Punjabਇਸ ਤੋਂ ਵੱਡਾ ਕਹਿਰ ਨਹੀਂ ਹੋ ਸਕਦਾ ਇਸ ਗਰੀਬ ਪਰਿਵਾਰ ਲਈ, ਨਾਲ ਬੱਚੇ ਮਰ ਗਏ ਤੇ ਨਾਲੇ…Htv PunjabiDecember 17, 2019 by Htv PunjabiDecember 17, 20190516 ਸੰਗਰੂਰ : ਕਸਬਾ ਮੂਨਕ ਵਿੱਚ ਅੱਜ ਸਵੇਰੇ ਬਾਜੀਗਰ ਬਸਤੀ ਅੰਦਰ ਰਹਿਣ ਵਾਲੇ ਮੁੰਸ਼ੀ ਰਾਮ ਦੇ ਘਰ ਦੀ ਛੱਤ ਡਿੱਗਣ ਨਾਲ ਦੋ ਬੱਚਿਆਂ ਦੀ ਮੌਤ ਹੋ
Punjabਨੂੰਹ ਨੂੰ ਸੜਕ ਤੇ ਲਾਸ਼ ਸਮਝ ਕੇ ਸੁੱਟ ਗਏ ਸਹੁਰੇ,ਅੱਗੇ ਪੇਕਿਆਂ ਨੇ ਵੀ ਕਰਤੀ ਜੱਗੋਂ ਤੇਹਰਵੀਂ !ਫ਼ੇਰ ਦੇਖੋ ਔਰਤ ਨਾਲ ਦਿਨ ਦਿਹਾੜੇ ਕੀ ਹੋਇਆ !Htv PunjabiDecember 17, 2019 by Htv PunjabiDecember 17, 20190630 ਬਠਿੰਡਾ ; ਪੰਜਾਬ ਦੇ ਬਠਿੰਡਾ ਸ਼ਹਿਰ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ l ਜਿਸਨੇ ਔਰਤਾਂ ਤੇ ਹੋ ਰਹੇ ਜ਼ਲਮਾਂ ਵਿੱਚ ਹੋਰ ਵਾਧਾ ਕੀਤਾ ਹੈ l
Punjabਸੱਸਾਂ ਤੋਂ ਬਾਅਦ ਹੁਣ ਮਾਪੇ ਵੀ ਬਣੇ ਕੁੜੀਆਂ ਦੇ ਦੁਸ਼ਮਣ! ਧੀ ਦੇ ਔਲਾਦ ਨਾ ਹੋਣ ‘ਤੇ ਖਿਝੇ ਬਾਪ ਨੇ ਕਰਤਾ ਆਹ ਕੰਮHtv PunjabiDecember 15, 2019 by Htv PunjabiDecember 15, 20190511 ਲੁਧਿਆਣਾ ;ਸ਼ਹਿਰ ਦੇ ਕੋਟ ਮੰਗਲ ਇਲਾਕੇ ਵਿੱਚ ਇੱਕ ਪਿਤਾ ਵੱਲੋਂ ਸਹੁਰੇ ਘਰ ਤੋਂ ਪੇਕੇ ਰਹਿਣ ਆਈ ਆਪਣੀ ਧੀ ਨੂੰ ਸਿਰਫ ਇਸ ਲਈ ਤੇਜ਼ਧਾਰ ਹਥਿਆਰਾਂ ਨਾਲ
Punjabਹਵਾਲਾਤੀ ਨੂੰ ਆਈ ਉਲਟੀ ਤਾਂ ਪੈ ਗਿਆ ਭੜਥੂ, ਸਾਥੀਆਂ ਨੇ ਪੁਲਿਸ ‘ਤੇ ਚਲਾਤੀਆਂ ਗੋਲੀਆਂ, ਇੱਕ ਜਖ਼ਮੀHtv PunjabiDecember 14, 2019 by Htv PunjabiDecember 14, 20190695 ਮੂਨਕ (ਤਨੇਜਾ) ; ਇਹ ਘਟਨਾ ਇੰਨੀ ਤੇਜ਼ੀ ਨਾਲ ਘਟੀ ਕਿ ਇਸ ਤੋਂ ਪਹਿਲਾਂ ਕਿਸੇ ਨੂੰ ਕੁਝ ਸਮਝ ਆਉਂਦਾ, ਹਮਲਾਵਰ ਸਿਰਫ਼ ਪੰਜ ਸਕਿੰਟ ਵਿੱਚ ਆਪਣੇ ਸਾਥੀ
