੀਆਂ ਅੱਜ ਮਹਿਲਾ ਦਿਵਸ ਮਨ੍ਹਾਂ ਰਹੀ ਹੈ, ਉੱਥੇ ਦੂਜੇ ਪਾਸੇ ਇਸ ਦਿਹਾੜੇ ਤੋਂ ਠੀਕ ਇੱਕ ਦਿਨ ਪਹਿਲਾਂ ਕੋਲਕਾਤਾ ਵਿੱਚ
Uncategorizedਸਿੱਖਾਂ ਨੇ ਫੇਰ ਮਾਰਿਆ ਮੋਰਚਾ ਕੋਰੋਨਾ ਦੀ ਦਹਿਸ਼ਤ ਦੌਰਾਨ ਦਿੱਲੀ ਦੇ ਗੁਰਦੁਆਰਿਆਂ ‘ਚ ਲਾਉਣਗੇ ਆਹ ਚੀਜ਼ ਦਾ ਲੰਗਰHtv PunjabiMarch 7, 2020 by Htv PunjabiMarch 7, 20200501 ਨਵੀਂ ਦਿੱਲੀ : ਜਦੋਂ ਜਦੋਂ ਵੀ ਵਿਸ਼ਵ ਭਰ ਵਿੱਚ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਹਮੇਸ਼ਾ ਵੱਧ ਚੜ ਕੇੇ
Uncategorizedਹਨੇਰ ਸਾਂਈ ਦਾ ਹੁਣ ਮੌਤ ਵੀ ਚਾਈਨਜ਼ ਬਣ ਗਈ ਐ, ਆਹ ਸੁਣੋ ਵੁਹਾਨ ਸ਼ਹਿਰ ‘ਚੋਂ ਪਰਤੇ ਭਾਰਤੀ ਨਾਗਰਿਕ ਦੀ ਜ਼ੁਬਾਨੀ ਅਸਲ ਕਹਾਣੀHtv PunjabiMarch 7, 2020 by Htv PunjabiMarch 7, 20200708 ਦੇਹਰਾਦੂਨ : ਕੋਰੋਨਾ ਵਾਇਰਸ ਨੂੰ ਲੈ ਕੇ ਮੌਜੂਦਾ ਸਮੇਂ ਵਿੱਚ ਦੁਨੀਆਂ ਭਰ ਵਿੱਚ ਦਹਿਸ਼ਤ ਫੈਲੀ ਹੋਈ ਹੈ ਤੇੇ ਸਾਫ ਗੱਲ ਐ ਕਿ ਇਸ ਦਹਿਸ਼ਤ ਤੋਂ
Uncategorizedਆਧਾਰ ਕਾਰਡ ਤੇ ਲਿਖਾਈ ਫਿਰਦਾ ਸੀ ਜ਼ੇਲ੍ਹ ਦਾ ਪਤਾ, ਫੇਰ ਦੇਖੋ ਪੁਲਿਸ ਨੇ ਕਿਵੇਂ ਵਜਾਇਆ ਬੈਂਡHtv PunjabiMarch 6, 2020 by Htv PunjabiMarch 6, 20200555 ਲਖਨਊ : ਤੁਸੀਂ ਲੋਕਾਂ ਦੇ ਆਧਾਰ ਕਾਰਡ ਦੇ ਉੱਤੇ ਫੋਟੋ ਖਿੱਚਣ ਵਾਲੇ ਦੀ ਗਲਤੀ ਨਾਲ ਵਿੰਗੇ ਟੇਢੇ ਮੂੰਹ ਛਪਦੇ ਤਾਂ ਵੇਖੇ ਹੋਣੇ ਪਰ ਜੇ ਕੋਈ
Uncategorizedਮੋਦੀ ਸਰਕਾਰ ਨੇ ਕੱਛ ‘ਚੋਂ ਇੱਕ ਹੋਰ ਮੁੰਗਲਾ ਕੱਢ ਮਾਰਿਆ, ਹੁਣ ਇਸ ਬੈਂਕ ਦੇ ਗ੍ਰਾਹਕਾਂ ਨੂੰ ਪਈਆਂ ਭਾਜੜਾਂHtv PunjabiMarch 6, 2020 by Htv PunjabiMarch 6, 202001452 ਨਵੀਂ ਦਿੱਲੀ : ਕਦੇ ਨੋਟਬੰਦੀ, ਕਦੇ ਸੀਏਏ ਦੇ ਰੂਪ ਵਿੱਚ ਕੁਝ ਵੋਟਬੰਦੀ, ਕਦੇ ਕਸ਼ਮੀਰ ‘ਚ ਧਾਰਾ 370 ਦਾ ਰੌਲਾ, ਕਦੇ ਜੀਐਸਟੀ ਲਾਗੂ ਤੇ ਕਦੇੇ ਐਨਸੀਆਰ