Punjabਬਚੋ ਅਜਿਹੇ ਕੋਰੋਨਾ ਟੈਸਟ ਕਰਨ ਵਾਲਿਆਂ ਤੋਂ, ਵਲੰਟੀਅਰ ਬਣਕੇ ਆਏ ਲੋਕਾਂ ਨੇ ਕੀਤਾ ਵੱਡਾ ਕਾਂਡHtv PunjabiJune 30, 2020 by Htv PunjabiJune 30, 20200377 ਅੰਮ੍ਰਿਤਸਰ : ਸੀਮਾਵਰਤੀ ਕਸਬਾ ਅਟਾਰੀ ਵਿੱਚ ਕੋਕਾ ਕੋਲਾ ਏਜੰਸੀ ਦੇ ਮਾਲਿਕ ਦੇ ਘਰ ਵਿੱਚ ਪੁਲਿਸ ਵਲੰਟੀਅਰ ਬਣ ਵੜੇ ਡਕੈਤਾਂ ਨੇ ਪਰਿਵਾਰ ਨੂੰ ਬੰਧਕ ਬਣਾ ਕੇ
Punjabਨਵਜੋਤ ਸਿੱਧੂ ਦੀ ਵਾਪਸੀ ਚਰਚਾ ਨੂੰ ਕੈਪਟਨ ਨੇ ਆਹ ਕਹਿੰਦੇ ਹੋਏ ਨਕਾਰਿਆ, ਕਹਿ ਤੀ ਵੱਡੀ ਗੱਲ!Htv PunjabiJune 30, 2020 by Htv PunjabiJune 30, 20200381 ਨਵੀਂ ਦਿੱਲੀ : ਪੰਜਾਬ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਚਰਚਾਵਾਂ ਦਾ ਬਜ਼ਾਰ ਹਮੇਸ਼ਾ ਗਰਮ ਰਹਿੰਦਾ ਹੈ।ਕਦੀ ਆਮ ਆਦਮੀ ਪਾਰਟੀ ਵਿੱਚ ਜਾਣ ਦੀ ਗੱਲ
Pakistan Punjabਕਰਤਾਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਬਾਰੇ ਕੈਪਟਨ ਨੇ ਦਿੱਤਾ ਵੱਡਾ ਬਿਆਨ, ਸੁਣ ਕੇ ਸੰਗਤਾਂ ਪਈਆਂ ਭੰਬਲਭੂਸੇ ‘ਚ ?Htv PunjabiJune 30, 2020 by Htv PunjabiJune 30, 20200392 ਚੰਡੀਗੜ : ਪੰਜਾਬ ਦੇ ਮੁੱਖਮੰਤਰੀ ਕੈਪਟਲ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕਰਤਾਰਪੁਰ ਕਾਰੀਡੋਰ ਖੋਲਣ ਤੇ ਕੋਈ ਦਿੱਕਤ ਨਹੀਂ ਹੈ ਪਰ ਇਸ ਮਾਮਲੇ ਵਿੱਚ
Punjabਕੌਣ ਕਹਿੰਦੈ ਕਿ ਪੰਜਾਬ ‘ਚ ਮੁੜ ਲੌਕਡਾਊਨ ਮੁੜ ਹੋਵੇਗਾ ਲਾਗੂ? ਆਹ ਦੇਖੋ ਪੰਜਾਬ ਸਰਕਾਰ ਦਾ ਨਵਾਂ ਐਲਾਨHtv PunjabiJune 30, 2020 by Htv PunjabiJune 30, 20200394 ਚੰਡੀਗੜ : ਕੋਵਿਡ-19 ਸੰਕਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਾਰਵਜਨਿਕ ਬੱਸਾਂ ਵਿੱਚ ਪੂਰੀ ਸਵਾਰੀਆਂ ਬਿਠਾਉਣ ਦੀ ਛੂਟ ਦਿੱਤੇ ਜਾਣ ਦੇ ਨਾਲ ਹੀ ਨਿੱਜੀ ਕਾਰ ਵਿੱਚ
Punjabਕੋਰੋਨਾ ਦੇ ਝੰਮੇਂ ਲੋਕਾਂ ਦਾ ਪੈਟਰੋਲ ਡੀਜ਼ਲ ਦੇ ਰੇਟਾਂ ਨੇ ਕੱਢਿਆ ਧੂੰਆਂ, ਦੇਖੋ ਪ੍ਰਦਰਸ਼ਨਕਾਰੀਆਂ ਦਾ ਹਾਲHtv PunjabiJune 30, 2020 by Htv PunjabiJune 30, 20200450 ਅੰਮ੍ਰਿਤਸਰ : ਪੈਟਰੋਲ ਡੀਜ਼ਲ ਦੀ ਕੀਮਤਾਂ ਵਿੱਚ ਵਾਧਾ ਜਾਰੀ ਹੈ।ਲਗਾਤਾਰ ਵੱਧਦੀ ਕੀਮਤਾਂ ਦੇ ਖਿਲਾਫ ਵਿਰੋਧੀ ਧਿਰ ਕਾਗਰਸ ਸੋਮਵਾਰ ਨੂੰ ਸੜਕ ਤੇ ਉਤਰ ਗਈ।ਉਸ ਦੇ ਨੇਤਾਵਾਂ
