Punjab Videoਲੁਟੇਰੇ ਫ਼ਿਲਮੀ ਸਟਾਈਲ ਵਿੱਚ ਫੈਕਟਰੀ ਮਾਲਕ ਤੋਂ 9 ਲੱਖ ਲੁੱਟ ਕੇ ਫਰਾਰ; ਦੇਖੋ ਵੀਡੀਓhtvteamDecember 11, 2021December 11, 2021 by htvteamDecember 11, 2021December 11, 20210744 ਮਾਮਲਾ ਹੈ ਪੰਜਾਬ ਦੇ ਸਨਅਤੀ ਸ਼ਹਿਰ ਤੇ ਆਰਥਿਕ ਰਾਜਧਾਨੀ ਲੁਧਿਆਣਾ ਦੀ | ਚੀਮਾ ਚੌਂਕ ਦੇ ਨੇੜੇ ਆਰਕੇ ਰੋਡ ਤੇ ਸ਼ਿਵ ਹੌਜ਼ਰੀ ਫੈਕਟਰੀ ਨਾਂ ਦੀ ਇੱਕ
Punjab Videoਦਿਲਰੋਜ਼ ਦੇ ਘਰ ਦੇ ਆਹ ਦ੍ਰਿਸ਼ ਦੇਖ ਪੱਥਰ ਰੋਏ; ਮੈਡਮ ਮਨੀਸ਼ਾ ਗੁਲਾਟੀ ਨੇ ਕੀਤਾ ਵੱਡਾ ਐਲਾਨhtvteamDecember 7, 2021December 7, 2021 by htvteamDecember 7, 2021December 7, 202101013 ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿਚ ਡੈਣ ਬਣੀ ਗੁਆਂਢਣ ਦਾ ਸ਼ਿਕਾਰ ਹੋਈ ਮਾਸੂਮ ਬੱਚੀ ਦਿਲਰੋਜ਼ ਦੇ ਘਰ ਦੇ ਆਹ ਦ੍ਰਿਸ਼ ਦੇਖ ਪੱਥਰ ਰੋਏ| ਅੱਜ ਦਿਲਰੋਜ਼ ਦੇ
Punjab Videoਦਰਿਆ ਕੰਢੇ ਚੱਲ ਰਿਹਾ ਸੀ ਪੁੱਠਾ ਕੰਮ ਪੁਲਿਸ ਨੇ ਮਾਰੀ ਰੇਡ; ਸੀਨ ਦੇਖ ਪੁਲਿਸ ਦੇ ਵੀ ਉੱਡੇ ਹੋਸ਼htvteamDecember 6, 2021December 6, 2021 by htvteamDecember 6, 2021December 6, 20210701 ਆਬਕਾਰੀ ਮਹਿਕਮੇ ਦੇ ਸਹਿਯੋਗ ਨੇ ਨਾਲ ਦੋਵਾਂ ਜ਼ਿਲਿਆਂ ਦੀ ਪੁਲਿਸ ਨੇ ਸਾਂਝੇ ਤੌਰ ਤੇ ਰੇਡ ਮਾਰ ਸਾਰਾ ਭਾਂਡਾ ਭੰਨ ਦਿੱਤਾ | ਇਹ ਓਹੀ ਥਾਂ ਹੈ
Punjab Religionਕਿਸਾਨ ਅੰਦੋਲਨ ਦੀ ਸਫਲਤਾ ‘ਤੇ ਜਾਮਾ ਮਸਜਿਦ ‘ਚ ਮਠਿਆਈਆਂ ਵੰਡੀਆਂ ਗਈਆਂhtvteamDecember 2, 2021December 2, 2021 by htvteamDecember 2, 2021December 2, 20210428 ਅੱਜ ਸਵੇਰੇ ਜਿਵੇਂ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਤਿੰਨੋਂ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਤਾਂ ਹਰ ਪਾਸੇ ਖੁਸ਼ੀ ਦੀ ਲਹਿਰ
Punjab Videoਰੰਜਿਸ਼ ਦੇ ਚੱਲਦਿਆਂ ਗੁਆਂਢੀ ਮਹਿਲਾ ਵੱਲੋਂ ਬੱਚੀ ਦਾ ਕਤਲ; ਦੇਖੋ ਵੀਡੀਓhtvteamNovember 29, 2021November 29, 2021 by htvteamNovember 29, 2021November 29, 20210984 ਇਹ ਘਟਨਾ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੀ ਐ। ਜਿੱਥੇ ਪਰਿਵਾਰ ਨੂੰ ਗੁਆਂਢਣ ਨੀਲਮ ਨੂੰ ਸਮਝਾਉਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਗੁਆਂਢਣ ਨੇ ਦਿਲਰੋਜ਼ ਨੂੰ
