Punjabਲੀਵਰ ਡੈਮੇਜ ਦੀ ਰਿਪੋਰਟ ਤੋਂ ਪਰੇਸ਼ਾਨ ਪੰਜਾਬੀ ਲੇਖਕ ਨੇ ਕੀਤੀ ਖੁਦਕੁਸ਼ੀHtv PunjabiJanuary 24, 2020 by Htv PunjabiJanuary 24, 20200461 ਮੋਗਾ : ਕਈ ਮਸ਼ਹੂਰ ਪੰਜਾਬੀ ਗੀਤ ਲਿਖਣ ਵਾਲੇ ਜਸਵੰਤ ਸਿੰਘ (ਡੀਸੀ ਧੂਰਕੋਟ) (55) ਨੇ ਲੀਵਰ ਡੈਮੇਜ ਤੋਂ ਪਰੇਸ਼ਾਨ ਹੋ ਕੇ ਜ਼ਹਰੀਲੀ ਗੋਲੀਆਂ ਖਾ ਕੇ ਆਤਮ
Punjabਵੀਡਓ ਵਿੱਚ ਕੈਦੀ ਨੇ ਅਫਸਰਾਂ ਦੀ ਮਿਲੀਭਗਤ ਨਾਲ ਚੱਲ ਰਹੇ ਧੰਦੇ ਦਾ ਸਬੂਤ ਦਿੱਤਾ, ਇਲਜ਼ਾਮ ਲਾਇਆ ਕਿ ਹਰ ਸੁਵਿਧਾ ਦਾ ਰੇਟ ਹੈ ਫਿਕਸHtv PunjabiJanuary 24, 2020 by Htv PunjabiJanuary 24, 20200348 ਬਠਿੰਡਾ : ਮਾਡਰਨ ਜੇਲ੍ਹ ਤੋਂ ਨਸ਼ਾ ਤਸਕਰੀ ਦੇ ਕੇਸ ਵਿੱਚ ਬੰਦ ਕੈਦੀ ਦਾ ਜੇਲ੍ਹ ਵਿੱਚੋਂ ਵੀਡੀਓ ਵਾਇਰਲ ਹੋਇਆ ਹੈ.ਕੈਦੀ ਨੇ ਜੇਲ੍ਹ ਵਿੱਚ ਵੀਡੀਓ ਬਣਾ ਕੇ
Punjabਪਿਤਾ ਦੀ ਮੌਤ ‘ਤੇ ਸ਼ੋਕ ਕਰਨ ਆਏ ਲੋਕਾਂ ਲਈ ਚਾਹ ਬਣਾ ਰਹੀ ਸੀ ਔਰਤ, ਗੈਸ ਆਨ ਕਰਦੇ ਹੀ ਭੜਕੀ ਅੱਗHtv PunjabiJanuary 23, 2020 by Htv PunjabiJanuary 23, 20200720 ਜਲੰਧਰ : ਜਲੰਧਰ ਵਿੱਚ ਵੀਰਵਾਰ ਦੁਪਹਿਰ ਇੱਕ ਘਰ ਵਿੱਚ ਰਸੋਈ ਗੈਸ ਸਿਲੰਡਰ ਵਿੱਚ ਅੱਗ ਭੜਕ ਜਾਣ ਨਾਲ 6 ਲੋਕ ਝੁਲਸ ਗਏ l ਇਨ੍ਹਾਂ ਵਿੱਚ 2
Punjabਨੌਕਰੀ ਦੇਣ ਦੇ ਬਹਾਨੇ ਫਾਜ਼ਿਲਕਾ ਵਿੱਚ ਚਾਰ ਨੌਜਵਾਨਾਂ ਨੇ ਠੱਗਿਆ, ਕਾਰ ਵਿੱਚ ਕੀਤਾ ਸਮੂਹਿਕ ਕੁਕਰਮHtv PunjabiJanuary 23, 2020 by Htv PunjabiJanuary 23, 20200547 ਫਾਜ਼ਿਲਕਾ : ਇੱਕ ਨੌਜਵਾਨ ਨੇ ਇੱਕ ਪਿੰਡ ਦੀ ਰਹਿਣ ਵਾਲੀ 20 ਸਾਲਾ ਕੁੜੀ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਆਪਣੇ ਕੋਲ ਫਾਜ਼ਿਲਕਾ ਬੁਲਾਇਆ l ਕੁੜੀ ਦੇ
Punjabਨਸ਼ਾ ਕਰਨ ਲਈ ਕਮਰਾ ਨਹੀਂ ਦਿੱਤਾ ਤਾਂ ਨਸ਼ੇੜੀਆਂ ਨੇ ਕੀਤੀ ਭੰਨ ਤੋੜ, ਫਰਾਰHtv PunjabiJanuary 23, 2020 by Htv PunjabiJanuary 23, 20200438 ਅੰਮ੍ਰਿਤਸਰ : ਇੱਥੋਂ ਦੇ ਇੱਕ ਨਿੱਜੀ ਹੋਟਲ ਵਿੱਚ ਨਸ਼ੇੜੀਆਂ ਦੁਆਰਾ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ l ਦੱਸਿਆ ਜਾ ਰਿਹਾ ਹੈ ਕਿ ਹੋਟਲ ਵਿੱਚ 2
