Punjab Videoਕਣਕ ਦੀ ਬੋਰੀ ਪਿੱਛੇ ਬੰਦੇ ਮਰਨੇ ਸ਼ੁਰੂ , ਪੁਲਸੀਏ ਦੀ ਗੁੰਡਾਗਰਦੀ ਨੇ ਕੀਤੀ ਹੱਦ, ਦੇਖੋ ਹੌਲਨਾਕ LIVE ਤਸਵੀਰਾਂHtv PunjabiMay 6, 2020 by Htv PunjabiMay 6, 20200494 ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ) : ਕੋਰੋਨਾ ਮਹਾਂਮਾਰੀ ਕਾਰਨ ਪੰਜਾਬ ‘ਚ ਲੱਗੇ ਕਰਫਿਊ ਤੇ ਤਾਲਾਬੰਦੀ ਨੇ ਦੇਸ਼ ਅਤੇ ਸਮਾਜਿਕ ਅਰਥਚਾਰੇ ਨੂੰ ਢੂੰਘੀ ਸੱਟ ਮਾਰੀ ਐ। ਜਿਥੇ ਇਸ ਕਰਨ
Punjab Religion Videoਸਵੇਰ ਚਾੜ੍ਹਨ ਤੋਂ ਪਹਿਲਾਂ ਚੜ੍ਹ ਗਿਆ ਲਾਖੇ ਸਿਧਾਣੇ ਦਾ ਪਾਰਾ, ਰਣਜੀਤ ਬਾਵੇ ਨਾਲ ਪਹਾੜ ਵਾਂਗੂੰ ਅੜਕੇ ਖੜ੍ਹ ਗਿਆ ਲੱਖਾ, ਕਹਿੰਦਾ ਪਰਚੇ ਪੁਰਚੇ ਤਾਂ ਹੁੰਦੇ ਰਹਿੰਦੇ ਨੇ….ਘਬਰਾਈਂ ਨਾ !Htv PunjabiMay 6, 2020 by Htv PunjabiMay 6, 20200651 ਨਿਊਜ਼ ਡੈਸਕ : ਇੰਝ ਜਾਪਦਾ ਹੈ ਜਿਵੇਂ ਕੋਰੋਨਾ ਮਹਾਂਮਾਰੀ ਦੌਰਾਨ ਵੀ ਕਈ ਪੰਜਾਬੀ ਗਾਇਕ ਕਲਾਕਾਰਾਂ ਦੇ ਸ਼ੁਰੂ ਹੋਏ ਮਾੜੇ ਦਿਨਾਂ ਦਾ ਖਾਤਮਾਂ ਹੋਣ ਦਾ ਨਾਮ
Punjab Religionਕੋਰੋਨਾ ਮਹਾਂਮਾਰੀ ਦੌਰਾਨ ਭਾਈ ਨਿਰਮਲ ਸਿੰਘ ਖਾਲਸਾ ਮਗਰੋਂ ਹੁਣ ਇਸ ਸ਼੍ਰੋਮਣੀ ਕਮੇਟੀ ਮੁਲਾਜ਼ਮ ਦੀ ਮੌਤ, ਕੁਦਰਤ ਦਾ ਕਹਿਰ ਦੇਖੋ ! Htv PunjabiMay 5, 2020 by Htv PunjabiMay 5, 20200615 ਖੰਨਾ (ਰਵਿੰਦਰ ਸਿੰਘ ਢਿੱਲੋਂ): ਪੁਲਿਸ ਜ਼ਿਲ੍ਹਾ ਖੰਨਾ ਦੇ ਅਧੀਨ ਪਿੰਡ ਕੋਟ ਪਨੈਚ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਰਟ ਟਾਈਮ ਮੁਲਾਜ਼ਮ ਕੇਹਰ ਸਿੰਘ (52) ਦੀ ਘਰ ਦੀ