Punjabਲੁਧਿਆਣਾ ਵਿਖੇ ਸੁਖਬੀਰ ਬਾਦਲ ਦੀ ਰੈਲੀ ਦਾ ਭਾਰੀ ਵਿਰੋਧhtvteamNovember 15, 2021 by htvteamNovember 15, 20210744 ਜਿਵੇਂ ਹੀ ਪੰਜਾਬ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ ਉਵੇਂ ਹੀ ਰਾਜਨੀਤਕ ਪਾਰਟੀਆਂ ਚੋਣ ਮੈਦਾਨ ਵਿੱਚ ਉਤਰ ਚੁਕੀਆਂ ਹਨ | ਅੱਜ ਅਕਾਲੀ ਦਲ ਬਾਦਲ
Punjabਪੰਜਾਬ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 20 ਹਜ਼ਾਰ ਤੋਂ ਪਾਰhtvteamNovember 13, 2021 by htvteamNovember 13, 20210657 ਪੰਜਾਬ ਕੋਰੋਨਾ ਤੋਂ ਬਾਅਦ ਡੇਂਗੂ ਦੇ ਕੇਸਾਂ ਦੀ ਮਾਰ ਝੱਲ ਰਿਹਾ ਹੈ | ਡੇਂਗੂ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ| ਪੰਜਾਬ ਇਸ ਸਾਲ
Punjab Videoਸ਼ਾਬਾਸ਼ ਓਏ ਵੀਡੀਓ ਬਣਾਉਣ ਵਾਲਿਆ, ਜਮਾਂ ਸਿਰੇ ਈ ਲਾਤੀ ਗੱਲ ! ਸੱਚੀ… ਜੇ ਵੀਡੀਓ ਨਾ ਬਣਦੀ ਤਾਂ ਸੱਚਾਈ ਤੇ ਪੈ ਜਾਂਦਾ ਪਰਦਾ? ਫੇਰ ਇਸ ਕਾਂਗਰਸੀ ਦਾ ਜ਼ੁਲਮ ਸ਼ਾਇਦ ਕਦੇ ਨਾ ਆਉਂਦਾ ਬਾਹਰ! Htv PunjabiMay 14, 2020May 15, 2020 by Htv PunjabiMay 14, 2020May 15, 20200411 ਲੁਧਿਆਣਾ (ਸੁਰਿੰਦਰ ਸੋਨੀ): ਇਨ੍ਹੀ ਦਿਨੀ ਲੁਧਿਆਣਾ ਦੇ ਥਾਣਾ ਮੋਤੀ ਨਗਰ ਅਧੀਨ ਪੈਂਦੇ ਇਲਾਕੇ ਵਾਰਡ ਨੰਬਰ 21 ਦੀ ਕੌਂਸਲਰ ਕਿੱਟੀ ਉੱਪਲ ਦੇ ਪਤੀ ਦੀਪਕ ਉੱਪਲ ਵਲੋਂ
Punjabਦੇਖੋ ਗੁਰੂ ਦੇ ਸਿੰਘ ਨੇ ਕਿਵੇਂ ਬਚਾਈਆਂ 25 ਜਾਨਾਂHtv PunjabiDecember 19, 2019 by Htv PunjabiDecember 19, 20190424 ਲੁਧਿਆਣਾ ; ਇਹ ਤਸਵੀਰ ਉਸ ਬਹਾਦਰ ਗੁਰਸਿੱਖ ਡਰਾਈਵਰ ਜਸਪਾਲ ਦੀ ਹੈ l ਜਿਸ ਨੇ ਆਪਣੀ ਜਾਨ ਤਾਂ ਦੇ ਦਿੱਤੀ ਪਰ ਮਾਪਿਆਂ ਦੇ ਅੱਖਾਂ ਦੇ ਤਾਰੇ
Punjabਸੱਸਾਂ ਤੋਂ ਬਾਅਦ ਹੁਣ ਮਾਪੇ ਵੀ ਬਣੇ ਕੁੜੀਆਂ ਦੇ ਦੁਸ਼ਮਣ! ਧੀ ਦੇ ਔਲਾਦ ਨਾ ਹੋਣ ‘ਤੇ ਖਿਝੇ ਬਾਪ ਨੇ ਕਰਤਾ ਆਹ ਕੰਮHtv PunjabiDecember 15, 2019 by Htv PunjabiDecember 15, 20190420 ਲੁਧਿਆਣਾ ;ਸ਼ਹਿਰ ਦੇ ਕੋਟ ਮੰਗਲ ਇਲਾਕੇ ਵਿੱਚ ਇੱਕ ਪਿਤਾ ਵੱਲੋਂ ਸਹੁਰੇ ਘਰ ਤੋਂ ਪੇਕੇ ਰਹਿਣ ਆਈ ਆਪਣੀ ਧੀ ਨੂੰ ਸਿਰਫ ਇਸ ਲਈ ਤੇਜ਼ਧਾਰ ਹਥਿਆਰਾਂ ਨਾਲ