Punjabਐਸਐਚਓ ਸੈਲੂਨ ‘ਚ ਗਿਆ ਸੀ ਮਹੀਨਾ ਲੈਣ, ਉੱਥੇ ਸੋਹਣੀ ਕੁੜੀ ਦੇਖ ਕੇ ਹੋ ਗਿਆ ਬੇਈਮਾਨ, ਫਿਰ ਕੀਤੀ ਅਜਿਹੀ ਹਰਕਤ ਕਿ ਸੀਸੀਟੀਵੀ ਕੈਮਰੇ ‘ਚ ਹੋ ਗਈ ਕੈਦHtv PunjabiDecember 13, 2019 by Htv PunjabiDecember 13, 20190631 ਪੰਚਕੂਲਾ ; ਪੰਚਕੂਲਾ ਦੇ ਐਮਡੀਸੀ ਸੈਕਟਰ 5 ਦੇ ਇੱਕ ਸੈਲੂਨ ਵਿੱਚ ਉੱਥੋਂ ਦੇ ਐਸਐਚਓ ਅਤੇ ਹੋਮਗਾਰਡ ਤੇ ਸੈਲੂਨ ਦੀ ਇੱਕ ਔਰਤ ਨੂੰ ਛੇੜਨ ਦਾ ਮਾਮਲਾ
Punjabਪੁਲਿਸ ਨੇ ਨਸ਼ਾ ਤਸਕਰੀ ਦੇ ਦੋਸ਼ ‘ਚ ਬੰਦਾ ਕੁੱਟ ਕੁੱਟ ਮਾਰਤਾ ? ਮਰਨ ਤੋਂ ਪਹਿਲਾਂ ਕੈਮਰੇ ਅੱਗੇ ਦੇ ਗਿਆ ਬਿਆਨHtv PunjabiDecember 13, 2019 by Htv PunjabiDecember 13, 20190520 ਜਲੰਧਰ ; ਹਸਪਤਾਲ ਦੇ ਬੈਡ ਤੇ ਪਏ ਇਸ ਬੰਦੇ ਦੀ ਸ਼ਕਲ ਦੇਖ ਕੇ ਹੀ ਇਹ ਅਹਿਸਾਸ ਕੀਤਾ ਜਾ ਸਕਦਾ ਹੈ ਕਿ ਇਹ ਹੁਣ ਆਪਣੇ ਆਖਰੀ
Punjabਦਰਜਨ ਬਾਈਕ ਸਵਾਰਾਂ ਦਾ ਘਰ ਤੇ ਹਮਲਾ, ਪਹਿਲਾਂ ਨੌਜਵਾਨ ਨੂੰ ਮਾਰੀਆਂ ਗੋਲੀਆਂ, ਫਿਰ ਘਸੀਟ ਕੇ ਸੜਕ ‘ਤੇ ਲੈ ਗਏ, ਵੱਢਤੀ ਗਰਦਨ, ਮੌਤHtv PunjabiDecember 12, 2019 by Htv PunjabiDecember 12, 20190761 ਨਵਾਂਸ਼ਹਿਰ : (ਸਤਪਾਲ ਰਤਨ) ਗੜ੍ਹਸ਼ੰਕਰ ਦੇ ਪਿੰਡ ਸੇਖੋਵਾਲ ਵਿੱਚ ਦਿਨ ਦਿਹਾੜੇ ਇੱਕ ਨੌਜਵਾਨ ਨੂੰ ਪਹਿਲਾਂ ਗੋਲੀ ਮਾਰੀ, ਤੇ ਫ਼ਿਰ ਉਸਨੂੰ ਘਰ ਦੇ ਬਾਹਰ ਸੜਕ ਵਿੱਚਕਾਰ