Punjab Videoਕਾਂਗਰਸੀ ਕੌਂਸਲਰ ਦੀ ਕਰਤੂਤ ਕੈਮਰੇ ‘ਚ ਕੈਦ, ਗਲਤ ਕੰਮ ਕਰਨ ਗਏ ਨੇ ਹੱਟੇ-ਕੱਟੇ ਮੁੰਡੇ ਨਾਲ ਲਿਆ ਪੰਗਾ, ਸ਼ਰੀਰ ਦੇ ਜਰੂਰੀ ਅੰਗ ‘ਤੇ ਵੱਢੀ ਦੰਦੀ, ਦੋਵਾਂ ਦੀਆਂ ਨਿਕਲੀਆਂ ਚੀਕਾਂHtv PunjabiMay 5, 2020 by Htv PunjabiMay 5, 20200500 ਸ੍ਰੀ ਮੁਕਤਸਰ ਸਾਹਿਬ (ਸੋਨੀ ਢੱਲਾ): ਇਥੋਂ ਦੇ ਕਾਂਗਰਸੀ ਕੌਂਸਲਰ ਰਜਿੰਦਰ ਰਾਜ ਦੀ ਆਪਣੇ ਘਰ ਕਿਰਾਏ ਰਹਿੰਦੇ ਕਿਰਾਏਦਾਰ ਨਾਲ ਕਿਰਾਇਆ ਮੰਗਣ ਵਰਗੀ ਮਾਮੂਲੀ ਗੱਲ ਨੂੰ ਲੈਕੇ ਸ਼ੁਰੂ
Punjab Videoਗੈਂਗਸਟਰ Jaggu Bhagwanpuria ਨੂੰ ਹੋਈ, ਲਾ ਇਲਾਜ ਬਿਮਾਰੀ, ਮਾਂ ਲਈ ਥਾਣੇ ਦੇ ਗੇਟ ਬੰਦ, ਪੈ ਗਿਆ ਰੌਲਾHtv PunjabiMay 5, 2020 by Htv PunjabiMay 5, 20200952 ਗੁਰਦਸਪੁਰ (ਅਵਤਾਰ ਸਿੰਘ): ਪਟਿਆਲਾ ਦੀ ਕੇਂਦਰੀ ਜੇਲ੍ਹ ‘ਚ ਬੰਦ ਪ੍ਰਸਿੱਧ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਵੀ ਕੋਰੋਨਾ ਵਾਇਰਸ ਨਾਂ ਦੀ ਲਾ ਇਲਾਜ ਬਿਮਾਰੀ ਨੇ ਆਪਣੀ
Punjab Videoਗਾਲ੍ਹਾਂ ਦਾ ਡਿਪਲੋਮਾ ਕਰਨ ਵਾਲੀ ਜ਼ਨਾਨੀ ਮਗਰੋਂ MLA ਗਿੱਲ ਦੀ ਥਾਣੇਦਾਰ ਨਾਲ ਫੋਨ ਕਾਲ ‘ਤੇ ਪਈ ਟਾਈ, MLA ਥਾਣੇਦਾਰ ਨੂੰ ਕਹਿੰਦਾ ਮੈਂ …ਆਂ! ਫੇਰ ਥਾਣੇਦਾਰ ਵੀ ਹੋਇਆ ਸਿਧਾ LIVEHtv PunjabiMay 5, 2020 by Htv PunjabiMay 5, 20200513 ਤਰਨਤਾਰਨ : ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੀ ਇਕ ਲੇਡੀ ਸੋਸ਼ਲ ਵਰਕਰ ਅਮਨਦੀਪ ਕੌਰ ਨਾਲ ਉਲਝਣ ਤੋਂ ਬਾਅਦ ਮਹਿਸੂਸ ਹੋਣ ਦਾ ਸਟੇਟਸ ਫੇਸਬੁੱਕ ‘ਤੇ ਪਾਉਣ ਵਾਲੇ ਤਰਨ
Punjab Videoਲਓ ਜੀ ਮੁੰਡਿਆਂ ਕੋਲ ਕੋਰੋਨਾ ਵਾਰਡ ‘ਚ ਵੜ੍ਹ ਗਿਆ ਖੁਸਰਾ, ਮੂੰਹ ਢਕੀ ਸੋਹਣੇ ਖੁਸਰੇ ਨੇ ਡੰਡੇ ਨਾਲ ਕੀਤਾ ਅਜਿਹਾ ਕੰਮ, ਅੱਗੋਂ ਮਸਤ ਗਏ ਨੌਜਵਾਨ ਮਰੀਜ਼, ਕਹਿੰਦੇ ਐਂਵੇ ਨੀ.. ਐਂਵੇ ਕਰ!Htv PunjabiMay 5, 2020 by Htv PunjabiMay 5, 20200590 ਜਲੰਧਰ (ਦਵਿੰਦਰ ਕੁਮਾਰ) : ਜਿਸ ਵੇਲੇ ਕੋਰੋਨਾ ਮਹਾਂਮਾਰੀ ਨੇ ਭਾਰਤ ਤੇ ਖਾਸ ਕਰਕੇ ਪੰਜਾਬ ਅੰਦਰ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਸਨ, ਤਾਂ ਉਸ ਵੇਲੇ ਜਿਨ੍ਹਾਂ ਕੋਰੋਨਾ