Punjabਵੱਡੀ ਖ਼ਬਰ, ਬਹਿਬਲ ਕਲਾਂ ਵਾਂਗ ਹੀ ਕੋਟਕਪੂਰਾ ਗੋਲੀ ਕਾਂਡ ਵੇਲੇ ਵੀ ਕੀਤਾ ਗਿਆ ਸੀ ਆਹ ਕੰਮ, ਪੜ੍ਹੋ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਖੁਲਾਸਾHtv PunjabiJune 30, 2020 by Htv PunjabiJune 30, 20200666 ਫਰੀਦਕੋਟ : ਬਹਿਬਲ ਕਲਾਂ ਗੋਲੀਕਾਂਡ ਕੇਸ ਦੀ ਤਰ੍ਹਾਂ ਹੀ ਕੋਟਕਪੁਰਾ ਕੇਸ ਵਿੱਚ ਵੀ ਇੱਕ ਝੂਠੀ ਕਹਾਣੀ ਤਿਆਰ ਕੀਤੀ ਗਈ ਸੀ।ਇਹ ਖੁਲਾਸਾ ਇਨ੍ਹਾਂ ਮਾਮਲਿਆਂ ਦੀ ਜਾਂਚ
Punjabਆਹ ਦੇਖੋ ਪਿਆਰ ਦਾ ਨਤੀਜਾ,ਪ੍ਰੇਮੀ ਨਾਲ ਹੋਈ ਤਕਰਾਰ ਮਗਰੋਂ ਸ਼ਿਕਾਇਤ ਦੇਣ ਗਈ ਪ੍ਰੇਮਿਕਾ ਦਾ ਪ੍ਰੇਮੀ ਨੇ ਕਰਾਤਾ ਆਹ ਹਾਲHtv PunjabiJune 30, 2020 by Htv PunjabiJune 30, 20200769 ਬਟਾਲਾ : ਬਟਾਲਾ ਦੇ ਗਾਂਧੀ ਨਗਰ ਕੈਂਪ ਵਿੱਚ ਇੱਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਤੇ ਦਾਤ ਨਾਲ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ।ਪ੍ਰੇਮਿਕਾ ਦੇ ਤਿੰਨ
Punjabਲੁਧਿਆਣਾ ਪੁਲਿਸ ਦਾ ਕਮਾਲ, ਗੁੰਮ ਕਰਤੀ ਬਲਾਤਕਾਰ ਦੇ ਕੇਸ ਦੀ ਫਾਈਲ, 12 ਸਾਲ ਬਾਅਦ ਦਰਜ ਹੋਵੇਗਾ ਮਾਮਲਾHtv PunjabiJune 29, 2020 by Htv PunjabiJune 29, 20200488 ਲੁਧਿਆਣਾ : ਗਿੱਲ ਰੋਡ ਸਥਿਤ ਇੱਕ ਕੰਪਨੀ ਵਿੱਚ ਕੰਮ ਕਰਨ ਵਾਲੀ ਕੁੜੀ ਦੇ ਨਾਲ ਉਸੀ ਕੰਪਨੀ ਦੇ ਮਾਲਿਕ ਨੇ ਕਰੀਬ 12 ਸਾਲ ਪਹਿਲਾਂ 2008 ਵਿੱਚ
Punjabਹਿੰਦੂ ਆਗੂਆਂ ਦੀ ਸੁਰੱਖਿਆ ‘ਚ ਲੱਗੇ ਪੁਲਿਸ ਵਾਲਿਆਂ ਲਈ ਜਾਰੀ ਹੋਏ ਆਹ ਨਵੇਂ ਹੁਕਮ, ਖਾਲਿਸਤਾਨੀਆਂ ਦੇ…Htv PunjabiJune 29, 2020 by Htv PunjabiJune 29, 20200405 ਅੰਮ੍ਰਿਤਸਰ : ਦਿੱਲੀ ਤੋਂ ਖਾਲਿਸਤਾਨ ਲਿਬਰੇਸ਼ਨ ਫਰੰਟ ਦੇ ਤਿੰਨ ਅੱਤਵਾਦੀਆਂ ਦੀ ਗ੍ਰਿਫਤਾਰੀ ਤੋਂ ਮਿਲੇ ਮਹੱਤਵਪੂਰਨ ਸੁਰਾਗ ਦੇ ਬਾਅਦ ਪੰਜਾਬ ਦੇ ਹਿੰਦੂ ਨੇਤਾਵਾਂ ਦੀ ਸੁਰੱਖਿਆ ਸਖਤ
Punjabਪੰਜਾਬ ‘ਚ ਯੂਨੀਵਰਸਿਟੀ ਤੇ ਕਾਲਜਾਂ ਦੇ ਫਾਈਨਲ ਇਮਤਿਹਾਨਾਂ ਬਾਰੇ ਹੋਇਆ ਵੱਡਾ ਖੁਲਾਸਾ, ਦੇਖੋ ਕਿਹੜੀ ਤਰੀਕ ਨੂੰ ਹੋ ਰਹੇ ਨੇ ਇਮਤਿਹਾਨHtv PunjabiJune 29, 2020 by Htv PunjabiJune 29, 20200343 ਚੰਡੀਗੜ : ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਫਾਈਨਲ ਪਪਰ 15 ਜੁਲਾਈ ਤੱਕ ਸਥਗਿਤ ਕਰਨ ਦਾ ਐਲਾਨ ਕੀਤਾ ਹੈ।ਹਾਲਾਂਕਿ