Punjabਨੋਜਵਾਨਾਂ ਤੋਂ ਬਚਣ ਲਈ ਮਲੇਸ਼ੀਆ ਗਈ ਸੀ ਕੁੜੀ, ਫੇਰ ਵੀ ਪਿੱਛਾ ਨਾ ਛੱਡਿਆ ਫੇਸਬੁੱਕ ‘ਤੇ ਲਾਈਵ ਹੋ ਕੇ ਆ ਕੀਤਾ ਕੁੜੀ ਨੇHtv PunjabiJanuary 23, 2020 by Htv PunjabiJanuary 23, 20200571 ਬਰਨਾਲਾ : ਬਰਨਾਲਾ ਦੀ ਇੱਕ ਕੁੜੀ ਨੇ ਮਲੇਸ਼ੀਆ ਵਿੱਚ ਆਤਮ ਹੱਤਿਆ ਕਰ ਲਈ l ਇਸ ਤੋਂ ਉਸ ਨੇ ਖੁਦ ਨੂੰ ਫੇਸ ਬੁੱਕ ‘ਤੇ ਲਾਈਵ ਕਰ
Punjabਮਨੀਮਾਜਰਾ ਵਿੱਚ ਮਾਂ,ਪੁੱਤ ‘ਤੇ ਧੀ ਦੀਆਂ ਗਲਾ ਕੱਟੀਆਂ ਲਾਸ਼ਾਂ ਮਿਲੀਆਂ, ਇਲਾਕੇ ਵਿੱਚ ਦਹਿਸ਼ਤHtv PunjabiJanuary 23, 2020 by Htv PunjabiJanuary 23, 20200542 ਮਨੀਮਾਜਰਾ : ਚੰਡੀਗੜ੍ਹ ਦੇ ਮਨੀਮਾਜਰਾ ਵਿੱਚ ਮਾਡਰਨ ਕੰਪਲੈਕਸ ਸਥਿਤ ਇੱਕ ਬੰਦ ਮਕਾਨ ਵਿੱਚ ਬੁੱਧਵਾਰ ਰਾਤ 2 ਵਜੇ ਔਰਤ ਅਤੇ ਉਸ ਦੇ ਦੋ ਬੱਚਿਆਂ ਦਾ ਗਲੇ
Punjabਬਰਨਾਲਾ ਦੇ ਇੱਕ ਘਰ ਵਿੱਚ ਪਿਛਲੇ 10 ਦਿਨਾਂ ਤੋਂ ਦਿਉਰ ਦੁਆਰਾ ਬੰਦੀ ਬਣਾਈ ਹੋਈ ਔਰਤ ਨੂੰ ਪੁਲਿਸ ਨੇ ਛਡਵਾਇਆ, ਪੁਲਿਸ ਜਾਂਚ ਵਿੱਚ ਲੱਗੀHtv PunjabiJanuary 23, 2020 by Htv PunjabiJanuary 23, 20200486 ਬਰਨਾਲਾ : ਇਸ ਮਾਮਲੇ ਵਿੱਚ ਪੀੜਿਤ ਔਰਤ ਰਾਜਵੀਰ ਕੌਰ ਨੇ ਦੱਸਿਆ ਕਿ ਉਸ ਦੇ ਦਿਓਰ ਅਵਤਾਰ ਸਿੰਘ ਨੇ ਪਿਛਲੀ 12 ਤਰੀਕ ਤੋਂ ਉਸ ਨੂੰ ਬੰਧੀ
Punjabਰੇਲਵੇ ਦੀ ਪਾਰਕਿੰਗ ਤੋਂ ਦੂਜੇ ਦੀ ਬਾਈਕ ਲੈ ਕੇ ਜਾਣ ਤੋਂ ਰੋਕਿਆ ਤਾਂ ਕਿਰਚ ਨਾਲ ਗਲਾ ਕੱਟ ਦਿੱਤਾHtv PunjabiJanuary 23, 2020 by Htv PunjabiJanuary 23, 20200438 ਸੰਗਰੂਰ : ਸ਼ਹਿਰ ਦੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਸਕੂਟਰ ਸਾਈਕਲ ਸਟੈਂਡ ‘ਤੇ ਕੰਮ ਕਰਦੇ ਦੀ ਗਰਦਨ ‘ਤੇ ਚਾਕੂ ਨਾਲ ਤਿੰਨ ਵਾਰ ਕਰੇ ਹੱਤਿਆ ਕਰ
Punjabਮੋਗਾ ਵਿੱਚ ਬਾਬੇ ਨੂੰ 7 ਸਾਲ ਦੀ ਕੈਦ, ਬੱਚੇ ਦਾ ਆਸ਼ੀਰਵਾਦ ਦੇਣ ਦੇ ਨਾਮ ‘ਤੇ ਕੀਤਾ ਸੀ 2 ਵਾਰ ਬਲਾਤਕਾਰHtv PunjabiJanuary 23, 2020 by Htv PunjabiJanuary 23, 20200397 ਮੋਗਾ : ਦੂਜੇ ਵਿਆਹ ਤੋਂ ਬੱਚਾ ਨਾ ਹੋਣ ‘ਤੇ ਵਿਆਹੁਤਾ ਔਰਤ ਤੋਂ ਬਾਬਾ ਦੁਆਰਾ ਤੰਤਰ ਮੰਤਰ ਦੇ ਨਾਮ ‘ਤੇ ਬਲਾਤਕਾਰ ਕਰਨ ਦਾ ਦੋਸ਼ੀ ਪਾਏ ਜਾਣ