Punjab Videoਪਿੰਡ ਦੇ ਦੇਸੀ ਜਿਹੇ ਜੱਟ ਨੇ ਫਸਾਇਆ ਸਿੱਧੂ ਮੂਸੇਵਾਲਾ, ਮੂਸੇਵਾਲਾ ਨੇ ਏਕੇ-47 ਨਾਲ ਇਸ ਪਿੰਡ ‘ਚ ਕੀਤੀ ਸੀ ਠਾਹ-ਠਾਹ, SSP ਨੇ ਦਿੱਤਾ ਮੂਸੇਵਾਲਾ ‘ਤੇ ਪਰਚਾ, ਪੁਲਸੀਏ ਸਸਪੈਂਡHtv PunjabiMay 5, 2020 by Htv PunjabiMay 5, 20200568 ਬਰਨਾਲਾ (ਰਾਜੇਸ਼ ਗੋਇਲ) : ਬਰਨਾਲਾ ਜ਼ਿਲ੍ਹੇ ‘ਚ ਪੈਂਦੀ ਬਡਬਰ ਪੁਲਿਸ ਫਾਇਰਿੰਗ ਰੇਂਜ ਚ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਉਨ੍ਹਾਂ ਦੇ 3 ਸਾਥੀਆਂ ‘ਤੇ 6 ਪੁਲਿਸ ਮੁਲਾਜ਼ਮਾਂ
Punjab Videoਕੋਰੋਨੇ ਦੇ ਸ਼ੱਕੀ ਮਰੀਆਂ ਹੋਈਆਂ ਅਜੀਬ ਸ਼ੈਆਂ ਨਾਲ ਕਿਵੇਂ ਰਹਿੰਦੇ ਨੇ ਇਕਾਂਤਵਾਸ ‘ਚ, ਦੇਖੋ LIVE, ਕੋਰੋਨੇ ਦੇ ਸ਼ੱਕੀ ਨੇ ਸਕੂਲ ਦੇ ਕਮਰਿਆਂ ਦੀ ਵੀਡੀਓ ਕਰਤੀ ਲੀਕHtv PunjabiMay 5, 2020 by Htv PunjabiMay 5, 20200533 ਬਠਿੰਡਾ (ਨਰੇਸ਼ ਸ਼ਰਮਾਂ):ਜਿਵੇਂ ਕਿ ਸਾਰੇ ਜਾਣਦੇ ਨੇ ਕਿ ਕੋਰੋਨਾ ਮਹਾਂਮਾਰੀ ਦਾ ਅਜੇ ਤੱਕ ਕੋਈ ਇਲਾਜ ਨਹੀਂ ਲੱਭਿਆ ਜਾ ਸਕਿਆ ਹੈ ਤੇ ਇਸੇ ਕਰਕੇ ਦੁਨੀਆਂ ਭਰ
Punjab VideoBig Breaking- Sidhu Moosewala ਦੇ ਹੱਥ ਆਈ AK- 47, ਠਾਹ ਠਾਹ ਚਲਾਈਆਂ ਗੋਲੀਆਂ, ਡੀਐਸਪੀ ਅਮਿਤ 9 ‘ਤੇ ਹੋਇਆ ਪਰਚਾ, ਕਿਸੇ ਵੇਲੇ ਵੀ ਹੋ ਸਕਦੀ ਐ ਗ੍ਰਿਫਤਾਰੀHtv PunjabiMay 4, 2020 by Htv PunjabiMay 4, 20200536 ਮਾਨਸਾ (ਨਵਦੀਪ ਆਹਲੂਵਾਲੀਆ): ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਪੰਜਾਬ ਪੁਲਿਸ ਦੇ ਜਵਾਨਾਂ ਕੋਲੋਂ AK-47 ਸਿੱਖਣ ਦੀ ਵਾਇਰਲ ਹੋਈ ਵੀਡੀਓ ਨੇ ਸੂਬੇ ‘ਚ ਭੜਥੂ ਮਚਾ ਕੇ